ਰੱਬ ਉੱਪਰ ਹੀ ਹੈ...!! : ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Sunday, 18 September, 2011- 06:51 pm
ਰੱਬ ਉੱਪਰ ਹੀ ਹੈ...!! : ਗੁਰਦੇਵ ਸਿੰਘ ਸੱਧੇਵਾਲੀਆ

                           ਰੱਬ ਉੱਪਰ ਹੀ ਹੈ...!!

ਮਾਂਟਰੀਅਲ ਤੋਂ ਇਕ ਇੰਗਲਿਸ਼ ਪ੍ਰੋਗਰਾਮ ਆਉਂਦਾ ਹੈ, ‘ਜਸਟ ਫਾਰ ਲਾਫ’ ਉਸ ਵਿਚ ਇੱਕ ਸਕਿਉਰਿਟੀ ਦੀ ਬਰਦੀ ਪਾਈ ਬੰਦਾ ਉੱਪਰ ਵਲ ਦੇਖਦਾ ਦੌੜਾ ਫਿਰਦਾ ਲੰਘਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਾਵਧਾਨ ਕਰ ਰਿਹਾ ਹੈ ਕਿ ਉੱਪਰੋਂ ਕੁੱਝ ਹੇਠਾਂ ਵਲ ਡਿਗ ਰਿਹਾ ਹੈ ਬੱਚ ਜਾਓ ਜੇ ਬਚਣਾ। ਲੋਕ ਉੱਪਰ ਵਲ ਦੇਖ ਬਚਣ ਦੇ ਇਰਾਦੇ ਨਾਲ ਦੌੜ ਰਹੇ ਹਨ। ਉੱਪਰ ਬੇਸ਼ੱਕ ਕੁੱਝ ਨਹ  more....

ਸਾਧ ਅਮਰ ਸਿੰਘ ਬੜੂੰਦੀ ਦੀ ਐਡਮਿੰਟਨ ਫ਼ੇਰੀ ਦਾ ਜਾਗਰੂਕ ਸੰਗਤਾਂ ਵਲੋਂ ਵਿਰੋਧ ਕਾਰਨ ਪ੍ਰੋਗਰਾਮ ਰੱਦ
Submitted by Administrator
Sunday, 18 September, 2011- 05:46 pm

ਸਾਧ ਅਮਰ ਸਿੰਘ ਬੜੂੰਦੀ ਦੀ ਐਡਮਿੰਟਨ ਫ਼ੇਰੀ ਦਾ ਜਾਗਰੂਕ ਸੰਗਤਾਂ ਵਲੋਂ ਵਿਰੋਧ ਕਾਰਨ ਪ੍ਰੋਗਰਾਮ ਰੱਦ 

ਐਡਮਿੰਟਨ 18 ਸਤੰਬਰ 2011(ਯੂ ਨਿਊਜ਼ ਟੂਡੇ) ਫ਼ੇਸ ਬੁਕ ਤੇ ਇਕ ਛੋਟੇ ਜਹੇ ਗਰੁਪ ‘ਅਖੌਤੀ ਸੰਤਾ ਦੇ ਕੌਤਕ’ ਨੂੰ ਸ਼ੁਰੂ ਕਰਨ ਲਗਿਆਂ ਸ਼ਇਦ ਇਨ੍ਹਾਂ ਨੂੰ ਆਪ ਵੀ ਇਹ ਭਰੋਸਾ ਨਹੀਂ ਹੋਵੇਗਾ ਕਿ ਕਦੀ ਸਾਡੇ ਵਲੋਂ ਚਲਾਈ  ਇਹ ਮੁਹਿੰਮ ਇੰਨਕਲਾਬ ਬਣ ਜਾਵੇਗੀ।ਪਰ ਅੱਜ ਇਹ ਸਚ ਹੋ ਰਿਹਾ ਹੈ।ਇਸ ਗਰੁੱਪ ਦੀ ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਸਰੀ ਵਿਚ ਕਰਵਾਈ ਗੁਰਮਤ   more....

