ਪੰਜਾਬ ਦੇ 'ਡਰੱਗ ਰੀਹੈਬ ਸੈਂਟਰ' ਬਣੇ 'ਲੋਟੂ ਕੇਂਦਰ' ਅਤੇ ਤਸ਼ੱਦਦ ਸੈਂਟਰ' : Dr. Amarjit Singh washington D.C
Submitted by Administrator
Sunday, 21 October, 2018- 02:21 pm
ਪੰਜਾਬ ਦੇ 'ਡਰੱਗ ਰੀਹੈਬ ਸੈਂਟਰ' ਬਣੇ 'ਲੋਟੂ ਕੇਂਦਰ' ਅਤੇ ਤਸ਼ੱਦਦ ਸੈਂਟਰ' :  Dr. Amarjit Singh washington D.C

'ਭਾਰਤ ਵਲੋਂ ਮਨੁੱਖੀ ਹੱਕਾਂ ਦੇ ਰਾਖਿਆਂ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ 'ਤੇ ਦਹਿਸ਼ਤਗਰਦੀ ਦਾ ਠੱਪਾ ਲਾਇਆ ਜਾ ਰਿਹਾ ਹੈ' -ਯੂ. ਐਨ. ਮਾਹਿਰ

'ਯੂ. ਕੇ. ਅਧਾਰਤ ਸੰਸਥਾ ਵਲੋਂ 157 ਦੇਸ਼ਾਂ ਦੇ ਕੀਤੇ ਗਏ 'ਮਨੁੱਖੀ ਨਾ-ਬਰਾਬਰੀ ਇੰਡੈਕਸ' ਵਿੱਚ ਭਾਰਤ ਨੂੰ ਸ਼ਰਮਨਾਕ 147ਵਾਂ ਦਰਜਾ ਮਿਲਿਆ!

'ਜੇ ਭਾਰਤ ਇੱਕ ਸਰਜੀਕਲ ਸਟਰਾਈਕ ਕਰੇਗਾ ਤਾਂ ਪਾਕਿਸਤਾਨ ਜਵਾਬੀ 10 ਸਰਜੀਕਲ ਸਟਰਾਈਕ ਕਰੇਗਾ' - ਪਾਕਿਸਤਾਨ ਦਾ ਫੌਜੀ ਜਨਰਲ  more....

ਪੰਥ ਪ੍ਰਵਾਨਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ-ਪੰਜ ਪਿਆਰੇ
Submitted by Administrator
Sunday, 21 October, 2018- 02:13 pm
ਪੰਥ ਪ੍ਰਵਾਨਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਦਾ  ਜਥੇਦਾਰ ਬਣਾਇਆ ਜਾਵੇ-ਪੰਜ ਪਿਆਰੇ

          ਅੰਮ੍ਰਿਤਸਰ 21 ਅਕਤੂਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਤੋ ਬਰਖਾਸਤ ਕੀਤੇ ਜਾਣ ਉਪਰੰਤ ਪੰਥਕ ਸੇਵਾਵਾਂ ਜਾਰੀ ਰੱਖਣ ਵਾਲੇ ਪੰਜ ਪਿਆਰਆਿ ਨੇ ਇੱਕ ਵਾਰੀ ਫਿਰ ਪੰਥਕ ਏਕਤਾ ਦਾ ਹੋਕਾ ਦਿੰਦਿਆ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਕਿਸੇ ਸਿੰਘ ਨੂੰ ਬਣਾਇਆ ਜਾਵੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕੀਤਾ ਜਾਵੇ।
          ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁ  more....

