ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੰਡੀਆਨਾ ਵਿਖੇ ਨਗਰ ਕੀਰਤਨ ਸਜਾਏ ਗਏ
Submitted by Administrator
Friday, 13 October, 2017- 11:24 am
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੰਡੀਆਨਾ ਵਿਖੇ ਨਗਰ ਕੀਰਤਨ ਸਜਾਏ ਗਏ

          ਅਮਰੀਕਾ ਦੇ ਉੱਪ-ਪ੍ਰਧਾਨ ਮਾਈਕ ਪੈਂਸ ਵਲੋਂ ਸਿੱਖ ਕੌਮ ਦੇ ਨਾਮ ਭੇਜਿਆ ਸੰਦੇਸ਼ ਉਨ੍ਹਾਂ ਦੇ ਭਰਾ ਵਲੋਂ ਸੰਬੋਧਨ ਹੁੰਦਿਆਂ ਪੜ੍ਹਿਆ

        ਇੰਡੀਅਨਐਪਲਿਸ - ਅਮਰੀਕਾ ਮਿਡਵੈਸਟ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਅਤੇ ਗੁਰਦੁਆਰਾ ਸਿੱਖ ਸੰਗਤ ਵਲੋਂ ਸ਼ਹਿਰ ਦੇ ਡਾਊਨ-ਟਾਊਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜੇ ਨੂੰ   more....

'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' : Dr. Amarjit Singh washington D.C
Submitted by Administrator
Friday, 13 October, 2017- 11:19 am
'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' : Dr. Amarjit Singh washington D.C

          1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) 'ਚੋਂ 'ਗਾਇਬ' ਕਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ 100 ਪਵਿੱਤਰ ਅੰਗ, 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿੱਲਰੇ ਹੋਏ ਮਿਲੇ। ਜਾਗਤ ਜੋਤਿ ਗੁਰੂ ਇਸ਼ਟ ਦੀ ਇਸ ਬੇਹੁਰਮਤੀ ਨੇ, ਦੁਨੀਆਂ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ। ਪੰਜਾਬ ਵਿੱਚ ਥਾਂ-ਥਾਂ ਸਿੱਖ ਸੰਗਤਾਂ ਨੇ ਬਾਹਰ ਨਿੱਕਲ ਕੇ ਰੋਸ-ਧਰਨੇ ਤੇ ਵਿਖਾਵੇ ਸ਼ੁਰੂ ਕੀਤੇ। ਇਹ ਸਮੁੱਚੀ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ   more....

ਕਰਨਾਟਕਾ ਦੀ ਸਰਕਾਰ ਨੇ ਕਰਨਾਟਕਾ ਵਿਚਲੇ 34,543 ਮੰਦਰਾਂ ਲਈ 'ਪੰਡਤ' ਟਰੇਂਡ ਕਰਨ ਲਈ 'ਸੰਸਕ੍ਰਿਤ ਪਾਠਸ਼ਾਲਾਵਾਂ' ਖੋਲਣ ਦਾ ਕੀਤਾ ਫੈਸਲਾ ! : Dr. Amarjit Singh washington D.C
Submitted by Administrator
Friday, 13 October, 2017- 11:16 am
ਕਰਨਾਟਕਾ ਦੀ ਸਰਕਾਰ ਨੇ ਕਰਨਾਟਕਾ ਵਿਚਲੇ 34,543 ਮੰਦਰਾਂ ਲਈ 'ਪੰਡਤ' ਟਰੇਂਡ ਕਰਨ ਲਈ 'ਸੰਸਕ੍ਰਿਤ ਪਾਠਸ਼ਾਲਾਵਾਂ' ਖੋਲਣ ਦਾ ਕੀਤਾ ਫੈਸਲਾ !  : Dr. Amarjit Singh washington D.C

ਰਾਜਸਥਾਨ ਦੇ ਮੰਦਰਾਂ ਵਿੱਚ ਕਈ ਦਹਾਕਿਆਂ ਤੋਂ ਗੀਤ-ਸੰਗੀਤ ਦੇਣ ਵਾਲੇ ਇੱਕ ਗਾਇਕ ਮੁਸਲਮਾਨ ਨੂੰ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਮੁਕਾਇਆ!
ਝਾਰਖੰਡ ਦੇ ਇੱਕ ਹਿੰਦੂ ਡੀਲਰ ਵਲੋਂ ਇਸਾਈਆਂ ਨੂੰ ਰਾਸ਼ਣ ਦੇਣ ਤੋਂ ਇਨਕਾਰ!
ਪੰਜਾਬ ਵਿੱਚ ਸਰਕਾਰੀ ਬੋਰਡਾਂ 'ਤੇ ਪੰਜਾਬੀ ਦੀ ਥਾਂ ਲੈ ਰਹੀ ਹੈ ਹਿੰਦੀ!
ਬੀਜੇਪੀ-ਦਿੱਲੀ ਯੂਨਿਟ ਦੇ ਸਿੱਖ ਆਗੂਆਂ ਨੇ ਗੁਰਦੁਆਰਾ  more....

