ਯੂ. ਐਨ. ਦੇ ਨਵੇਂ ਹਿਊਮਨ ਰਾਈਟਸ ਹਾਈ ਕਮਿਸ਼ਨਰ ਨੇ ਜੰਮੂ-ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਉਣ ਦੀ ਕੀਤੀ ਹਮਾਇਤ ! : Dr. Amarjit Singh washington D.C
Submitted by Administrator
Friday, 14 September, 2018- 03:28 am
ਯੂ. ਐਨ. ਦੇ ਨਵੇਂ ਹਿਊਮਨ ਰਾਈਟਸ ਹਾਈ ਕਮਿਸ਼ਨਰ ਨੇ ਜੰਮੂ-ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਉਣ ਦੀ ਕੀਤੀ ਹਮਾਇਤ ! : Dr. Amarjit Singh washington D.C

ਉਤਰਾਖੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਵੱਟਸਐਪ ਗਰੁੱਪ 'ਤੇ ਖਾਲਿਸਤਾਨ ਦਾ ਪ੍ਰਚਾਰ ਕਰਨ ਦੇ ਦੋਸ਼ ਤਹਿਤ 'ਦੇਸ਼ਧ੍ਰੋਹ' ਦੇ ਕੇਸਾਂ ਤਹਿਤ ਕੀਤਾ ਗਿਆ ਗ੍ਰਿਫਤਾਰ !

ਰਾਜਸਥਾਨ ਵਿੱਚ ਨਿਹੰਗ ਬਾਣੇ ਵਿੱਚ ਵਿਚਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਕੇਸ ਜਬਰੀ ਕੀਤੇ ਗਏ ਕਤਲ !

ਮੱਧ ਪ੍ਰਦੇਸ਼ ਵਿੱਚ ਪਗੜੀ ਬੰਨ੍ਹਣ ਦੀ ਵਜ੍ਹਾ ਕਰਕੇ ਇੱਕ ਦਲਿ  more....

ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ... : Dr. Amarjit Singh washington D.C
Submitted by Administrator
Saturday, 8 September, 2018- 03:25 pm
ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ... : Dr. Amarjit Singh washington D.C

          ਅੱਜ, ਭਾਵੇਂ ਸ. ਜਸਵੰਤ ਸਿੰਘ ਖਾਲੜਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਤਾਂ ਨਹੀਂ ਹੈ ਪਰ ਮਨੁੱਖੀ ਹੱਕਾਂ ਦੇ ਪਿੜ ਵਿੱਚ ਖਾਸ ਤੌਰ ਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਅੰਤਰਰਾਸ਼ਟਰੀ ਪਛਾਣ ਦੇਣ ਵਾਲੇ ਖਾਲੜਾ ਸਾਹਿਬ ਦੇ ਪਿਛੋਕੜ ਵੱਲ ਝਾਤ ਮਾਰਨੀ ਇੱਕ ਲਾਹੇਵੰਦਾ ਕਦਮ ਹੋਵੇਗਾ। 1995 ਵਰ੍ਹੇ ਦੇ ਸ਼ੁਰੂ ਵਿੱਚ ਸ. ਖਾਲੜਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਨੰਬਰ-900 ਦਾਇਰ ਕੀਤੀ। ਇਸ ਪਟੀਸ਼ਨ ਵਿੱਚ ਪੰਜਾਬ ਪੁਲਿਸ ਵਲੋਂ 'ਅਣਪਛਾਤੇ' ਕਹਿ   more....

ਸਿੰਘ ਸਭਾ ਲਹਿਰ ਦੇ ਬਾਨੀ, ਮਹਾਨ ਚਿੰਤਕ, ਲਿਖਾਰੀ ਅਤੇ ਬੁਲਾਰੇ ਭਾਈ ਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ : Dr. Amarjit Singh washington D.C
Submitted by Administrator
Saturday, 8 September, 2018- 03:21 pm
ਸਿੰਘ ਸਭਾ ਲਹਿਰ ਦੇ ਬਾਨੀ, ਮਹਾਨ ਚਿੰਤਕ, ਲਿਖਾਰੀ ਅਤੇ ਬੁਲਾਰੇ ਭਾਈ ਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ : Dr. Amarjit Singh washington D.C

ਮੌਜੂਦਾ ਸਮੇਂ 'ਚ ਸਿੱਖ ਕੌਮ ਨੂੰ ਜਾਤ-ਪਾਤ ਤੇ ਕਰਮਕਾਂਡਾਂ 'ਚੋਂ ਕੱਢਣ ਲਈ ਗਿਆਨੀ ਦਿੱਤ ਸਿੰਘ ਜਿਹੇ ਵਿਦਵਾਨ ਦੀ ਅਤਿਅੰਤ ਲੋੜ

