ਇੱਕ ਤਰਫਾ ਸੋਚ ਦੇ ਅੰਨੇ ਹਨ ਭਾਰਤੀ ਹਾਕਮ : ਗਜਿੰਦਰ ਸਿੰਘ, ਦਲ ਖਾਲਸਾ ।
Submitted by Administrator
Friday, 23 September, 2016- 08:28 pm
ਇੱਕ ਤਰਫਾ ਸੋਚ ਦੇ ਅੰਨੇ ਹਨ ਭਾਰਤੀ ਹਾਕਮ : ਗਜਿੰਦਰ ਸਿੰਘ, ਦਲ ਖਾਲਸਾ ।

ਗਜਿੰਦਰ ਸਿੰਘ, ਦਲ ਖਾਲਸਾ 

੨੩.੯.੨੦੧੬

           ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਜਦੋਂ ਦਾ ਯੂ ਐਨ ਓ ਵਿੱਚ ਕਸ਼ਮੀਰੀਆਂ ਦੇ ਆਜ਼ਾਦੀ ਸੰਘਰਸ਼ ਦੀ ਹਮਾਇਤ ਕਰਦੇ ਹੋਏ 'ਬੁਰਹਾਨ ਵਾਨੀ' ਨੂੰ ਕਸ਼ਮੀਰੀ ਨੌਜਵਾਨਾਂ ਦਾ ਹੀਰੋ, ਅਤੇ ਲੀਡਰ ਕਿਹਾ ਗਿਆ ਹੈ, ਭਾਰਤੀ ਹਕੂਮੱਤ ਅਤੇ ਮੀਡੀਆ ਨੇ ਉਹਨਾਂ ਦੇ ਖਿਲਾਫ ਅਸਮਾਨ ਸਿਰ ਉਤੇ ਚੁਕਿਆ ਹੋਇਆ ਹੈ ।

           ਭਾਰਤੀ   more....

'ਉੜੀ ਹਮਲੇ ਲਈ ਜ਼ਿੰਮੇਵਾਰ ਕੌਣ? : Dr. Amarjit Singh washington D.C.
Submitted by Administrator
Thursday, 22 September, 2016- 06:22 pm
'ਉੜੀ ਹਮਲੇ ਲਈ ਜ਼ਿੰਮੇਵਾਰ ਕੌਣ?  :  Dr. Amarjit Singh washington D.C.


              ਪਿਛਲੇ ਦਿਨੀਂ ਕਸ਼ਮੀਰ ਵਾਦੀ ਦੇ ਉੜੀ ਸੈਕਟਰ ਵਿੱਚ ਸਥਿਤ ਭਾਰਤੀ ਫ਼ੌਜ ਦੀ ਛਾਉਣੀ 'ਤੇ ਹੋਏ ਇੱਕ ਖਾੜਕੂ ਹਮਲੇ ਵਿੱਚ ਡੇਢ ਦਰਜਨ ਦੇ ਲਗਭਗ ਫ਼ੌਜੀ ਮਾਰੇ ਗਏ ਅਤੇ ਇੰਨੇ ਕੁ ਹੀ ਸਖ਼ਤ ਜ਼ਖਮੀ ਹੋਏ। ਮਾਰੇ ਗਏ ਅਤੇ ਜ਼ਖਮੀ ਜਵਾਨਾਂ ਦਾ ਸਬੰਧ ਡੋਗਰਾ ਰੈਜੀਮੈਂਟ ਅਤੇ ਬਿਹਾਰ ਰੈਜਮੈਂਟ ਨਾਲ ਸੀ। ਭਾਰਤੀ ਮੀਡੀਆ ਅਨੁਸਾਰ ਇਹ ਹਮਲਾ ਸੀਮਾ ਤੋਂ 6 ਕਿੱਲੋਮੀਟਰ ਦੂਰ ਉੜੀ ਦੇ ਫ਼ੌਜੀ ਸੈਂਟਰ ਵਿੱਚ ਸਵੇਰ ਦੇ ਸਾਢੇ ਪੰਜ ਵਜੇ ਹੋਇਆ। ਹਮਲਾਵਰ 4 ਸਨ, ਜਿਹੜੇ ਕਿ ਫ਼ੌਜ ਦੀ  more....