ਇਨਸਾਫ਼ ਰੈਲੀ: ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗਦੇ ਰਹੇ
Submitted by Administrator
Sunday, 14 October, 2018- 04:30 pm
ਇਨਸਾਫ਼ ਰੈਲੀ: ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗਦੇ ਰਹੇ
ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।

ਜਿੰਨੇ ਲੋਕ ਪੰਡਾਲ ਵਿੱਚ ਸਨ, ਉਸਤੋਂ ਦੁੱਗਣੇ-ਤਿੱਗਣੇ ਪੰਡਾਲ ਦੇ ਇਰਦ-ਗਿਰਦ ਅਤੇ ਦੂਰ-ਦੂਰ ਤੱਕ ਸਨ।
ਇਕੱਠ ਦਾ ਆਨੰਦ ਖੁ  more....

ਸਿੱਖ ਕੌਮ ਵੱਲੋਂ ਅਣਗਿਣੀਆਂ ਤੇ ਅਣਤੁਲੀਆਂ ਲਾਹਣਤਾਂ ਸੰਭਾਲੋ ! : ਦਰਬਾਰ-ਏ-ਖ਼ਾਲਸਾ
Submitted by Administrator
Sunday, 14 October, 2018- 04:28 pm
ਸਿੱਖ ਕੌਮ ਵੱਲੋਂ ਅਣਗਿਣੀਆਂ ਤੇ ਅਣਤੁਲੀਆਂ ਲਾਹਣਤਾਂ ਸੰਭਾਲੋ ! :  ਦਰਬਾਰ-ਏ-ਖ਼ਾਲਸਾ

ਲਾਹਣਤ ਪੱਤਰ
ਵੱਲ :
ਪ੍ਰਕਾਸ਼ ਸਿੰਘ ਬਾਦਲ
ਸਾਬਕਾ ਮੁੱਖ ਮੰਤਰੀ ਪੰਜਾਬ ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਫ਼ਤਿਹ ॥

          ਆਪ ਜੀ ਬੜਾ ਲੰਬਾ ਸਮਾਂ ਸਿੱਖ ਰਾਜਨੀਤੀ ਦਾ ਚਿਹਰਾ ਬਣਕੇ ਸੱਤਾ ਸੁਖ ਭੋਗ ਚੁੱਕੇ ਹੋ।ਬਾਦਲ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਸ਼  more....

ਬੇਅਦਬੀ ਦਾ ਦੋਸ਼ੀ ਬਾਦਲ ਕਿਵੇਂ? : ਗੁਰਤੇਜ ਸਿੰਘ
Submitted by Administrator
Saturday, 13 October, 2018- 05:17 pm
ਬੇਅਦਬੀ ਦਾ ਦੋਸ਼ੀ ਬਾਦਲ ਕਿਵੇਂ?  :  ਗੁਰਤੇਜ ਸਿੰਘ

        ਬਾਦਲਕਿਆਂ ਵੱਲੋਂ ਬਾਰ-ਬਾਰ ਇਹ ਫੋਕੀ ਦਲੀਲ ਦਿੱਤੀ ਜਾਂਦੀ ਹੈ ਕਿ ਰਣਜੀਤ ਸਿੰਘ ਰਪਟ ਵਿੱਚ ਬਾਦਲ ਦਾ ਨਾਂ ਨਹੀਂ ਆਇਆ, ਏਸ ਲਈ ਉਹ ਬੇਅਦਬੀ ਲਈ ਦੋਸ਼ੀ ਨਹੀਂ। ਬਾਕੀ ਸੰਸਾਰ ਨੂੰ ਬਾਦਲ ਦਾ ਨਾਂਅ ਏਸ ਰਪਟ ਦੇ ਹਰ ਅੱਖਰ ਉਹਲੇ ਘੁੰਡ ਕੱਢ ਕੇ ਖੜ੍ਹਾ ਨਜ਼ਰ ਆਉਂਦਾ ਹੈ। ਆਖ਼ਰੀ ਰਪਟ ਵਿੱਚ ਤਾਂ ਸਪਸ਼ਟ ਵੀ ਹੈ।

        ਬਾਦਲੀਆਂ ਦਾ ਭਾਜਪਾ ਅਤੇ ਆਰ. ਐਸ. ਐਸ. ਨਾਲ ‘ਨਹੁੰ ਮਾਸ ਦਾ, ਪਤੀ-ਪਤਨੀ ਦਾ’ ਰਿਸ਼ਤਾ ਇਹ ਆਪ ਹੀ ਪ੍ਰਚਾਰਦੇ ਆਏ ਹਨ। ਦੋ  more....

