ਭਾਰਤੀ ਮੀਡੀਆ ਦਾ ਨਾਂਹ-ਪੱਖੀ ਰਵੱਈਆ ਕਰਤਾਰਪੁਰ ਕਾਰੀਡੋਰ ਨੂੰ ਢਾਹ ਲਾਉਣ ਦੇ ਅਮਲ- ਡਾ. ਅਮਰਜੀਤ ਸਿੰਘ
Submitted by Administrator
Sunday, 9 December, 2018- 04:36 pm
ਭਾਰਤੀ ਮੀਡੀਆ ਦਾ ਨਾਂਹ-ਪੱਖੀ ਰਵੱਈਆ ਕਰਤਾਰਪੁਰ ਕਾਰੀਡੋਰ ਨੂੰ ਢਾਹ ਲਾਉਣ ਦੇ ਅਮਲ- ਡਾ. ਅਮਰਜੀਤ ਸਿੰਘ

ਮੁਸਲਮਾਨ ਭਾਈਚਾਰੇ ਵੱਲੋਂ ਕਰਤਾਰਪੁਰ ਕਾਰੀਡੋਰ ਸਬੰਧੀ ਸਿੱਖਾਂ ਨਾਲ ਸਾਂਝੀ ਪ੍ਰੈਸ ਮਿਲਣੀ  

          ਨਿਊਯਾਰਕ - 'ਫੋਰਥ ਪਿੱਲਰ-ਵਿਜੀਲੈਂਟ ਮੀਡੀਆ ਵਾਚਡਾਗ' ਅਤੇ 'ਆਲ ਪਾਕਿਸਤਾਨੀ ਅਮੈਰਿਕਨ ਕੋਲੀਸ਼ਨ' ਵੱਲੋਂ ਪਿਛਲੇ ਦਿਨੀਂ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ਅਤੇ ਇਸ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਵਿਚਾਰ-ਚਰਚਾ ਕਰਨ ਲਈ ਸਥਾਨਕ 'ਟੇਸਟ ਆਫ ਲਾਹੌਰ' ਰੈਸਤੋਰਾਂ ਵਿੱਚ ਇੱਕ ਖਾਸ ਪ੍ਰੈਸ  more....

'ਕਰਤਾਰਪੁਰ ਲਾਂਘਾ-ਬਾਬੇ ਨਾਨਕ ਦਾ ਚਮਤਕਾਰ!' : Dr. Amarjit Singh washington D.C
Submitted by Administrator
Saturday, 1 December, 2018- 03:55 am
'ਕਰਤਾਰਪੁਰ ਲਾਂਘਾ-ਬਾਬੇ ਨਾਨਕ ਦਾ ਚਮਤਕਾਰ!' : Dr. Amarjit Singh washington D.C

        ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ 'ਸੰਤ ਦੀ ਪਦਵੀ' ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ  more....

ਮਾਮਲਾ ਲਾਂਘਾ ਕਰਤਾਰਪੁਰ : Dr. Amarjit Singh washington D.C
Submitted by Administrator
Saturday, 1 December, 2018- 03:51 am
ਮਾਮਲਾ ਲਾਂਘਾ ਕਰਤਾਰਪੁਰ : Dr. Amarjit Singh washington D.C

ਪਾਕਿਸਤਾਨ ਦਾ ਡਿਪਲੋਮੈਟਿਕ ਮਾਸਟਰਸਟਰੋਕ ਬਨਾਮ ਭਾਰਤ ਦਾ ਸਿਆਸੀ ਫੂਹੜਪੁਣਾ!

