ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ - ਬੀਰ ਦਵਿੰਦਰ ਸਿੰਘ
Submitted by Administrator
Friday, 26 July, 2019- 06:57 pm
ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ - ਬੀਰ ਦਵਿੰਦਰ ਸਿੰਘ

        ਇਹ ਮੇਰੀ ਹਯਾਤੀ ਦੇ ਜਵਾਨੀ ਪਹਿਰੇ ਦਾ ਜ਼ਿਕਰ ਹੈ, ਜਦੋਂ ਸੱਤਰਵਿਆਂ ਦੇ ਆਰੰਭ ਵਿੱਚ ਪਟਿਆਲਾ ਸ਼ਹਿਰ ਦੇ ਰਾਘੋਮਾਜਰੇ ਮੁਹੱਲੇ ਵਿੱਚ 'ਸਿੰਘਾਂ ਦੀ ਅਟਾਰੀ' ਵਜੋਂ ਜਾਣੀ ਜਾਂਦੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੀ ਡੇਰੇ ਨੁਮਾ ਰਿਹਾਇਸ਼ ਦੇ ਚੁਬਾਰੇ ਦੀ ਛੱਤ 'ਤੇ ਬੈਠਕੇ ਚੰਨਾਂ ਤਾਰਿਆਂ ਦੀ ਛਾਂ ਹੇਠਾਂ ਹੇਕ ਲਾ ਕੇ ਸ਼ਾਇਰ ਕੁਲਵੰਤ ਗਰੇਵਾਲ ਦਾ ਲਿਖਿਆ ਮਾਹੀਆ, ਪਹਾੜੀ ਰਾਗ ਵਿੱਚ ਘੰਟਿਆਂ ਬੱਧੀ ਗਾਉਂਦੇ:

ਦਿਲ ਟੁੱਟਦੇ ਹਵਾਵਾਂ ਦ  more....

ਅਮਰੀਕਾ-ਪਾਕਿਸਤਾਨ ਸਬੰਧਾਂ ਵਿੱਚ ਮੁੜ ਤੋਂ ਆਈ ਬਹਾਰ ! : Dr. Amarjit Singh washington D.C
Submitted by Administrator
Saturday, 6 July, 2019- 03:16 pm
ਅਮਰੀਕਾ-ਪਾਕਿਸਤਾਨ ਸਬੰਧਾਂ ਵਿੱਚ ਮੁੜ ਤੋਂ ਆਈ ਬਹਾਰ ! :  Dr. Amarjit Singh washington D.C

ਇਮਰਾਨ ਖਾਨ 20 ਜੁਲਾਈ ਨੂੰ ਆ ਰਹੇ ਹਨ ਅਮਰੀਕਾ ਦੇ ਦੌਰੇ 'ਤੇ!

ਅਮਰੀਕਾ ਨੇ ਰਾਅ ਦੀ ਸਰਪ੍ਰਸਤੀ ਵਾਲੀ 'ਬਲੋਚਿਸਤਾਨ ਲਿਬਰੇਸ਼ਨ ਆਰਮੀ' ਨਾਂ ਦੀ ਦਹਿਸ਼ਤਗਰਦ ਜਥੇਬੰਦੀ 'ਤੇ ਲਾਈ ਪਾਬੰਦੀ!

ਅਮਰੀਕਾ-ਭਾਰਤ ਸਬੰਧਾਂ ਵਿੱਚ ਆਈ ਖਟਾਸ!

ਅਮਰੀਕਾ-ਪਾਕਿਸਤਾਨ ਅਤੇ ਅਮਰੀਕਾ-ਭਾਰਤ ਦੇ ਪਿਛਲੇ 72

ਸਾਲਾਂ ਦੇ ਸਬੰਧਾਂ 'ਤੇ ਇੱਕ ਪੰਛੀ  more....

'ਇੰਦਰਾ ਗਾਂਧੀ ਦੀ ਐਮਰਜੈਂਸੀ ਬਨਾਮ ਮੋਦੀ ਦੀ ਅਣ-ਐਲਾਨੀ ਐਮਰਜੈਂਸੀ' : Dr. Amarjit Singh washington D.C
Submitted by Administrator
Saturday, 6 July, 2019- 03:12 pm
'ਇੰਦਰਾ ਗਾਂਧੀ ਦੀ ਐਮਰਜੈਂਸੀ ਬਨਾਮ ਮੋਦੀ ਦੀ ਅਣ-ਐਲਾਨੀ ਐਮਰਜੈਂਸੀ'  :  Dr. Amarjit Singh washington D.C