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ : Dr. Amarjit Singh washington D.C
Submitted by Administrator
Saturday, 29 September, 2018- 02:25 am
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ :  Dr. Amarjit Singh washington D.C

'ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ'

           ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 549 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ 'ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ '  more....

ਮੋਦੀ ਨੇ 58 ਹਜ਼ਾਰ ਕਰੋੜ ਦੇ ਰਾਫੇਲ ਸੌਦੇ ਰਾਹੀਂ ਭਾਰਤ ਦੇ ਰੱਖਿਆ ਵਿਭਾਗ ਦੇ ਇਤਿਹਾਸ ਵਿੱਚ ਕੀਤਾ ਸਭ ਤੋਂ ਵੱਡਾ ਘਪਲ਼ਾ ! : Dr. Amarjit Singh washington D.C
Submitted by Administrator
Saturday, 29 September, 2018- 02:19 am
ਮੋਦੀ ਨੇ 58 ਹਜ਼ਾਰ ਕਰੋੜ ਦੇ ਰਾਫੇਲ ਸੌਦੇ ਰਾਹੀਂ ਭਾਰਤ ਦੇ ਰੱਖਿਆ ਵਿਭਾਗ ਦੇ ਇਤਿਹਾਸ ਵਿੱਚ ਕੀਤਾ ਸਭ ਤੋਂ ਵੱਡਾ ਘਪਲ਼ਾ ! :  Dr. Amarjit Singh washington D.C

ਸੱਚੀ ਜਾਂ ਝੂਠੀ ਅਸੀਂ ਕਿਸੇ ਵੀ ਸਟੋਰੀ ਨੂੰ ਵਾਇਰਲ ਕਰ ਸਕਦੇ ਹਾਂ - ਅਮਿਤ ਸ਼ਾਹ, ਪ੍ਰਧਾਨ ਬੀਜੇਪੀ

ਤਾਮਿਲਨਾਡੂ ਬੀਜੇਪੀ ਦੇ ਪ੍ਰਧਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਨੋਬਲ ਸ਼ਾਂਤੀ ਇਨਾਮ ਲਈ ਕੀਤਾ ਗਿਆ ਨਾਮਜ਼ਦ!

ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਅਤੇ 831 ਹੋਰ ਅਮੀਰਾਂ ਕੋਲ ਭਾਰਤ ਦੀ ਕੁੱਲ ਜੀ. ਡੀ. ਪੀ. ਦਾ 25 ਫੀਸਦੀ ਹਿੱਸਾ!

ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ : Dr. Amarjit Singh washington D.C
Submitted by Administrator
Friday, 21 September, 2018- 02:58 pm
ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ :  Dr. Amarjit Singh washington D.C

         ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ 'ਜੰਗ ਹਿੰਦ-ਪੰਜਾਬ' ਜਿਸ ਨੂੰ ਬਾਅਦ ਵਿੱਚ 'ਜੰਗ ਸਿੰਘਾਂ-ਫਿਰੰਗੀਆਂ' ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜੰਗਨਾਮਾ ਜਿੱਥੇ ਡੋਗਰਾਗਰਦੀ ਦੀ ਬਦੌਲਤ ਅੰਗਰੇਜ਼ਾਂ ਦੀ ਸ਼ਹਿ 'ਤੇ ਲਾਹੌਰ ਦਰਬਾਰ ਵਿੱਚ ਸ਼ੁਰੂ ਹੋਈ ਘਰੇਲੂ ਖਾਨਾਜੰਗੀ ਦਾ ਦਰੁਸਤ ਜ਼ਿਕਰ ਹੈ, ਉੱਥੇ ਜੰਗ ਦੇ ਮੈਦਾਨ ਵਿੱਚ ਖਾਲਸਾ   more....