'ਭਾਰਤ ਨਾ ਸਾਰਕ ਮੀਟਿੰਗ ਵਿੱਚ ਹਿੱਸਾ ਲਏਗਾ, ਨਾ ਪਾਕਿਸਤਾਨ ਨਾਲ ਕੋਈ ਗੱਲਬਾਤ ਕਰੇਗਾ' -ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ

'ਭਾਰਤ 1947 ਤੋਂ ਹੀ ਪਾਕਿਸਤਾਨ ਦੀ ਹਾਈਬਰਿਡ ਜੰਗ ਦਾ ਸ਼ਿਕਾਰ ਹੈ, ਇਸ ਲਈ ਕਰਤਾਰਪੁਰ ਲਾਂਘੇ ਦੇ ਝਾਂਸੇ ਵਿੱਚ ਫਸ ਕੇ ਆਪਣੀ ਸਤਰਕਤਾ ਨਾ ਘਟਾਈਏ'- ਜਨਰਲ ਰਾਵਤ, ਭਾਰਤੀ ਫੌਜ ਮੁਖੀ

ਗੁਰੂ ਨਾਨਕ ਪਾਤਸ਼ਾਹ ਦੇ 549ਵੇਂ ਪ੍ਰਕਾਸ਼ ਦਿਵਸ 'ਤੇ : Dr. Amarjit Singh washington D.C
Submitted by Administrator
Sunday, 25 November, 2018- 03:21 pm
ਗੁਰੂ ਨਾਨਕ ਪਾਤਸ਼ਾਹ ਦੇ 549ਵੇਂ ਪ੍ਰਕਾਸ਼ ਦਿਵਸ 'ਤੇ : Dr. Amarjit Singh washington D.C

''ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਅਹਿ।'' 

          ਸਮੁੱਚਾ ਸਿੱਖ ਜਗਤ 23 ਨਵੰਬਰ (ਕੱਤਕ ਦੀ ਪੁੰਨਿਆ) ਨੂੰ, ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਦਾ 549ਵਾਂ ਪ੍ਰਕਾਸ਼ ਦਿਵਸ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ, ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਹਨ ਅਤੇ ਸਮੁੱਚੀ ਫਿਜ਼ਾ ਵਿੱਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨੀ  more....

ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ 'ਝੂਠੀਆਂ ਖਬਰਾਂ' ਦਾ ਬੋਲਬਾਲਾ ! : Dr. Amarjit Singh washington D.C
Submitted by Administrator
Sunday, 25 November, 2018- 03:17 pm
ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ 'ਝੂਠੀਆਂ ਖਬਰਾਂ' ਦਾ ਬੋਲਬਾਲਾ ! : Dr. Amarjit Singh washington D.C

ਐਮਨੈਸਟੀ ਇੰਟਰਨੈਸ਼ਨਲ ਨੇ ਮੀਆਂਮਾਰ ਦੀ ਨੇਤਾ ਸੂਅ ਕੀ ਤੋਂ ਮਨੁੱਖੀ ਅਧਿਕਾਰ ਐਵਾਰਡ ਲਿਆ ਵਾਪਸ! 

ਜਰਮਨੀ ਵਿੱਚ 94 ਸਾਲਾ ਸਾਬਕਾ ਨਾਜ਼ੀ ਸਿਪਾਹੀ 'ਤੇ ਚੱਲ ਰਿਹਾ ਯੁੱਧ ਅਪਰਾਧ ਦਾ ਮੁਕੱਦਮਾ! 

ਭਾਰਤੀ ਘੱਟਗਿਣਤੀ ਆਯੋਗ ਦੇ ਮੁਖੀ ਹਸਨ ਰਿਜ਼ਵੀ ਵਲੋਂ ਅਯੋਧਿਆ ਵਿੱਚ ਰਾਮ-ਮੰਦਰ ਬਣਾਉਣ ਦੀ ਹਮਾਇਤ ਦਰਸਾਉਂਦੀ ਹੈ ਕਿ ਗੁਲਾਮੀ ਦਾ ਅਰਥ ਕੀ ਹੈ! 

         ਵਾਸ਼ਿੰਗ  more....