ਭਾਰਤ ਸਰਕਾਰ ਵਲੋਂ ਸਿੱਖਾਂ ਦੀ ਜਾਸੂਸੀ ਕਰਨ ਵਾਲੇ ਇੱਕ ਜਰਮਨ ਇਮੀਗਰੇਸ਼ਨ ਅਧਿਕਾਰੀ ਦੇ ਖਿਲਾਫ਼ ਅਦਾਲਤ ਵਿੱਚ ਦੋਸ਼ ਆਇਦ! : Dr. Amarjit Singh washington D.C.
Submitted by Administrator
Thursday, 22 September, 2016- 06:22 pm
ਭਾਰਤ ਸਰਕਾਰ ਵਲੋਂ ਸਿੱਖਾਂ ਦੀ ਜਾਸੂਸੀ ਕਰਨ ਵਾਲੇ ਇੱਕ ਜਰਮਨ ਇਮੀਗਰੇਸ਼ਨ ਅਧਿਕਾਰੀ ਦੇ ਖਿਲਾਫ਼ ਅਦਾਲਤ ਵਿੱਚ ਦੋਸ਼ ਆਇਦ! :  Dr. Amarjit Singh washington D.C.

ਭਾਰਤ ਸਰਕਾਰ ਵਲੋਂ ਸਿੱਖਾਂ ਦੀ ਜਾਸੂਸੀ ਕਰਨ ਵਾਲੇ ਇੱਕ ਜਰਮਨ ਇਮੀਗਰੇਸ਼ਨ ਅਧਿਕਾਰੀ ਦੇ ਖਿਲਾਫ਼ ਅਦਾਲਤ ਵਿੱਚ ਦੋਸ਼ ਆਇਦ!
ਭਾਰਤ ਸਰਕਾਰ ਦੇ ਰਾਜ-ਸਭਾ ਟੀ. ਵੀ. 'ਤੇ ਪੈਨਲ ਵਿਚਾਰ ਚਰਚਾ ਵਿੱਚ ਸੁਰੱਖਿਆ ਮਾਹਿਰ ਅਨਿਲ ਕੌਲ ਨੇ ਕਿਹਾ - 'ਕਸ਼ਮੀਰ ਵਿੱਚ ਨਾਗਰਿਕਾਂ ਨੂੰ ਇਵੇਂ ਹੀ ਮਾਰ ਮੁਕਾਓ ਜਿਵੇਂਕਿ ਪੰਜਾਬ ਵਿੱਚ ਕੇ. ਪੀ. ਗਿੱਲ ਨੇ ਕੀਤਾ ਸੀ।'
ਕਸ਼ਮੀਰ ਵਿੱਚ ਪੰਜਾਬ ਵਾਂਗ 10 ਹਜ਼ਾਰ ਐਸ. ਪੀ. ਓ. (ਮੁਖਬਰ) ਭਰਤੀ ਕ  more....

ਆਲਮੀ ਅਮਨ ਦਿਨ ਤੇ : ਗਜਿੰਦਰ ਸਿੰਘ, ਦਲ ਖਾਲਸਾ
Submitted by Administrator
Wednesday, 21 September, 2016- 03:06 pm
ਆਲਮੀ ਅਮਨ ਦਿਨ ਤੇ : ਗਜਿੰਦਰ ਸਿੰਘ, ਦਲ ਖਾਲਸਾ

 