         ਵਾਸ਼ਿੰਗਟਨ ਡੀ. ਸੀ. (8 ਸਤੰਬਰ, 2018) - 6 ਸਤੰਬਰ, 2018 ਨੂੰ, ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 117 ਵਰ੍ਹੇ ਪੂਰੇ ਹੋ ਗਏ ਹਨ। ਸਿੱਖ ਕੌਮ ਦਾ ਇਹ ਮੁੱਢਲਾ ਸੁਭਾਅ ਬਣ ਗਿਆ ਹੈ ਕਿ ਅਸੀਂ ਆਪਣੇ ਵਿਦਵਾਨਾਂ, ਸੱਚੇ ਪੰਥ ਸੇਵਕਾਂ ਅਤੇ ਸਾਫ-ਗੋਅ ਕਾਰਜਕਰਤਾਵਾਂ ਨੂੰ ਬੇਇ  more....

ਦਰਬਾਰ ਏ ਖਾਲਸਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤਾ ਗਿਆ ਸ਼ਰਮ ਪੱਤਰ
Submitted by Administrator
Wednesday, 5 September, 2018- 05:18 am
ਦਰਬਾਰ ਏ ਖਾਲਸਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤਾ ਗਿਆ ਸ਼ਰਮ ਪੱਤਰ

ਸ਼ਰਮ ਪੱਤਰ

ਮਿਤੀ 03।09।2018

ਵੱਲ

ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ਼੍ਰੋਮਣੀ ਸਹੀਦਾਂ ਦੇ ਖੂਨ ਚੋਂ ਨਿਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਵੱਲੋਂ ਖੁੱਲ੍ਹ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ।ਜਦੋਂ ਤੋਂ ਸੁਖਬੀਰ ਬਾਦਲ ਮੂਹਰਲੀ ਕਤਾਰ ਵਿੱਚ ਆਏ ਹਨ ਉਸ ਸਮੇਂ ਤੋਂ ਤਾਂ ਸਾਰੀਆਂ ਹੱਦਾਂ ਬ  more....

ਵਾਹਿਗੁਰੂ ! ਬਾਦਲ ਸਾਹਿਬ ਨੂੰ ਤੰਦਰੁਸਤੀ ਬਖਸ਼ਣ : ਸਰਬਜੀਤ ਸਿੰਘ ਘੁਮਾਣ
Submitted by Administrator
Wednesday, 5 September, 2018- 02:57 am
ਵਾਹਿਗੁਰੂ ! ਬਾਦਲ ਸਾਹਿਬ ਨੂੰ ਤੰਦਰੁਸਤੀ ਬਖਸ਼ਣ : ਸਰਬਜੀਤ ਸਿੰਘ ਘੁਮਾਣ

ਸਰਬਜੀਤ ਸਿੰਘ ਘੁਮਾਣ
97819-91622
         
          ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸੇਹਤ ਖਰਾਬ ਹੋਣ ਦੀਆਂ ਖਬਰਾਂ ਸੁਨਣ ਸਾਰ ਮਨ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਬਾਦਲ ਪਰਿਵਾਰ ਨੂੰ, ਖਾਸ ਕਰਕੇ ਵੱਡੇ "ਬਾਦਲ ਸਾਹਿਬ" ਨੂੰ ਲੰਮੀ ਉਮਰ ਬਖਸ਼ਣ ਤਾਂਕਿ ਇਕ ਦਿਨ ਆਵੇ ਜਦ ਬਾਦਲ ਸਾਹਿਬ ਦਾ ਪੋਤਾ ਜਾਂ ਪੋਤੀ ਜਾਂ ਅੱਗੋਂ ਉਨਾਂ ਦੇ ਬੱਚੇ ਬਿਠਾਕੇ  more....

ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ, ਇਤਿਹਾਸ ਦੇ ਝਰੋਖੇ 'ਚੋਂ : Dr. Amarjit Singh washington D.C
Submitted by Administrator
Thursday, 30 August, 2018- 09:48 pm
ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ, ਇਤਿਹਾਸ ਦੇ ਝਰੋਖੇ 'ਚੋਂ : Dr. Amarjit Singh washington D.C

ਚੜ੍ਹਦੀ ਕਲਾ ਦਾ ਪਹਿਲੀ ਸਤੰਬਰ 1995 ਦਾ ਐਡੀਟੋਰੀਅਲ 

''ਦਿੱਲੀ ਦੇ ਤਾਜ਼ਦਾਰੋ! ਕੰਧ ਤੇ ਲਿਖਿਆ ਪੜ੍ਹੋ!'' 