ਡਾ.ਹਰਸ਼ਿੰਦਰ ਕੌਰ ਜੀ ਪਟਿਆਲਾ ਸਿਆਟਲ ਦੇ ਗਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ’ਚ : ਪੁਰੇਵਾਲ
Submitted by Administrator
Sunday, 18 September, 2011- 01:05 pm

ਡਾ.ਹਰਸ਼ਿੰਦਰ ਕੌਰ ਜੀ ਪਟਿਆਲਾ ਸਿਆਟਲ ਦੇ ਗਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ’ਚ

ਸਿਆਟਲ 18 ਸਤੰਬਰ 2011: (ਯੂ ਨਿਉਜ਼ ਟੂਡੇ) ਅਜ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਦੇ ਤੇ ਡਾ. ਹਰਸ਼ਿੰਦਰ ਕੌਰ ਜੀ ਪਟਿਆਲਾ ਜਿਹੜੇ ਕੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਪਹੁੰਚੇ ਹੋਏ ਸਨ। ਜਿਥੇ ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਉਹ ਤਥ ਸਾਹਮਣੇ ਲਿਆਂਦੇ ਜਿਨ੍ਹਾਂ ਦਾ ਅਸੀਂ ਕਦੇ ਕਿਆਸ ਵੀ ਨਹੀਂ ਕਰ ਸਕਦੇ।ਸੋ ਆਦਾਰਾ ਯੂ   more....

ਲੁੱਟ ਦਾ ਮਾਲ : ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Friday, 16 September, 2011- 09:08 pm
ਲੁੱਟ ਦਾ ਮਾਲ  : ਗੁਰਦੇਵ ਸਿੰਘ ਸੱਧੇਵਾਲੀਆ

                              ਲੁੱਟ ਦਾ ਮਾਲ

(ਢੱਡਰੀ ਵਾਲੇ ਦੀ ਪਹਿਲੀ ਟਰੰਟੋ ਫੇਰੀ ਤੇ....)
ਉਹ ਤਾਜੀ ਜਿਹੀ ਟਿੰਡ ਕਰਾ ਕੇ ਪਤਾ ਨਹੀਂ ਕਿਥੋਂ ਨਿਕਲਿਆ, ਆਪਣੇ ਧਿਆਨ ਤੁਰੇ ਜਾਂਦਿਆਂ ਉਸ ਮੈਨੂੰ ਦੂਰੋਂ ਹੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਰਸਰੀ ਜਿਹਾ ਹਾਲ-ਹਵਾਲ ਪੁਛ ਕੇ ਬਿਨਾਂ ਕਿਸੇ ਗਲ ਛਿੜੇ ਹੀ ਉਸ ਟੋਰਾਂਟੋ ’ਚ ਆਏ ਇੱਕ ਮੁੱਛ ਫੁੱਟ ਸਾਧ ਦੀ ‘ਕਥਾ’ ਛੇੜ ਦਿਤੀ।
‘‘ਭਾਅ ਜੀ, ਬਈ ਬਾਬਿਆਂ ਬੜੀ ਧੰਨ-ਧ  more....

ਅਜ ਦੀ ਵੀਡੀਓ : ਪੁਰੇਵਾਲ ਸਿਆਟਲ
Submitted by Administrator
Friday, 16 September, 2011- 06:23 pm

                                 ਅਜ ਦੀ ਵੀਡੀਓ

  more....
‘ਅਖੌਤੀ ਸੰਤਾ ਦੇ ਕੌਤਕ ’ ਗਰੁਪ ਦੀ ਮੀਡੀਆ ਟੀਮ ਵਲੋਂ ਕੀਤੀ ਗਈ ਰਿਕਾਰਡਿੰਗ : ਪੁਰੇਵਾਲ
Submitted by Administrator
Thursday, 15 September, 2011- 08:28 pm

‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ

ਸ. ਕੁਲਦੀਪ ਸਿੰਘ ਜੋ ਕਿ ਹਮੇਸ਼ਾ ਹੱਕ ਸੱਚ ਦੀ ਗਲ ਕਰਦੇ ਹਨ ਵਲੋਂ ਰੇਡੀਓ ਸ਼ੇਰ ਏ ਪੰਜਾਬ ਤੇ ਟਾਕ ਸ਼ੋ ਕੀਤਾ ਗਿਆ ਜਿਸ ਵਿਚ ਡਾ.ਹਰਜਿੰਦਰ ਸਿੰਘ ਦਿਲਗੀਰ,ਪ੍ਰਿ. ਗੁਰਬਚਨ ਸਿੰਘ , ਵੀਰ ਭੁਪਿੰਦਰ ਸਿੰਘ ਅਤੇ ਬੀਬੀ ਹਰਪ੍ਰੀਤ ਕੌ੍ਰ ਸਰੋਤਿਆਂ ਵਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਦੇਂਦੇ ਹੋਏ।

  more....
ਖ਼ਾਲਿਸਤਾਨ ਕਾਲਿੰਗ : Dr.Amarjit Singh Washington D.C.
Submitted by Administrator
Thursday, 15 September, 2011- 07:29 pm
ਖ਼ਾਲਿਸਤਾਨ ਕਾਲਿੰਗ : Dr.Amarjit Singh Washington D.C.

‘ਭਿਸ਼ਟਾਚਾਰ ਦੇ ਸਕੈਂਡਲਾਂ ਵਿਚ ਫਸੀ ਮਨਮੋਹਣ ਸਿੰਘ ਸਰਕਾਰ ਦੀ ਮਾੜੀ ਕਾਰਗ਼ੁਜ਼ਾਰੀ ਕਰ ਕੇ, ਬੀ.ਜੇ.ਪੀ. ਦਾ ‘ਪ੍ਰਸਿੱਧੀ ਗਰਾਫ’ ਪੋਆਇੰਟ ਉੱਪਰ ਨੂੰ ਗਿਆ ਜਦੋਂਕਿ ਕਾਂਗਰਸ ਦਾ 10 ਫ਼ੀਸਦੀ ਹੇਠਾਂ ਨੂੰ ਡਿਗਿਆ-ਦੀ ਇਕੌਨੋਮਿਸਟ ਲੰਡਨ ਪ੍ਰਸਿੱਧ ਅੰਤਰਰਾਸ਼ਟਰੀ ਮੈਗਜ਼ੀਨ
                              ਅਡਵਾਨੀ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਰੱਥ ਯਾਤਰਾ ਦਾ ਐਲਾਨ !
ਭਾਰਤੀ ਨਿਆਪ੍ਰਣਾਲੀ ਦਾ ਇੱਕ ਹੋਰ ਜਨਾਜ਼ਾ ਉੱਠਿਆ-ਗੁਜਰਾ  more....

‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ : ਪੁਰੇਵਾਲ ਸਿਆਟਲ
Submitted by Administrator
Wednesday, 14 September, 2011- 08:01 pm
  ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ : ਪੁਰੇਵਾਲ ਸਿਆਟਲ

          ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ

ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੇ ਵਿਚਾਰ ਪੇਸ਼ ਕਰਦੇ ਹੋਏ।

  more....
ਜੰਮੂ ਦੇ ਮਹੰਤ ਮਨਜੀਤ ਸਿੰਘ ਤੇ ਨੌਜਵਾਨ ਵੱਲੋਂ ਹਮਲੇ ਦਾ ਯਤਨ- : ਮਨਮੋਹਨ ਸਿੰਘ ਜੰਮੂ
Submitted by Administrator
Wednesday, 14 September, 2011- 05:16 pm