               ਅੱਜ, ੨੧ ਸਤੰਬਰ, ਆਲਮੀ ਅਮਨ ਦਾ ਦਿਨ ਹੈ । ਇਸ ਦਿਨ ਦੇ ਹਵਾਲੇ ਨਾਲ ਆਪਣਾ ਇਸੀ ਵਿਸ਼ੇ ਤੇ ਲਿਖਿਆ ਪੁਰਾਣਾ ਲੇਖ ਆਪ ਨਾਲ ਸਾਂਝਾ ਕਰਦਾ ਹਾਂ । ਸ਼ਾਇਦ ੧੪/੧੫ ਸਾਲ ਪਹਿਲਾਂ ਲਿਖਿਆ ਇਹ ਲੇਖ ਅੱਜ ਭਾਰਤ ਅਤੇ ਪਾਕਿਸਤਾਨ ਵਿੱਚ ਬਣ ਰਹੇ ਟਕਰਾਓ ਦੇ ਮਾਹੋਲ ਲਈ ਐਨ ਢੁੱਕਵਾਂ ਹੈ । ਦੋਹਾਂ ਮੁਲਕਾਂ ਵਿੱਚ ਹੋਣ ਵਾਲਾ ਕੋਈ ਵੀ ਟਕਰਾਓ ਪੰਜਾਬ ਤੇ ਖਾਸ ਕਰ ਸਿੱਖ ਕੌਮ ਲਈ ਬਹੁਤ ਨੁਕਸਾਨ ਦੇਹ ਸਾਬਤ ਹੋ ਸਕਦਾ ਹੁੰਦਾ ਹੈ, ਅਤੇ ਇਸੇ ਕਰ ਕੇ   more....

ਪਹਿਲਾ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ : ਗੁਰਮੇਲ ਸਿੰਘ ਖਾਲਸਾ
Submitted by Administrator
Wednesday, 21 September, 2016- 03:04 pm
ਪਹਿਲਾ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ : ਗੁਰਮੇਲ ਸਿੰਘ ਖਾਲਸਾ


              ਗੁਰਮੱਤ ਅਨੁਸਾਰ 'ਸਤਿਗੁਰ ਕੈ ਜਨਮੈ ਗਵਨੁ ਮਿਟਾਇਆ॥੯੪੦॥ਭਾਵ ਸਤਿਗੁਰੂ ਜਦੋਂ ਕਿਸੇ ਮਨੁੱਖ ਨੂੰ ਅੰਮ੍ਰਿਤ ਛਕਾ ਕੇ ਨਵੇਂ ਜਨਮ ਦੀ ਬਖਸ਼ਿਸ਼ ਕਰਦੇ ਹਨ ਤਾਂ ਉਸ ਮਨੁੱਖ ਦੀ ਪਿਛਲੀ ਜਾਤ ਕੁੱਲ ਤੇ ਕਿਰਤ ਮਿਟ ਜਾਂਦੀ ਹੈ । ਇਸ ਸਿਧਾਂਤ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ੧੭੦੮ ਈ. ਨੂੰ ਨੰਦੇੜ ਵਿਖੇ ਹੋਇਆ ਹੈ । ਆਪ ਜੀ ਦੀ ਮਾਤਾ ਸਾਹਿਬ ਕੌਰ ਪਿਤਾ ਗੁਰੂ ਗੋਬਿੰਦ ਸਿੰਘ ਹਨ ਅਤੇ   more....

Sikh Man Should Be Hailed a Hero After Capture of Bombing Suspect Ahmad Khan Rahami
Submitted by Administrator
Wednesday, 21 September, 2016- 02:54 pm
Sikh Man Should Be Hailed a Hero After Capture of Bombing Suspect Ahmad Khan Rahami

New York: On Saturday evening, September 17, 2016, the streets of Chelsea in New York City echoed the blast of a bomb that, according to various news sources, injured 29 people, and the hunt for a suspect began. Surveillance cameras, which have become a regular fixture in urban America after 9/11, had captured what the police believed was the perpetrator's image. By Monday morning, New Yorker's cell phones rang a high pitch alert that circulated the name of the suspect.