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ : Dr. Amarjit Singh washington D.C
Submitted by Administrator
Friday, 16 November, 2018- 03:39 pm
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ : Dr. Amarjit Singh washington D.C

'ਛੁਰੀ ਵਗਾਇਨਿ ਤਿਨ ਗਲਿ ਤਾਗ' 24 ਨਵੰਬਰ ਨੂੰ ਸਮੁੱਚੇ ਸਿੱਖ ਜਗਤ ਵਲੋਂ, ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ, ਮਨੁੱਖਤਾ ਦੇ ਇਤਿਹਾਸ ਵਿੱਚ ਅਲੋਕਾਰ ਸ਼ਹਾਦਤ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੀ ਯਾਦ ਨੂੰ ਦੁਨੀਆ ਭਰ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਸਹਿਤ ਮਨਾਇਆ ਜਾਣਾ ਹੈ। 1675 ਈਸਵੀ ਨੂੰ, ਦਿੱਲੀ ਦੇ ਚਾਂਦਨੀ ਚੌਂਕ (ਜਿਥੇ ਅੱਜ ਆਲੀਸ਼ਾਨ ਗੁਰਦੁਆਰਾ, ਸੀਸ ਗੰਜ ਸਾਹਿਬ ਸ਼ੁਸ਼ੋਭਿਤ ਹੈ) ਵਿੱਚ, ਮਨ  more....

ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ 'ਝੂਠੀਆਂ ਖਬਰਾਂ' ਦਾ ਬੋਲਬਾਲਾ ! : Dr. Amarjit Singh washington D.C
Submitted by Administrator
Friday, 16 November, 2018- 03:34 pm
ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ 'ਝੂਠੀਆਂ ਖਬਰਾਂ' ਦਾ ਬੋਲਬਾਲਾ ! : Dr. Amarjit Singh washington D.C

ਐਮਨੈਸਟੀ ਇੰਟਰਨੈਸ਼ਨਲ ਨੇ ਮੀਆਂਮਾਰ ਦੀ ਨੇਤਾ ਸੂਅ ਕੀ ਤੋਂ ਮਨੁੱਖੀ ਅਧਿਕਾਰ ਐਵਾਰਡ ਲਿਆ ਵਾਪਸ! 

ਜਰਮਨੀ ਵਿੱਚ 94 ਸਾਲਾ ਸਾਬਕਾ ਨਾਜ਼ੀ ਸਿਪਾਹੀ 'ਤੇ ਚੱਲ ਰਿਹਾ ਯੁੱਧ ਅਪਰਾਧ ਦਾ ਮੁਕੱਦਮਾ! 

ਭਾਰਤੀ ਘੱਟਗਿਣਤੀ ਆਯੋਗ ਦੇ ਮੁਖੀ ਹਸਨ ਰਿਜ਼ਵੀ ਵਲੋਂ ਅਯੋਧਿਆ ਵਿੱਚ ਰਾਮ-ਮੰਦਰ ਬਣਾਉਣ ਦੀ ਹਮਾਇਤ ਦਰਸਾਉਂਦੀ ਹੈ ਕਿ ਗੁਲਾਮੀ ਦਾ ਅਰਥ ਕੀ ਹੈ!         more....

ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ
Submitted by Administrator
Friday, 16 November, 2018- 03:27 pm
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ

ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰਾ ਦੇਣਾ ਭਾਰਤ ਦਾ ਘੱਟ ਗਿਣਤੀ ਸਬੰਧੀ ਚਿਹਰਾ ਨੰਗਾ ਹੋਇਆ : ਗੁਰਨਿੰਦਰ ਸਿੰਘ ਧਾਲੀਵਾਲ
ਮੈਸਾਚੂਸਸ : ਅਮਰੀਕਾ ਦੇ ਸਟੇਟ ਮੈਸਾਚੂਸਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿਲੀ ਵਿਚ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ। ਇਹ ਮਤਾ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਗੁਰਨਿੰਦਰ ਸਿੰਘ ਧਾਲੀਵਾਲ ਦੀ ਮਿਹਨਤ ਸਦਕਾ ਪਿਆ ਹੈ। ਅਤੇ ਇਸ ਮਤੇ ਨੂੰ ਵਿਸ਼ੇਸ਼ ਕਰਕੇ   more....

