ਕਰਨਾਟਕ ਸਟੇਟ ਨੇ ਭਾਰਤ ਤੋਂ ਵੱਖਰਾ ਝੰਡਾ ਬਣਾਉਣ ਲਈ 9 ਮੈਂਬਰੀ ਪੈਨਲ ਦਾ ਕੀਤਾ ਗਠਨ ! : Dr. Amarjit Singh washington D.C
Submitted by Administrator
Friday, 21 July, 2017- 03:22 pm
ਕਰਨਾਟਕ ਸਟੇਟ ਨੇ ਭਾਰਤ ਤੋਂ ਵੱਖਰਾ ਝੰਡਾ ਬਣਾਉਣ ਲਈ 9 ਮੈਂਬਰੀ ਪੈਨਲ ਦਾ ਕੀਤਾ ਗਠਨ !  :  Dr. Amarjit Singh washington D.C


'ਚੀਨ ਕਸ਼ਮੀਰ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ'- ਮਹਿਬੂਬਾ ਮੁਫਤੀ, ਮੁੱਖ ਮੰਤਰੀ ਜੰਮੂ-ਕਸ਼ਮੀਰ
'ਗੋਆ, ਗਊ ਮਾਸ ਦੀ ਲੋੜ ਨੂੰ ਮੁੱਖ ਰੱਖਦਿਆਂ ਕਰਨਾਟਕ ਤੋਂ ਇਸ ਦਾ ਆਯਾਤ ਕਰੇਗਾ' - ਮਨੋਹਰ ਪਾਰੀਕਰ, ਮੁੱਖ ਮੰਤਰੀ ਗੋਆ
ਕੇਂਦਰੀ ਮੰਤਰੀ ਹਰਸ਼ ਵਰਧਨ ਦੀ ਅਗਵਾਈ ਵਿੱਚ ਇੱਕ ਪੈਨਲ ਗਊ ਮੂਤਰ, ਗੋਬਰ ਆਦਿ ਦੇ ਮੈਡੀਕਲ ਗੁਣਾਂ ਸਬੰਧੀ ਕਰਵਾਏਗਾ ਖੋਜ!
ਯੂ. ਪੀ. ਸਰਕਾਰ ਹੁਣ ਮੰਦਰਾਂ ਵਿ  more....

ਸ. ਪਾਲ ਸਿੰਘ ਪੁਰੇਵਾਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਸਾਬਤ ਕਰਨ ਵਾਲੇ ਲਈ ਵੱਡੇ ਇਨਾਮ ਦੀ ਘੋਸ਼ਣਾ
Submitted by Administrator
Tuesday, 18 July, 2017- 03:38 pm
ਸ. ਪਾਲ ਸਿੰਘ ਪੁਰੇਵਾਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਸਾਬਤ ਕਰਨ ਵਾਲੇ ਲਈ ਵੱਡੇ ਇਨਾਮ ਦੀ ਘੋਸ਼ਣਾ

ਗੁਰਦੁਆਰਾ ਸੱਚਾ ਮਾਰਗ ਆਬਰਨ (ਸਿਆਟਲ) : ਅੰਤਰਰਾਸ਼ਟਰੀ ਸਿੱਖ ਚੇਤਨਾ ਕਾਨਫ਼ਰੰਸ ਦੇ ਦੂਜੇ ਦਿਨ ਸ. ਪਾਲ ਸਿੰਘ ਪੁਰੇਵਾਲ ਜੀ ਨੇ, ਗੁਰਦੁਆਰਾ ਸੱਚਾ ਮਾਰਗ ਦੀ ਕਮੇਟੀ ਅਤੇ ਯੂਨਾਈਟਿਡ ਸਿੱਖ ਨੇਸ਼ਨ ਦੇ ਸਿੰਘਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਵਿਗਿਆਨੀਆਂ ਦੀ ਹਾਜ਼ਰੀ ਵਿਚ ਗ਼ਲਤ ਸਾਬਤ ਕਰਨ ਤੇ ਪੰਜ ਲੱਖ ਡਾਲਰ ਇਨਾਮ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੂਜੀਆਂ ਕੌਮਾਂ ਦੇ ਵਿਦਵਾਨਾਂ ਨੇ ਮੰਨਿਆ ਹੈ ਕਿ ਸਿੱਖਾਂ ਦਾ ਵੱਖਰਾ ਮੂਲ ਨਾਨਕਸ਼ਾਹੀ ਕੈਲੰਡ  more....

ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ
Submitted by Administrator
Tuesday, 18 July, 2017- 08:27 am
ਸਿੱਖਾਂ ਨੂੰ ਅਤਿਵਾਦੀ ਅਤੇ ਜ਼ਰਾਇਮ ਪੇਸ਼ਾ ਕਹਿਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਣ: ਭਾਈ ਰਘਵੀਰ ਸਿੰਘ ਖਿਆਲੀਵਾਲਾ

ਆਮ ਲੋਕਾਂ ਤੱਕ ਸਿੱਖ ਇਤਿਹਾਸ ਸਹੀ ਰੂਪ ਵਿੱਚ ਨਾ ਪਹੁੰਚਣ ਪਿੱਛੇ ਸਾਡੇ ਗੁਰਦੁਆਰਾ ਪ੍ਰਬੰਧਕ ਵੀ ਕਿਸੇ ਹੱਦ ਤੱਕ ਜਿੰਮੇਵਾਰ: ਭਾਈ ਕਿਰਪਾਲ ਸਿੰਘ ਬਠਿੰਡਾ

ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਤੋਂ ਬਾਅਦ ਇਹ ਮੁਹਿੰਮ ਪੂਰੇ ਜਿਲ੍ਹੇ ਵਿੱਚ ਅਤੇ ਜਿਲ੍ਹੇ ਤੋਂ ਪੂਰੇ ਪੰਜਾਬ ਵਿੱਚ ਪਹੁੰਚਾਈ ਜਾਵੇ: ਭਾਈ ਰਜਿੰਦਰ ਸਿੰਘ

           ਬਠਿੰਡਾ, 17 ਜੁਲਾ  more....

ਸਿਆਟਲ ਦੀ ਦੋ ਦਿਨਾਂ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਵਿਚ ਮਿਲੇ ਭਰਵੇਂ ਹੁੰਗਾਰੇ ਨੇ ਪ੍ਰਬੰਧਕਾਂ ਦੇ ਹੌਸਲੇ ਕੀਤੇ ਬੁਲੰਦ
Submitted by Administrator
Monday, 17 July, 2017- 06:33 pm
ਸਿਆਟਲ ਦੀ ਦੋ ਦਿਨਾਂ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਵਿਚ ਮਿਲੇ ਭਰਵੇਂ ਹੁੰਗਾਰੇ ਨੇ ਪ੍ਰਬੰਧਕਾਂ ਦੇ ਹੌਸਲੇ ਕੀਤੇ ਬੁਲੰਦ

         

           ਸਿਆਟਲ, 17ਜੁਲਾਈ : ਸਿਆਟਲ ਵਿਖੇ ਹੋਈ ਦੋ ਰੋਜ਼ਾ ਵਿਸ਼ਵ ਸਿੱਖ ਚੇਤਨਾ ਕਾਨਫ਼ਰੰਸ ਦੇ ਬੇਮਿਸਾਲ ਇਕੱਠ ਵਿਚੋਂ ਇਹ ਸੁਨੇਹਾ ਸਪਸ਼ਟ ਸੀ ਕਿ ਸਿੱਖ ਕੌਮ ਵਿਚ ਹਾਲੇ ਵੀ ਚੇਤੰਨ ਲੋਕ ਵੱਡੀ ਗਿਣਤੀ ਵਿਚ ਮੌਜੂਦ ਹਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਸ਼ੁੱਧ ਵਿਚਾਰਧਾਰਾ ਦਾ ਅੰਮ੍ਰਿਤ ਮਈ ਭੋਜਨ ਛਕਣ ਦੀ ਲਾਲਸਾ ਰੱਖਦੇ ਹਨ।ਕੈਂਟ ਈਵੈਂਟ ਸੈਂਟਰ ਅਤੇ ਗੁਰਦੁਆਰਾ ਸੱਚਾ ਮਾਰਗ ਵਿਖੇ 15 ਅਤੇ 16 ਜੁਲਾਈ ਨੂੰ ਹੋਈ ਸਿੱਖ ਚੇਤਨਾ ਕਾਨ  more....