        44 ਵਰ੍ਹੇ ਪਹਿਲਾਂ, 25 ਜੂਨ, 1975 ਨੂੰ ਇੰਦਰਾ ਗਾਂਧੀ ਨੇ, ਜੈ ਪ੍ਰਕਾਸ਼ ਨਰਾਇਣ ਦੀ 'ਪੂਰਨ-ਕ੍ਰਾਂਤੀ' ਲਹਿਰ ਦੇ ਚੱਲਦਿਆਂ, ਭਾਰਤ ਭਰ ਵਿੱਚ 'ਐਮਰਜੈਂਸੀ' ਲਾ ਦਿੱਤੀ। ਐਮਰਜੈਂਸੀ ਦੇ ਤਹਿਤ ਸਿਵਲ ਅਜ਼ਾਦੀਆਂ ਖੋਹ ਲਈਆਂ ਗਈਆਂ, ਵਿਰੋਧੀ ਧਿਰਾਂ ਦੇ ਨੇਤਾਵਾਂ ਸਮੇਤ ਜੈ ਪ੍ਰਕਾਸ਼ ਨਰਾਇਣ ਦੇ, ਸਭ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ ਅਤੇ ਪ੍ਰੈੱਸ ਉਪਰ ਵੀ ਸੈਂਸਰਸ਼ਿਪ ਲਾ ਦਿੱਤੀ ਗਈ। ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ, ਉਸ ਨੇ ਅਕਾਲੀ ਲੀਡਰਾਂ ਪ੍ਰਤੀ ਨਰਮ ਰ  more....

ਕੀ ਇੱਕ ਹੋਰ ਸਿੱਖ ਨਸਲਕੁਸ਼ੀ ਦੀਆਂ ਤਿਆਰੀਆਂ ਹੋ ਰਹੀਆਂ ਹਨ ?: Dr. Amarjit Singh washington D.C
Submitted by Administrator
Monday, 1 July, 2019- 06:23 am
ਕੀ ਇੱਕ ਹੋਰ ਸਿੱਖ ਨਸਲਕੁਸ਼ੀ ਦੀਆਂ ਤਿਆਰੀਆਂ ਹੋ ਰਹੀਆਂ ਹਨ ?:  Dr. Amarjit Singh washington D.C
ਅਮਰੀਕਨ ਵਿਦੇਸ਼ ਮੰਤਰੀ ਨੇ ਭਾਰਤ ਦੌਰੇ ਦੌਰਾਨ ਸਿੱਖ ਧਰਮ ਨੂੰ ਭਾਰਤ ਵਿੱਚ ਜਨਮ ਲੈਣ ਵਾਲੇ ਦੁਨੀਆ ਦੇ ਚਾਰ ਵੱਡੇ ਧਰਮਾਂ ਵਜੋਂ ਦਿੱਤੀ ਮਾਨਤਾ!

ਅਮਰੀਕੀ ਸਟੇਟ ਡਿਪਾਰਟਮੈਂਟ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਭਾਰਤ ਨੂੰ ਧਾਰਮਿਕ ਅਜ਼ਾਦੀ ਦੇ ਮੁੱਦੇ 'ਤੇ ਦਿੱਤੇ ਰਗੜੇ!

'ਵਿਦੇਸ਼ੀ ਸਰਕਾਰਾ  more....
29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਵਿਸ਼ੇਸ਼ : Dr. Amarjit Singh washington D.C
Submitted by Administrator
Monday, 1 July, 2019- 06:18 am
29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਤੇ ਵਿਸ਼ੇਸ਼ :  Dr. Amarjit Singh washington D.C

'ਜੰਗ ਹਿੰਦ-ਪੰਜਾਬ ਜਾਰੀ ਹੈ...'

         29 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ 'ਤੇ ਆਪਣਾ ਅਖੀਰਲਾ ਸਾਹ ਲਿਆ ਸੀ। 1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ, ਪੂਰੇ 40 ਵਰ੍ਹੇ  more....

ਸਿਆਟਲ ਵਿਚ ਹਰ ਸਾਲ ਲੱਗਣ ਵਾਲਾ ਖੇਡ ਕੈਂਪ ਇਸ ਵਾਰ ਵੀ ਸ਼ੁਰੂ ਹੋਣ ਜਾ ਰਿਹਾ ਹੈ :
Submitted by Administrator
Monday, 17 June, 2019- 03:29 pm
ਸਿਆਟਲ ਵਿਚ ਹਰ ਸਾਲ ਲੱਗਣ ਵਾਲਾ ਖੇਡ ਕੈਂਪ ਇਸ ਵਾਰ ਵੀ ਸ਼ੁਰੂ ਹੋਣ ਜਾ ਰਿਹਾ ਹੈ :