ਉਤਰਾਖੰਡ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਗਾਂ ਨੂੰ ਰਾਸ਼ਟਰ-ਮਾਤਾ ਐਲਾਨਣ ਦਾ ਮਤਾ ਕੀਤਾ ਪਾਸ ! : Dr. Amarjit Singh washington D.C
Submitted by Administrator
Friday, 21 September, 2018- 02:54 pm
ਉਤਰਾਖੰਡ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਗਾਂ ਨੂੰ ਰਾਸ਼ਟਰ-ਮਾਤਾ ਐਲਾਨਣ ਦਾ ਮਤਾ ਕੀਤਾ ਪਾਸ ! :  Dr. Amarjit Singh washington D.C

ਰੋਹਤਕ ਦੇ ਟਿਟੋਲੀ ਪਿੰਡ ਦੇ 800 ਮੁਸਲਮਾਨਾਂ ਤੇ ਦਾੜ੍ਹੀ ਵਧਾਉਣ, ਨਮਾਜ਼ ਅਦਾ ਕਰਨ ਅਤੇ ਟੋਪੀ ਪਹਿਨਣ 'ਤੇ ਪੰਚਾਇਤ ਨੇ ਲਗਾਈ ਪਾਬੰਦੀ!

ਆਰ. ਐਸ. ਐਸ. ਮੁਖੀ ਨੇ ਫੌਰਨ ਰਾਮ ਮੰਦਰ ਬਣਾਉਣ, ਕਸ਼ਮੀਰ ਵਿੱਚ ਧਾਰਾ 35-ਏ ਅਤੇ 370 ਖਤਮ ਕਰਨ, ਯੂਨੀਫਾਰਮ ਸਿਵਲ ਕੋਡ ਬਨਾਉਣ ਦੀ ਕੀਤੀ ਵਜ਼ਾਹਤ ਅਤੇ ਭਾਰਤ ਦੇ ਹਰ ਬਸ਼ਿੰਦੇ ਨੂੰ ਐਲਾਨਿਆ ਹਿੰਦੂ!

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ   more....

'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ : Dr. Amarjit Singh washington D.C
Submitted by Administrator
Friday, 14 September, 2018- 03:32 am
'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ :  Dr. Amarjit Singh washington D.C

'ਹੋਵਹਿ ਪਰਵਾਣਾ ਕਰਹਿ ਧਿਙਾਣਾ, ਕਲਿ ਲਖਣ ਵੀਚਾਰਿ'

         ਹੱਥਲੀ ਲਿਖਤ ਲਿਖਣ ਲੱਗਿਆਂ, ਮਨ ਦੀਆਂ ਅੱਖਾਂ ਸਾਹਮਣੇ, ਗੁਰਬਾਣੀ ਦਾ ਉਪਰੋਕਤ ਫੁਰਮਾਨ ਆਇਆ, ਜਿਸ ਦਾ ਅਰਥ ਹੈ 'ਜੇ ਅਸੀਂ ਧੱਕੇ ਤੇ ਜ਼ੁਲਮ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਹਾਂ ਤਾਂ ਇਹ ਕਲਿਜੁਗੀ ਲੱਛਣ ਹੈ।' ਅਫਸੋਸ! ਕਿ ਅੱਜ ਅਸੀਂ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਵਾਲੇ ਵੀ, 'ਕਲਿਜੁਗੀ ਜੀਵ' ਬਣ ਕੇ, ਆਪਣੀਆਂ ਅੱਖਾਂ ਸਾਹਮਣੇ ਹੋ   more....

First   <<  1 2 3 4 5 6 7 8 9 10  >>  Last
© 2011 | All rights reserved | Terms & Conditions