By 11am on Monday, Harinder Bains, a Sikh business man in Linden, New Jersey, already knew who the police were looking for. Coincidently, he was in front of his place of business when he saw a man sleeping in the entrance to his tavern. "I was watching CNN News and (Rahami's) photo was on the side of the screen," he said. According to New Jersey.Com, Mr. Bains called the Linden Police who apprehended Rahimi shortly after. ("Bar Owner C  more....

'ਅਤੰਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ : Dr. Amarjit Singh washington D.C.
Submitted by Administrator
Wednesday, 21 September, 2016- 02:53 pm
'ਅਤੰਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ :  Dr. Amarjit Singh washington D.C.

'ਹਵੋਹਿ ਪਰਵਾਣਾ ਕਰਹਿ ਧਿਙਾਣਾ, ਕਲਿ ਲਖਣ ਵੀਚਾਰਿ'
            ਹੱਥਲੀ ਲਿਖਤ ਲਿਖਣ ਲੱਗਿਆਂ, ਮਨ ਦੀਆਂ ਅੱਖਾਂ ਸਾਹਮਣੇ, ਗੁਰਬਾਣੀ ਦਾ ਉਪਰੋਕਤ ਫੁਰਮਾਨ ਆਇਆ, ਜਿਸ ਦਾ ਅਰਥ ਹੈ 'ਜੇ ਅਸੀਂ ਧੱਕੇ ਤੇ ਜ਼ੁਲਮ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਹਾਂ ਤਾਂ ਇਹ ਕਲਿਜੁਗੀ ਲੱਛਣ ਹੈ।' ਅਫਸੋਸ! ਕਿ ਅੱਜ ਅਸੀਂ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਵਾਲੇ ਵੀ, 'ਕਲਿਜੁਗੀ ਜੀਵ' ਬਣ ਕੇ, ਆਪਣੀਆਂ ਅੱਖਾਂ  more....

ਸਕਾਟਲੈਂਡ ਵਿੱਚ ਰਿਫੈਰੈਂਡਮ ਦੀਆਂ ਮੁੜ ਤਿਆਰੀਆਂ : Dr. Amarjit Singh washington D.C.
Submitted by Administrator
Monday, 19 September, 2016- 06:57 pm
ਸਕਾਟਲੈਂਡ ਵਿੱਚ ਰਿਫੈਰੈਂਡਮ ਦੀਆਂ ਮੁੜ ਤਿਆਰੀਆਂ  :  Dr. Amarjit Singh washington D.C.


'ਕੀ ਇੱਕ ਦੇਸ਼ ਦੇ ਨਾਤੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਡੇ ਕੋਲ ਹੈ, ਜਾਂ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਹਿਮੋਕਰਮ 'ਤੇ ਰਹਾਂਗੇ, ਜਿਹੜੇ ਕਿਤੇ ਹੋਰ ਬਹਿ ਕੇ ਸਾਡੇ ਬਾਰੇ ਫੈਸਲੇ ਲੈਂਦੇ ਹਨ' - ਨਿਕੋਲਾ ਸਟੱਰਗਨ, ਸਕਾਟਲੈਂਡ ਸਰਕਾਰ ਦੀ ਮੁਖੀ
ਕਸ਼ਮੀਰੀਆਂ ਨੂੰ 'ਇਨਸਾਨੀਅਤ, ਜ਼ਮਹੂਰੀਅਤ ਅਤੇ ਕਸ਼ਮੀਰੀਅਤ' ਦਾ ਸਬਕ ਪੜ੍ਹਾਉਣ ਵਾਲੇ ਹਿੰਦੂਤਵੀ, ਕੀ ਆਪ 'ਹੈਵਾਨੀਅਤ' ਦੇ ਵੀ ਹੱਕਦਾਰ ਹਨ ?