ਜੰਮੂ ਦੇ ਮਹੰਤ ਮਨਜੀਤ ਸਿੰਘ ਤੇ ਨੌਜਵਾਨ ਵੱਲੋਂ ਹਮਲੇ ਦਾ ਯਤਨ

ਜੰਮੂ ਕਸ਼ਮੀਰ ਦੇ ਇਤਿਹਾਸਕ ਡੇਰੇ ਨੰਗਾਲੀ ਸਾਹਿਬ ਦੇ ਮਹੰਤ ਮਨਜੀਤ ਸਿੰਘ ਤੇ ਸਿੱਖ ਨੌਜਵਾਨਾਂ ਵੱਲੋਂ ਕਿਰਪਾਨ ਨਾਲ ਹਮਲੇ ਦਾ ਯਤਨ ਕੀਤਾ ਗਿਆ।
ਮੌਕੇ ਤੇ ਹਾਜ਼ਰ ਲੋਕਾਂ ਨੇ ਦਸਿਆ ਕਿ ਮਹੰਤ ਮਨਜੀਤ ਸਿੰਘ ਆਪਣੇ ਡੇਰੇ ਮਹੰਤ ਮੇਲਾ ਸਿੰਘ ਆਸ਼ਰਮ ਡਿਗਿਆਨਾ ਜੰਮੂ ਵਿਖੇ ਸੰਗਤਾਂ ਨਾਲ ਪਾਰਕ ਵਿਚ ਬੈਠੇ ਸਨ ਕਿ ਅਚਾਨਕ ਇਕ ਸਿੱਖ ਨੌਜਵਾਨ ਆਇਆ ਤੇ ਮਹੰਤ ਮਨਜੀਤ ਸਿੰਘ ਨੂੰ ਬੜੇ ਰੋਹਬ ਨਾਲ ਸੁਆਲ ਕਰਨ ਲਗਾ ਕਿ ਤੁਸੀ ਗੁਰੂ  more....

‘‘ ਭਾਰਤੀ ਹਾਕਮਾਂ ਵਲੋਂ ‘ਸਿੱਖਾਂ ਦੇ ਸਰਵਨਾਸ਼’ ਦੀ ਜੰਗ ਅਜੇ ਜਾਰੀ ਹੈ ’’ : Dr.Amarjit Singh Washington D.C.
Submitted by Administrator
Tuesday, 13 September, 2011- 09:22 pm
‘‘ ਭਾਰਤੀ ਹਾਕਮਾਂ ਵਲੋਂ ‘ਸਿੱਖਾਂ ਦੇ ਸਰਵਨਾਸ਼’ ਦੀ ਜੰਗ ਅਜੇ ਜਾਰੀ ਹੈ ’’ : Dr.Amarjit Singh Washington D.C.

                     ‘‘ ਭਾਰਤੀ ਹਾਕਮਾਂ ਵਲੋਂ ‘ਸਿੱਖਾਂ ਦੇ ਸਰਵਨਾਸ਼’ ਦੀ ਜੰਗ ਅਜੇ ਜਾਰੀ ਹੈ ’’

ਅੱਜ, ਭਾਵੇਂ ਸ. ਜਸਵੰਤ ਸਿੰਘ ਖਾਲੜਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਤਾਂ ਨਹੀਂ
ਹੈ ਪਰ ਮਨੁੱਖੀ ਹੱਕਾਂ ਦੇ ਪਿੜ ਵਿਚ ਖ਼ਾਸ ਤੌਰ ਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਅੰਤਰਰਾਸ਼ਟਰੀ
ਪਛਾਣ ਦੇਣ ਵਾਲੇ ਖਾਲੜਾ ਸਾਹਿਬ ਦੇ ਪਿਛੋਕੜ ਵੱਲ ਝਾਤ ਮਾਰਨੀ ਇੱਕ ਲਾਹੇਵੰਦਾ ਕਦਮ
ਹੋਵੇਗਾ। 1995 ਵਰ੍ਹੇ ਦੇ ਸ਼ੁਰੂ ਵਿਚ ਸ.  more....

First   <<  481 482 483 484 485 486 487 488 489 490  >>  Last
© 2011 | All rights reserved | Terms & Conditions