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ : Dr. Amarjit Singh washington D.C
Submitted by Administrator
Thursday, 5 October, 2017- 03:32 pm
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ : Dr. Amarjit Singh washington D.C

'ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ'

         ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 548 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ 'ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ  more....

ਕੈਨੇਡਾ ਦੀ ਪ੍ਰਮੁੱਖ ਪਾਰਟੀ ਐਨ. ਡੀ. ਪੀ. ਦੀ ਪ੍ਰਧਾਨਗੀ ਚੋਣ ਵਿੱਚ ਸਿੱਖ ਆਈਕਾਨ ਜਗਮੀਤ ਸਿੰਘ ਦੀ ਦਮਦਾਰ ਫਤਹਿ ! : Dr. Amarjit Singh washington D.C
Submitted by Administrator
Thursday, 28 September, 2017- 03:23 pm
ਕੈਨੇਡਾ ਦੀ ਪ੍ਰਮੁੱਖ ਪਾਰਟੀ ਐਨ. ਡੀ. ਪੀ. ਦੀ ਪ੍ਰਧਾਨਗੀ ਚੋਣ ਵਿੱਚ ਸਿੱਖ ਆਈਕਾਨ ਜਗਮੀਤ ਸਿੰਘ ਦੀ ਦਮਦਾਰ ਫਤਹਿ ! : Dr. Amarjit Singh washington D.C

30 ਮਿਲੀਅਨ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ!

ਇੱਕ ਪਾਸੇ ਬਹੁ-ਕੌਮੀ ਤਹਿਜ਼ੀਬ ਦੇ ਮੁਜੱਸਮੇ ਕੈਨੇਡਾ ਵਿੱਚ ਹਰ ਇੱਕ ਨੂੰ ਗਲ਼ ਨਾਲ ਲਾਉਣ ਦਾ ਰਚਿਆ ਜਾ ਰਿਹਾ ਹੈ ਇਤਿਹਾਸ, ਪਰ ਦੂਸਰੇ ਪਾਸੇ ਭਾਰਤ ਵਿੱਚ ਘੱਟਗਿਣਤੀਆਂ ਅਤੇ ਉਨ੍ਹਾਂ ਦੇ ਸੱਭਿਆਚਾਰ ਦਾ ਕੀਤਾ ਜਾ ਰਿਹਾ ਹੈ ਸਰਬਨਾਸ਼!

ਤਾਜ ਮਹਿਲ ਨੂੰ ਤਬਾਹ ਕਰਨ ਦੇ ਹਿੰਦੂਤਵੀ ਹਾਕਮਾਂ ਦੇ ਨਾਪਾਕ ਇਰਾਦਿਆਂ ਦੀ ਅੰਤ  more....

'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ ! : Dr. Amarjit Singh washington D.C
Submitted by Administrator
Thursday, 28 September, 2017- 03:23 pm
'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ ! : Dr. Amarjit Singh washington D.C

'ਹੋਵਹਿ ਪਰਵਾਣਾ ਕਰਹਿ ਧਿਙਾਣਾ, ਕਲਿ ਲਖਣ ਵੀਚਾਰਿ'

          ਹੱਥਲੀ ਲਿਖਤ ਲਿਖਣ ਲੱਗਿਆਂ, ਮਨ ਦੀਆਂ ਅੱਖਾਂ ਸਾਹਮਣੇ, ਗੁਰਬਾਣੀ ਦਾ ਉਪਰੋਕਤ ਫੁਰਮਾਨ ਆਇਆ, ਜਿਸ ਦਾ ਅਰਥ ਹੈ 'ਜੇ ਅਸੀਂ ਧੱਕੇ ਤੇ ਜ਼ੁਲਮ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਹਾਂ ਤਾਂ ਇਹ ਕਲਿਜੁਗੀ ਲੱਛਣ ਹੈ।' ਅਫਸੋਸ! ਕਿ ਅੱਜ ਅਸੀਂ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਵਾਲੇ ਵੀ, 'ਕਲਿਜੁਗੀ ਜੀਵ' ਬਣ ਕੇ, ਆਪਣੀਆਂ ਅੱਖਾਂ ਸ  more....

ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ! : Dr. Amarjit Singh washington D.C
Submitted by Administrator
Thursday, 28 September, 2017- 03:23 pm
ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ! : Dr. Amarjit Singh washington D.C

'ਭਾਰਤ ਸਾਊਥ ਏਸ਼ੀਆ ਵਿੱਚ ਦਹਿਸ਼ਤਗਰਦੀ ਦੀ ਮਾਂ' - ਮਲੀਹਾ ਲੋਧੀ, ਪਾਕਿਸਤਾਨੀ ਅੰਬੈਸਡਰ
'ਭਾਰਤ ਇੰਜਨੀਅਰ ਤੇ ਡਾਕਟਰ ਐਕਸਪੋਰਟ ਕਰਦਾ ਹੈ ਜਦੋਂ ਕਿ ਦਹਿਸ਼ਤਗਰਦੀ ਦਾ ਮੁਜੱਸਮਾ ਪਾਕਿਸਤਾਨ, ਦਹਿਸ਼ਤਗਰਦੀ ਐਕਸਪੋਰਟ ਕਰ ਰਿਹਾ ਹੈ' -ਸੁਸ਼ਮਾ ਸਵਰਾਜ, ਭਾਰਤੀ ਵਿਦੇਸ਼ ਮੰਤਰੀ
ਅਮਰੀਕੀ ਵਿਦੇਸ਼ ਸਕੱਤਰ ਜਿਮ ਮੈਟਿਸ ਦੇ ਕਾਬਲ ਪਹੁੰਚਣ ਤੋਂ ਫੌਰਨ
ਬਾਅਦ ਏਅਰਪੋਰਟ 'ਤੇ ਤਾ  more....

ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਚਿੰਤਨ ਲਈ ਹੋਇਆ ਵਿਸ਼ੇਸ਼ ਸੈਮੀਨਾਰ
Submitted by Administrator
Saturday, 23 September, 2017- 01:42 pm
ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਚਿੰਤਨ ਲਈ ਹੋਇਆ ਵਿਸ਼ੇਸ਼ ਸੈਮੀਨਾਰ

ਪੱਤਰਕਾਰ ਸੁਰਿੰਦਰ ਸਿੰਘ, ਡਾ. ਅਮਰਜੀਤ ਸਿੰਘ ਅਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤ ਨੂੰ ਕੀਤਾ ਸੰਬੋਧਨ

          ਨਿਊਯਾਰਕ (ਚੜ੍ਹਦੀ ਕਲਾ ਬਿਊਰੋ) - ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਸਾਗਰ ਵਿਖੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੌਮੀ ਸਮੱਸਿਆਵਾਂ ਦੇ ਹੱਲ ਅਤੇ ਚਿੰਤਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱ  more....

ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ
Submitted by Administrator
Friday, 22 September, 2017- 09:16 am
ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ

           ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ 'ਜੰਗ ਹਿੰਦ-ਪੰਜਾਬ' ਜਿਸ ਨੂੰ ਬਾਅਦ ਵਿੱਚ 'ਜੰਗ ਸਿੰਘਾਂ-ਫਿਰੰਗੀਆਂ' ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜੰਗਨਾਮਾ ਜਿੱਥੇ ਡੋਗਰਾਗਰਦੀ ਦੀ ਬਦੌਲਤ ਅੰਗਰੇਜ਼ਾਂ ਦੀ ਸ਼ਹਿ 'ਤੇ ਲਾਹੌਰ ਦਰਬਾਰ ਵਿੱਚ ਸ਼ੁਰੂ ਹੋਈ ਘਰੇਲੂ ਖਾਨਾਜੰਗੀ ਦਾ ਦਰੁਸਤ ਜ਼ਿਕਰ ਹੈ, ਉੱਥੇ ਜੰਗ ਦੇ ਮੈਦਾਨ ਵਿੱਚ ਖਾਲ  more....

ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ ! : Dr. Amarjit Singh washington D.C
Submitted by Administrator
Friday, 22 September, 2017- 09:13 am
ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ ! : Dr. Amarjit Singh washington D.C

ਯੂ. ਐਨ. ਜਨਰਲ ਅਸੈਂਬਲੀ ਦੇ ਸੰਬੋਧਨ ਵਿੱਚ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨੇ ਨਾਰਥ ਕੋਰੀਆ ਨੂੰ ਮੁਕੰਮਲ ਤੌਰ 'ਤੇ ਤਬਾਹ ਕਰਨ ਤੇ ਈਰਾਨ ਨਿਊਕਲੀਅਰ ਸਮਝੌਤੇ ਨੂੰ ਰੱਦ ਕਰਨ ਦੀ ਦਿੱਤੀ ਧਮਕੀ!
ਭਾਰਤ ਸਰਕਾਰ ਨੇ ਬੰਗਲਾ ਦੇਸ਼ ਦੇ ਚਕਮਾ (ਬੌਧੀ) ਅਤੇ ਹਜੌਂਗ (ਹਿੰਦੂ) ਕਬੀਲਿਆ ਦੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਕੀਤਾ ਫੈਸਲਾ ਪਰ ਰੋਹੰਗੀਆ ਮੁਸਲਮਾਨਾਂ ਨੂੰ ਦਹਿਸ਼ਤਗਰਦ ਦੱਸਦਿਆਂ, ਉਨ੍ਹਾਂ ਨੂੰ ਵਾਪਸ ਭੇਜਣ 'ਤੇ ਦ੍ਰਿੜ  more....

1 2 3 4 5 6 7 8 9 10  >>  Last
© 2011 | All rights reserved | Terms & Conditions