           31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ ਅੱਠ ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ (ਕਲਾਕ) 5 ਵੱਜ ਕੇ 13 ਮਿੰਟ 'ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲ੍ਹੋ ਗਈਆਂ। ਸਿਰਫ ਘੜੀਆਂ ਹੀ ਨਹੀਂ ਖਲੋਤੀਆਂ, ਝੋਲੀਚੁੱਕਾਂ ਵਲੋਂ ਭਗਵਾਨ ਰਾਮ ਤੇ ਗੁਰੂ ਨਾਨ  more....

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੇ 'ਦਿਲਚਸਪ ਪਹਿਲੂ' ! : Dr. Amarjit Singh washington D.C
Submitted by Administrator
Thursday, 30 August, 2018- 09:43 pm
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੇ 'ਦਿਲਚਸਪ ਪਹਿਲੂ' ! : Dr. Amarjit Singh washington D.C

ਕੀ ਬਾਦਲ ਲਾਣੇ ਅਤੇ ਸੁਮੇਧ ਸੈਣੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ, ਬਾਦਲ-ਦੋਸਤ ਕੈਪਟਨ ਅਮਰਿੰਦਰ ਕਰੇਗਾ ਕੋਈ ਕਾਰਵਾਈ?

ਰਾਹੁਲ ਗਾਂਧੀ ਨੇ ਨਵੰਬਰ '84 ਦੀ ਸਿੱਖ ਨਸਲਕੁਸ਼ੀ ਵਿੱਚ ਕਾਂਗਰਸ ਦੇ ਰੋਲ ਤੋਂ ਕੀਤਾ ਇਨਕਾਰ ਅਤੇ ਕੈਪਟਨ ਨੇ ਕੀਤੀ ਇਸ ਦੀ ਮੁਕੰਮਲ ਹਮਾਇਤ!

ਬਾਦਲ ਦਲ ਦੇ 'ਪਰਦੇਸੀ ਚਿਹਰੇ' ਅਤੇ ਰਾਜਸੀ ਸੱਤਾ ਦੇ ਗਲਿਆਰਿਆਂ ਵਿੱਚ 'ਦਲਾਲ' ਵਜੋ  more....

ਘਾਹ ਦਾ ਸੱਪ ਕੁਲਦੀਪ ਨਈਅਰ : Dr. Amarjit Singh washington D.C
Submitted by Administrator
Friday, 24 August, 2018- 11:05 pm
ਘਾਹ ਦਾ ਸੱਪ ਕੁਲਦੀਪ ਨਈਅਰ : Dr. Amarjit Singh washington D.C

         ਫਨੀਅਰ ਸੱਪ ਸਾਹਮਣਿਓਂ ਡੰਗ ਮਾਰਦਾ ਜਦਕਿ ਘਾਹ ਦਾ ਸੱਪ ਲੁਕ ਕੇ। ਕੁਲਦੀਪ ਨਈਅਰ ਸਿੱਖਾਂ ਦੇ ਵਿਹੜੇ ਘਾਹ ਦਾ ਸੱਪ ਬਣਕੇ ਲੜਦਾ ਰਿਹਾ। ਉਸ ਵਲੋਂ ਸਿੱਖ ਸਿਧਾਂਤਾਂ 'ਤੇ ਮਾਰੇ ਡੰਗਾਂ 'ਤੇ ਕਿਤਾਬ ਲਿਖੀ ਜਾ ਸਕਦੀ ਹੈ ਪਰ ਤਾਜ਼ਾ ਡੰਗ ਬਲਾਤਕਾਰੀ ਸੌਦਾ ਸਾਧ ਦੇ ਫੜੇ ਜਾਣ 'ਤੇ ਉਸ ਨਰਕੀ ਦੀ ਤੁਲਨਾ ਅਕਾਲ ਤਖਤ ਤੋਂ ਵੀਹਵੀਂ ਸਦੀ ਦਾ ਮਹਾਨ ਸਿੱਖ ਐਲਾਨੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਕਰਨਾ ਸੀ। ਅੱਜ ਇਹ ਧੁਰ ਅੰਦਰੋਂ ਸਿੱਖ ਦੋਖੀ ਜਹਾਨੋਂ ਰੁ  more....