'ਭੱਸੜ ਭਨਾਉਂਦੇ' ਬੰਦੇ ਦੀ ਵਾਰਤਾ ! : ਤਰਲੋਚਨ ਸਿੰਘ 'ਦੁਪਾਲਪੁਰ'
Submitted by Administrator
Saturday, 17 September, 2016- 05:42 pm
'ਭੱਸੜ ਭਨਾਉਂਦੇ' ਬੰਦੇ ਦੀ ਵਾਰਤਾ ! : ਤਰਲੋਚਨ ਸਿੰਘ 'ਦੁਪਾਲਪੁਰ'


ਤਰਲੋਚਨ ਸਿੰਘ 'ਦੁਪਾਲਪੁਰ'
            ਲਉ ਜੀ, ਆਪਣੀ ਘੜੀ-ਘੰਟੇ ਦੀ ਹੱਡ-ਬੀਤੀ ਜਿਹੀ ਰਾਮ ਕਹਾਣੀ ਸੁਣਾਉਣ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਮੇਰਾ ਨਾਂਅ ਤਾਂ ਧੀਰਜ ਸਿੰਘ ਹੈ, ਪਰ ਪਿੰਡ ਵਿੱਚ ਮੈਨੂੰ ਪੂਰੇ ਨਾਮ ਨਾਲ ਵਿਰਲੇ ਹੀ ਬੁਲਾਉਂਦੇ ਹਨ। ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਪਾਠੀ ਦੀ ਡਿਊਟੀ ਕਰ ਰਿਹਾ ਹੋਣ ਕਰ ਕੇ ਮੈਨੂੰ ਕੋਈ ਭਾਈ ਜੀ, ਕੋਈ ਗਿਆਨੀ ਅਤੇ ਕੋਈ ਬਾਬਾ ਕਹਿ ਛੱਡਦਾ ਹੈ, ਪਰ ਆਪਣੇ ਹਾਣੀਆਂ-ਹਵਾਣੀਆਂ ਵਾਸਤੇ ਮੈਂ 'ਧੀ  more....

ਸ਼ੀਸ਼ੇ ਦੇ ਰਬਰੂ ਪੰਜਾਬ
Submitted by Administrator
Monday, 12 September, 2016- 08:05 pm
ਸ਼ੀਸ਼ੇ ਦੇ ਰਬਰੂ ਪੰਜਾਬ

ਸ਼ੀਸ਼ੇ ਦੇ ਰਬਰੂ ਪੰਜਾਬ
ਜੂਲੀਓ ਰਿਬੇਰੋ ਅਨੁ- ਪ੍ਰੋ.ਹਰਪਾਲ ਸਿੰਘ ਪੰਨੂ
(ਅੱਸੀਵਿਆਂ ਦੇ ਖਾੜਕੂ ਦੌਰ ਵਿਚ ਰਿਬੇਰੋ ਪੰਜਾਬ ਪੁਲਿਸ ਦਾ ਚੀਫ ਰਿਹਾ। ਉਸ ਦੀ ਕਿਤਾਬ ਬੁਲਿਟ ਫਾਰ ਬੁਲਿਟ ਪੜ੍ਹੀ ਤਾਂ ਦਿਲ ਕੀਤਾ ਦੱਸੀਏ ਗੋਆ ਦਾ ਜੰਮਪਲ ਕੈਥੋਲਿਕ ਈਸਾਈ ਪੰਜਾਬੀਆਂ ਬਾਰੇ ਕੀ ਜਾਣਦਾ ਕੀ ਸੋਚਦਾ ਹੈ। ਚਾਲੀ ਕੁ ਪੰਨੇ ਪੰਜਾਬੀ ਵਿਚ ਅਨੁਵਾਦ ਕੀਤੇ। ਪੰਜਾਬ ਨਾਲੋਂ ਅਜੇ ਉਸ ਦਾ ਰਾਬਤਾ ਟੁੱਟਿਆ ਨਹੀਂ  more....

1 2 3 4 5 6 7 8 9 10  >>  Last
© 2011 | All rights reserved | Terms & Conditions