ਸਿਰਦਾਰ ਗੁਰਚਰਨ ਸਿੰਘ ਜੀ ਢਿਲੋਂ ਸਾਹਿਬ ਜੋ ਇਸ ਕੈਂਪ ਵਿਚ ਕੋਚਿੰਗ ਵੀ ਕਰਦੇ ਹਨ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਕੈਂਪ 22 ਜੂਨ ਤੋਂ ਸ਼ੁਰੂ ਹੋ ਰਿਹਾ ਹੈ । ਅਸੀਂ ਆਦਾਰਾ ਯੂਨਿਉਜ਼ ਟੂਡੇ ਵਲੋਂ ਜਿੱਥੇ ਉਨ੍ਹਾਂ ਦਾ ਅਤੇ ਕੈਂਪ ਦੇ ਬਾਕੀ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਸਿਆਟਲ ਨਿਵਾਸੀਆਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਓ । ਬੱਚਿਆਂ ਨੂੰ ਵੀ ਘੱਲੋ ਅਤੇ ਆਪ ਵੀ ਪਹੁੰਚ ਕ  more....

ਤਬਾਹੀ ਦੇ ਮੂੰਹ ਵਿੱਚ ਜਾ ਰਿਹਾ ਭਾਰਤ ! : Dr. Amarjit Singh washington D.C
Submitted by Administrator
Monday, 17 June, 2019- 02:37 pm
ਤਬਾਹੀ ਦੇ ਮੂੰਹ ਵਿੱਚ ਜਾ ਰਿਹਾ ਭਾਰਤ ! :  Dr. Amarjit Singh washington D.C

'ਜੇ ਲਿੱਟੇ ਦੇ ਹਿੰਦੂ ਆਤਮਘਾਤੀ ਬੰਬਰਾਂ ਲਈ ਹਿੰਦੂਇਜ਼ਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਫਿਰ ਇਸਲਾਮ ਨੂੰ ਕਿਉਂ ਦਹਿਸ਼ਤਗਰਦੀ ਨਾਲ ਜੋੜਿਆ ਜਾਂਦਾ ਹੈ' -ਇਮਰਾਨ ਖਾਨ, ਪ੍ਰਧਾਨ ਮੰਤਰੀ ਪਾਕਿਸਤਾਨ

'ਮਦਰੱਸਿਆ ਵਿਚੋਂ ਨੱਥੂ ਰਾਮ ਗੋਡਸੇ ਤੇ ਪ੍ਰੱਗਿਆ ਠਾਕੁਰ ਨਹੀਂ ਨਿਕਲਦੇ' - ਆਜ਼ਮ ਖਾਨ, ਐਮ. ਪੀ.- ਯੂ, ਪੀ.

ਯੂ. ਐਨ. ਵਿੱਚ ਭਾਰਤ ਖੁੱਲ੍ਹ ਕੇ ਆਇਆ ਇਜ਼ਰਾਇਲ ਦੀ ਹਮਾਇਤ ਅਤੇ ਫਲਸਤੀਨੀ ਸੰਸ  more....

'ਘੱਲੂਘਾਰਾ '84 ਦੇ 35 ਵਰ੍ਹਿਆਂ ਬਾਅਦ... ਜੰਗ ਜਾਰੀ ਹੈ' : Dr. Amarjit Singh washington D.C
Submitted by Administrator
Monday, 17 June, 2019- 02:32 pm
'ਘੱਲੂਘਾਰਾ '84 ਦੇ 35 ਵਰ੍ਹਿਆਂ ਬਾਅਦ... ਜੰਗ ਜਾਰੀ ਹੈ' :  Dr. Amarjit Singh washington D.C

        ਲਗਭਗ ਛੇ ਹਜ਼ਾਰ ਸਾਲ ਦੇ ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਤਾਕਤ ਤੇ ਜ਼ੁਲਮ ਨਾਲ ਵਿਰੋਧ ਨੂੰ ਦਬਾਉਣਾ ਅਤੇ ਦੂਸਰੇ ਦੇ ਹੱਕ ਵਾਲੀਆਂ ਚੀਜ਼ਾਂ ਨੂੰ ਖੋਹਣਾ ਇੱਕ ਮੁੱਢਲਾ ਮਨੁੱਖੀ ਵਰਤਾਰਾ ਰਿਹਾ ਹੈ। ਬਹੁਤ ਵਾਰ ਇਹ ਕਾਮਯਾਬ ਵੀ ਰਿਹਾ ਕਿਉਂਕਿ ਜ਼ਬਰ ਦੇ ਅੱਗੇ ਹਥਿਆਰ ਸੁੱਟਣ ਵਾਲਿਆਂ ਕੋਲ ਫਿਰ ਦੁਸ਼ਮਣ ਦੀ ਈਨ ਮੰਨਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਬਾਕੀ ਨਹੀਂ ਰਹਿੰਦਾ। ਸਾਡਾ 'ਸਿੰਧੂ ਘਾਟੀ ਦੀ ਸੱਭਿਅਤਾ' ਵਾਲਾ ਪੰਜਾਬ ਦਾ ਖਿੱਤਾ, ਦੁਨੀਆਂ ਦੀਆਂ ਦੂਸਰੀਆਂ  more....

ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗੁਰਮੁਖੀ, ਆਰਟ, ਕੰਪਿਊਟਰ, ਰੋਬੋਟ, ਗਤਕਾ, ਗਿੱਧਾ, ਭੰਗੜਾ ਅਤੇ ਤਕਰੀਰ ਮੁਕਾਬਲਿਆਂ ਦੇ ਨਾਲ ਨਾਲ ਖੇਡਾਂ ਵਿਚ ਪ੍ਰੇਰਤ ਕਰਨ ਦੇ ਉਪਰਾਲੇ ਵੀ ਜਾਰੀ
Submitted by Administrator
Wednesday, 12 June, 2019- 09:47 pm
ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਗੁਰਮੁਖੀ, ਆਰਟ, ਕੰਪਿਊਟਰ, ਰੋਬੋਟ, ਗਤਕਾ, ਗਿੱਧਾ, ਭੰਗੜਾ ਅਤੇ ਤਕਰੀਰ ਮੁਕਾਬਲਿਆਂ ਦੇ ਨਾਲ ਨਾਲ ਖੇਡਾਂ ਵਿਚ ਪ੍ਰੇਰਤ ਕਰਨ ਦੇ ਉਪਰਾਲੇ ਵੀ ਜਾਰੀ

ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਿਆਟਲ ਵਿਚ ਹੋਈ ਮਾਰਾਥੋਨ ਵਿਚ ਲਿਆ ਭਾਗ

        ਸਿਆਟਲ, 9 ਜੂਨ : ਪਿਛਲੇ ਤਿੰਨ ਚਾਰ ਸਾਲਾਂ ਤੋਂ ਹੋਂਦ ਵਿਚ ਆਏ ਖ਼ਾਲਸਾ ਗੁਰਮਤਿ ਸੈਂਟਰ (ਖਾਲਸਾ ਸਕੂਲ) ਸਿਆਟਲ ਦੇ ਬੱਚਿਆਂ ਵੱਲੋਂ ਗੁਰਮੁਖੀ ਦੀ ਪੜਾਈ ਦੇ ਨਾਲ ਨਾਲ ਹੋਰ ਸਮਾਜਿਕ ਕੰਮਾਂ ਵਿਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਜਿੱਥੇ ਬੱਚਿਆਂ ਨੂੰ ਗੁਰਮੁਖੀ ਦੀ ਸਾਰੀ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਉ  more....

ਕੀ ਦੱਖਣੀ ਸੂਬਿਆਂ ਵਲੋਂ 'ਦ੍ਰਾਵਿੜ ਦੇਸ਼' ਦਾ ਝੰਡਾ ਕੀਤਾ ਜਾਵੇਗਾ ਬੁਲੰਦ ?: Dr. Amarjit Singh washington D.C
Submitted by Administrator
Saturday, 1 June, 2019- 05:53 am
ਕੀ ਦੱਖਣੀ ਸੂਬਿਆਂ ਵਲੋਂ 'ਦ੍ਰਾਵਿੜ ਦੇਸ਼' ਦਾ ਝੰਡਾ ਕੀਤਾ ਜਾਵੇਗਾ ਬੁਲੰਦ ?:  Dr. Amarjit Singh washington D.C

ਭਾਰਤ ਭਰ ਦੇ 'ਹਿੰਦੂਤਵੀ ਮਾਰੂਥਲ' ਵਿੱਚ ਤਾਮਿਲਨਾਡੂ, ਕੇਰਲਾ, ਪੰਜਾਬ, ਕਸ਼ਮੀਰ, ਤੇਲੰਗਾਨਾ ਤੇ ਆਂਧਰਾ ਬਣੇ 'ਨਖਲਿਸਤਾਨ'!

ਲੋਕਾਂ ਵਲੋਂ ਨਕਾਰੇ ਉਮੀਦਵਾਰ ਹਰਦੀਪ ਪੁਰੀ ਨੂੰ ਮੰਤਰੀ ਬਣਾ ਕੇ ਮੋਦੀ ਨੇ ਕੀ ਦਿੱਤਾ ਹੈ ਸੁਨੇਹਾ?

ਬੀਜੇਪੀ ਦੀ ਜਿੱਤ ਨੇ 'ਹਿੰਦੂ ਰਾਸ਼ਟਰ' ਦੀ ਬਣਤਰ ਨੂੰ ਕਿੰਨਾ ਕੁ ਕੀਤਾ ਹੈ ਕਰੀਬ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ  more....

First   <<  1 2 3 4 5 6 7 8 9 10  >>  Last
© 2011 | All rights reserved | Terms & Conditions