ਕੇਰਲਾ ਵਿੱਚ ਆਏ ਹੜ੍ਹ ਦੇ ਪੀੜਤਾਂ ਦੀ ਮੱਦਦ ਦੇ ਮਾਮਲੇ ਵਿੱਚ ਬ੍ਰਾਹਮਣਵਾਦ ਦਾ ਨੰਗਾ ਨਾਚ! : Dr. Amarjit Singh washington D.C
Submitted by Administrator
Friday, 24 August, 2018- 11:01 pm
ਕੇਰਲਾ ਵਿੱਚ ਆਏ ਹੜ੍ਹ ਦੇ ਪੀੜਤਾਂ ਦੀ ਮੱਦਦ ਦੇ ਮਾਮਲੇ ਵਿੱਚ ਬ੍ਰਾਹਮਣਵਾਦ ਦਾ ਨੰਗਾ ਨਾਚ! : Dr. Amarjit Singh washington D.C

ਮੋਦੀ ਸਰਕਾਰ ਅਤੇ ਉਸ ਦੇ ਗੋਦੀ ਮੀਡੀਏ ਨੇ, ਹਿੰਦੂਤਵ ਦੇ ਝੰਡਾਬਰਦਾਰ, ਫਿਰਕੂ ਵਾਜਪਾਈ ਨੂੰ ਮਰਨ ਤੋਂ ਬਾਅਦ, ਕਾਂਗਰਸ ਵਲੋਂ ਥਾਪੇ 'ਮਹਾਤਮਾ' ਗਾਂਧੀ ਵਾਂਗ ਇੱਕ ਮਹਾਨ ਸੈਕੂਲਰ ਨੇਤਾ ਬਣਾ ਧਰਿਆ!

ਸਿੱਖਾਂ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਪ੍ਰਸੰਸਾ !

ਵਾਜਪਾਈ ਦੀ ਸ਼ੋਕ-ਸਭਾ ਦੌਰਾਨ ਹੁੱਬ ਕੇ, 'ਭਾਰਤ ਮਾਤਾ ਕੀ ਜੈ' ਦੇ ਨਾਹਰੇ ਲਾਉਣ ਵਾਲੇ ਫਾਰੂਕ ਅਬਦੁੱਲਾ ਨੂੰ ਕਸ਼ਮੀਰੀਆਂ ਨੇ ਤ੍ਰਿਸਕਾਰਿਆ!

ਬਦਲਦੇ ਸਿਆਸੀ ਰੰਗ : ਪਾਕਿਸਤਾਨ - ਰੂਸ ਦੀ ਪੀਡੀ ਗਲਵੱਕੜੀ : Dr. Amarjit Singh washington D.C
Submitted by Administrator
Friday, 17 August, 2018- 03:08 pm
ਬਦਲਦੇ ਸਿਆਸੀ ਰੰਗ : ਪਾਕਿਸਤਾਨ - ਰੂਸ ਦੀ ਪੀਡੀ ਗਲਵੱਕੜੀ : Dr. Amarjit Singh washington D.C

          ਸਿਆਸੀ ਦੁਨੀਆਂ ਵਿੱਚ ਇੱਕ ਮੁਹਾਵਰਾ ਬੜਾ ਮਸ਼ਹੂਰ ਹੈ ਕਿ 'ਸਿਆਸਤ ਵਿੱਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਹਿੱਤ ਹੁੰਦੇ ਹਨ।' ਦੁਨੀਆਂ ਵਿੱਚ ਆਮ ਕਰਕੇ ਅਤੇ ਸਾਊਥ ਏਸ਼ੀਆ ਵਿੱਚ ਖਾਸ ਕਰਕੇ ਸਿਆਸੀ ਸਾਂਝਾਂ ਅਤੇ ਤੋੜ-ਵਿਛੋੜਿਆਂ ਦੀ ਨਵੀਂ ਉੱਭਰ ਰਹੀ ਤਸਵੀਰ ਇਸ ਅਖਾਣ ਦੀ ਸਚਾਈ ਨੂੰ ਬਿਆਨ ਕਰਦੀ ਹੈ। 1945 ਵਿੱਚ ਦੂਸਰੇ ਸੰਸਾਰ ਯੁੱਧ ਦੀ ਸਮਾਪਤੀ ਤੋਂ ਬਾਅਦ, ਬ੍ਰਿਟਿਸ਼ ਸਾਮਰਾਜ ਦਾ ਪਤਨ ਸ਼ੁਰੂ ਹੋਇਆ। ਅਮਰੀਕਾ ਅਤੇ ਸੋਵੀਅਤ ਯੂਨੀਅਨ  more....

First   <<  1 2 3 4 5 6 7 8 9 10  >>  Last
© 2011 | All rights reserved | Terms & Conditions