ਭਾਰਤੀ ਸਟੇਟ ਦੇਸ਼ ਅੰਦਰ ਅਤੇ ਬਾਹਰ ਵੀ ਇੱਕ 'ਨਾਜ਼ੀ ਸਟੇਟ' ਵਾਂਗ ਕਰ ਰਹੀ ਹੈ ਵਰਤਾਰਾ! : Dr. Amarjit Singh washington D.C
Submitted by Administrator
Thursday, 13 July, 2017- 04:25 pm
ਭਾਰਤੀ ਸਟੇਟ ਦੇਸ਼ ਅੰਦਰ ਅਤੇ ਬਾਹਰ ਵੀ ਇੱਕ 'ਨਾਜ਼ੀ ਸਟੇਟ' ਵਾਂਗ ਕਰ ਰਹੀ ਹੈ ਵਰਤਾਰਾ! :  Dr. Amarjit Singh washington D.C

ਭਾਰਤੀ ਪ੍ਰਧਾਨ ਮੰਤਰੀ ਨੇ ਜੀ -20 ਦੀ ਸਾਈਡਲਾਈਨ ਮਿਲਣੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲ ਖਾਲਿਸਤਾਨ ਦਾ ਮੁੱਦਾ ਚੁੱਕਿਆ!
ਬਰੈਂਪਟਨ (ਕੈਨੇਡਾ) ਸੱਭਿਆਚਾਰਕ ਮੇਲੇ ਵਿੱਚ ਪੰਜਾਬ ਬਾਰੇ ਵੱਖਰੀ ਨੁਮਾਇਸ਼ ਦਾ ਭਾਰਤੀ ਕੌਂਸਲੇਟ ਨੇ ਕੀਤਾ ਵਿਰੋਧ!
ਗੁਜਰਾਤ ਦੀਆਂ ਪਾਠ-ਪੁਸਤਕਾਂ ਵਿੱਚ 'ਰੋਜ਼ੇ' ਨੂੰ 'ਸੰਕ੍ਰਾਤਮਕ ਬਿਮਾਰੀ' ਅਤੇ ਈਸਾ ਮਸੀਹ ਨੂੰ 'ਹੈਵਾਨ' ਦੱਸਿਆ ਗਿਆ!  more....

ਛਕੜਾ ਅੱਗੇ ਘੋੜਾ ਪਿੱਛੇ.....! : Dr. Amarjit Singh washington D.C
Submitted by Administrator
Thursday, 13 July, 2017- 04:19 pm
ਛਕੜਾ ਅੱਗੇ ਘੋੜਾ ਪਿੱਛੇ.....!  :  Dr. Amarjit Singh washington D.C


'ਪਹਿਲਾਂ ਨਹਿਰ ਪੁੱਟੋ ਪਾਣੀ ਦੀ ਵੰਡ ਬਾਅਦ ਵਿੱਚ'
          15 ਅਗਸਤ, 1947 ਨੂੰ ਸਿੱਖ ਕੌਮ ਅੰਗਰੇਜ਼ਾਂ ਦੀ ਗੁਲਾਮੀ 'ਚੋਂ ਨਿੱਕਲ ਕੇ ਬ੍ਰਾਹਮਣਵਾਦੀ ਗੁਲਾਮੀ ਵਿੱਚ ਆ ਫਸੀ! 10 ਅਕਤੂਬਰ, 1947 ਨੂੰ 'ਜ਼ਰਾਇਮ ਪੇਸ਼ਾ ਕਬੀਲਾ' ਹੋਣ ਦਾ ਪਹਿਲਾ ਸਰਟੀਫੀਕੇਟ ਮਿਲਿਆ। 26 ਜਨਵਰੀ, 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਦੇ ਆਰਟੀਕਲ 25-ਬੀ ਰਾਹੀਂ ਸਿੱਖ ਕੌਮ, ਕਲਮ ਦੇ ਇੱਕੋ ਵਾਰ ਨਾਲ 'ਹਿੰਦੂ' ਬਣਾ ਦਿੱਤੀ ਗਈ। ਦੁਨੀਆਂ 'ਚ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਸ  more....

ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ: ਡਾ. ਹਰਦੀਪ ਸਿੰਘ ਖਿਆਲੀਵਾਲੇ
Submitted by Administrator
Thursday, 13 July, 2017- 04:11 pm
ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਸਿੱਖ ਆਗੂਆਂ ਨੂੰ ਸੇਧ ਲੈਣ ਦੀ ਲੋੜ: ਡਾ. ਹਰਦੀਪ ਸਿੰਘ ਖਿਆਲੀਵਾਲੇ

           ਬਠਿੰਡਾ: 10 ਜੁਲਾਈ, : ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਦੀਪ ਸਿੰਘ ਖਿਆਲੀਵਾਲੇ ਨੇ ਕਿਹਾ ਕਿ ਇਤਿਹਾਸਕਾਰਾਂ ਵਿੱਚੋਂ ਕੋਈ ਲਿਖ ਰਿਹਾ ਹੈ ਕਿ ਭਾਈ ਮਨੀ ਸਿੰਘ ਦੇ ਭਰਾ, ਪੁੱਤਰ ਤੇ ਪੋਤਿਆਂ ਸਮੇਤ ਪ੍ਰਵਾਰ ਦੇ 53 ਮੈਂਬਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਕੋਈ 62 ਲਿਖ ਰਿਹਾ ਤੇ ਕੋਈ 72 ਲਿਖ ਰਿਹਾ ਹੈ। ਜਿਸ ਪ੍ਰਵਾਰ ਦੇ  more....

ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ
Submitted by Administrator
Thursday, 13 July, 2017- 04:08 pm
ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ

          ਬਠਿੰਡਾ: 10 ਜੁਲਾਈ, : ਪੁਰਾਣੇ ਸਮੇਂ ਵਿੱਚ ਅੱਜ ਵਾਲੇ ਪ੍ਰਚਾਰ ਸਾਧਨ ਨਹੀਂ ਸਨ ਪਰ ਫਿਰ ਵੀ ਗੁਰਬਾਣੀ ਦੀ ਸਿੱਖਿਆ ’ਤੇ ਅੱਜ ਨਾਲੋਂ ਕਿਤੇ ਵੱਧ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸਿੱਖ ਮੌਜੂਦ ਸਨ। ਇਹ ਸ਼ਬਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਬੀਤੀ ਸ਼ਾਮ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਕਹੇ। ਇਹ ਦੱਸਣਯੋਗ ਹੈ ਗ  more....

ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਗੁਰਪੁਰਬ ਅਤੇ ਹਰ ਸਿੱਖ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੀਤਾ ਫੈਸਲਾ
Submitted by Administrator
Thursday, 13 July, 2017- 04:05 pm
ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਗੁਰਪੁਰਬ ਅਤੇ ਹਰ ਸਿੱਖ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੀਤਾ ਫੈਸਲਾ

16 ਜੁਲਾਈ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼੍ਰੀ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਿਖੇ ਮਨਾਇਆ ਜਾ ਰਿਹਾ ਹੈ: ਕਿਰਪਾਲ ਸਿੰਘ ਬਠਿੰਡਾ

ਬਠਿੰਡਾ, 10 ਜੁਲਾਈ : ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਹਰ ਐਤਵਾਰ ਸ਼ਾਮ ਨੂੰ ਕੀਤੇ ਜਾ ਰਹੇ ਹਫਤਾਵਾਰੀ ਸਮਾਗਮ ਉਸ ਐਤਵਾਰ ਨੂੰ ਆਉਣ ਵਾਲੇ ਜਾਂ ਉਸ ਦੇ ਨੇੜੇ ਤੇੜੇ ਆਉਣ ਵਾਲੇ ਗੁਰਪੁਰਬ ਜਾਂ ਸਿੱਖ ਸ਼ਹੀਦਾਂ ਦੇ ਸ਼ਹੀਦੀ ਦ  more....

ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ
Submitted by Administrator
Friday, 7 July, 2017- 04:19 pm
ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਨਾ ਦਿਵਸ ਮਨਾਇਆ

1945 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਸਿੱਖ ਰਹਿਤ ਮਰਿਆਦਾ ਅਤੇ 2003 ਵਿੱਚ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਨੂੰ ਗੁਰਦੁਆਰਿਆਂ ਵਿੱਚ ਪੂਰਨ ਤੌਰ ’ਤੇ ਲਾਗੂ ਕਰਨਾ ਹੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣਾ ਹੈ : ਡਾ. ਹਰਦੀਪ ਸਿੰਘ ਖਿਆਲੀਵਾਲਾ

ਇਤਿਹਾਸ ਮੁਤਾਬਿਕ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਤੋਂ 19 ਦਿਨ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਇਸ ਸਾਲ ਸਰਜਨਾ ਦ  more....

1 2 3 4 5 6 7 8 9 10  >>  Last
© 2011 | All rights reserved | Terms & Conditions