ਭਾਰਤੀ ਫੌਜ ਮੁਖੀ ਦੇ ਬਿਆਨ ਦੀ ਰੌਸ਼ਨੀ ਵਿੱਚ - : Dr. Amarjit Singh washington D.C
Submitted by Administrator
Saturday, 10 November, 2018- 03:54 pm
ਭਾਰਤੀ ਫੌਜ ਮੁਖੀ ਦੇ ਬਿਆਨ ਦੀ ਰੌਸ਼ਨੀ ਵਿੱਚ - : Dr. Amarjit Singh washington D.C

'ਕੀ ਸਿੱਖ ਕੌਮ ਦੇ ਖਿਲਾਫ ਅਪਰੇਸ਼ਨ ਬਲਿਊ ਸਟਾਰ-2 ਦੀ ਤਿਆਰੀ ਹੋ ਰਹੀ ਹੈ? 

          15 ਅਗਸਤ, 1947 ਦੀ ਦੇਸ਼ ਵੰਡ ਵੇਲੇ ਭਾਰਤ ਦੇਸ਼ ਦੀ ਕੈਦ ਵਿੱਚ ਫਸੀ ਸਿੱਖ ਕੌਮ ਦਾ ਸਫਰ 'ਪਨਾਹਗੀਰੀ' ਅਤੇ 'ਜ਼ਰਾਇਮ ਪੇਸ਼ਾ ਕਬੀਲਾ' ਦੇ ਖਿਤਾਬਾਂ ਨਾਲ ਸ਼ੁਰੂ ਹੋਇਆ। ਜੂਨ-84 ਦੇ ਪਹਿਲੇ ਹਫਤੇ, ਭਾਰਤੀ ਫੌਜ ਨੇ 'ਅਪਰੇਸ਼ਨ ਬਲਿਊ ਸਟਾਰ' ਦੇ ਫੌਜੀ ਕੋਡ ਨਾਮ ਹੇਠਾਂ, ਸਿੱਖ ਕੌਮ ਦੇ ਖਿਲਾਫ 'ਟੋਟਲ ਵਾਰ' ਅਰੰਭੀ। ਇਸ ਘੱਲੂਘਾਰਾ-84 ਤੋਂ ਫੌਰਨ ਬਾਅਦ ਪੰਜਾਬ ਦੇ ਪਿੰਡਾਂ  more....

ਨਵੰਬਰ 1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ: Dr. Amarjit Singh washington D.C
Submitted by Administrator
Saturday, 10 November, 2018- 03:51 pm
ਨਵੰਬਰ 1984 ਦੇ ਪਹਿਲੇ ਹਫ਼ਤੇ, ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਵੀਰਾਂ-ਭੈਣਾਂ, ਬੱਚਿਆਂ-ਬੱਚੀਆਂ ਦੀ ਯਾਦ ਨੂੰ ਸਮਰਪਿਤ: Dr. Amarjit Singh washington D.C

''ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ''

          ਵਾਸ਼ਿੰਗਟਨ, ਡੀ. ਸੀ. (10 ਨਵੰਬਰ, 2018) - ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ ਹੇਠ ਨਵੰਬਰ-84 ਦੇ ਸਿੱਖ ਨਸਲਘਾਤ ਨੂੰ ਵਾਪਰਿਆਂ 34 ਵਰ੍ਹੇ ਪੂਰੇ ਹੋ ਗਏ ਹਨ। ਇਹ ਇੱਕ 'ਪੂਰੇ ਯੁੱਗ' ਵਰਗਾ ਸਮਾਂ, ਸਿੱਖ ਨਸਲਕੁਸ਼ੀ ਵਿੱਚ ਮਾਰੇ ਗਏ ਸਿੱਖਾਂ ਦੀ ਅੰਸ-ਬੰਸ ਵਿਧਵਾਵਾਂ, ਯਤੀਮ ਬੱਚਿਆਂ, ਮਾਵਾਂ ਅਤੇ ਹੋਰ ਸਬੰਧਿਤ ਸਾਕ-ਸਬੰਧੀਆਂ ਨੇ ਕਿਵੇਂ ਬਿਤਾਇਆ ਹੋਵੇਗਾ, ਇਸ ਦੀ ਕਲਪਨਾ ਕ  more....

First   <<  11 12 13 14 15 16 17 18 19 20  >>  Last
© 2011 | All rights reserved | Terms & Conditions