ਸ਼੍ਰੋਮਣੀ ਕਮੇਟੀ ਚੋਣਾਂ 2011
Submitted by Administrator
Thursday, 29 September, 2011- 03:03 am

ਨਤੀਜੇ ਉਮੀਦਵਾਰ ਅਕਾਲੀ ਦਲ ਪੰਚ ਪਰਧਾਨੀ ਬਾਬਤ ਸ਼ਿਰੋਮਣੀ ਕਮੇਟੀ ਚੋਣਾ 18 ਸਤੰਬਰ 2011

ਲੜੀ     ਹਲਕਾ/ਜਿਲ੍ਹਾ                     ਪੰਚ ਪਰਧਾਨੀ                              ਬਾਦਲ ਦਲ                        ਮਾਨ ਦਲ           
1.     ਅਜਨਾਲਾ(ਅੰਮ੍ਰਿਤਸਰ)            ਬਲਦੇਵ ਸਿੰਘ ਸਰਸਾ            ਅਮਰੀਕ ਸਿੰਘ ਵਛੋਆ         more....

ਡਾ. ਮਨਮੋਹਨ ਸਿੰਘ ਦੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਦੌਰਾਨ ਸੈਂਕੜੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ : Dr.Amarjit Singh Washington D.C.
Submitted by Administrator
Thursday, 29 September, 2011- 02:34 am
ਡਾ. ਮਨਮੋਹਨ ਸਿੰਘ ਦੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਦੌਰਾਨ ਸੈਂਕੜੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ : Dr.Amarjit Singh Washington D.C.

 ਫਲਸਤੀਨ ਦੀ ਤਰ੍ਹਾਂ ਸਿੱਖਾਂ ਨੂੰ ਵੀ ਖੁਦਮੁਖਤਿਆਰੀ ਦਾ ਅਧਿਕਾਰ ਹੈ

ਨਿਊਯਾਰਕ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿੱਖਾਂ ਨੇ ਸੰਯੁਕਤ
ਰਾਸ਼ਟਰ ਹੈੱਡਕੁਆਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿੱਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ
ਨਾਥ ਨੂੰ ਮੰਤਰੀ ਮੰਡਲ ’ਚੋਂ ਹਟਾਉਣ ਅਤੇ ਸਿੱਖਾਂ ਨੂੰ ਖ਼ੁਦਮੁਖ਼ਤਿਆਰੀ ਦਾ ਅਧਿਕਾਰ ਦੇਣ ਦੀ ਮੰਗ ਕੀਤੀ।
ਸਿੱਖਸ ਫ਼ਾਰ   more....

ਭਾਈ ਬਿੱਟੂ ਦੇ ਕੇਸ ਦਾ ਫ਼ੈਸਲਾ ਭਲਕੇ : Gurpreet Singh Mehak
Submitted by Administrator
Thursday, 29 September, 2011- 12:15 am
ਭਾਈ ਬਿੱਟੂ ਦੇ ਕੇਸ ਦਾ ਫ਼ੈਸਲਾ ਭਲਕੇ : Gurpreet Singh Mehak

        ਭਾਈ ਬਿੱਟੂ ਦੇ ਕੇਸ ਦਾ ਫ਼ੈਸਲਾ ਭਲਕੇ 29 ਸਤੰਬਰ ਨੂੰ

ਫ਼ਤਿਹਗੜ੍ਹ ਸਾਹਿਬ, 28 ਸਤੰਬਰ (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ’ਤੇ ਫ਼ਤਿਹਗੜ੍ਹ ਸਾਹਿਬ ਵਿਖੇ ਚਲ ਰਹੇ ਕੇਸ ਦਾ ਫ਼ੈਸਲਾ ਅੱਜ 29 ਸਤੰਬਰ ਨੂੰ ਸੁਣਾਇਆ ਜਾਵੇਗਾ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਏ ਜਾਣ ਤੋਂ ਬਾਅਦ ਚੱਲੇ ਪੰਥਕ ਸੰਘਰਸ਼ ਦੌ  more....

Function held to mark martyr Bhagat Singh birth anivesary : Gurpreet Singh Mehak
Submitted by Administrator
Thursday, 29 September, 2011- 12:07 am
Function held to mark martyr Bhagat Singh birth anivesary : Gurpreet Singh Mehak

Function held to mark martyr Bhagat Singh birth anivesary

FATEHGARH SAHIB, SEPTEMBER 28

To mark the birth anniversary of  martyr  Bhagat Singh, a function was organised in the campus of Desh Bhagat Group of Institutes, Mandi Gobindgarh by holding cake cutting ceremony. On this occasion, Rajinder Bitta Vice Chairman, Forest Corporation, Punjab was the Chief Guest and  Rajesh Bagga General Secretary BJP Punjab was the Guest of Honour.

Speaking on the occasion  Rajinder Bitta said that we can never forget martyr Bhagat Singh , who played an important role in getting us freedom. He  more....

September 27, 2011, SIKHS PROTEST DURING PM SINGH'S ADDRESS TO U.N.
Submitted by Administrator
Thursday, 29 September, 2011- 12:00 am
	  September 27, 2011,  SIKHS PROTEST DURING PM SINGH'S ADDRESS TO U.N.

‘‘Sikhs also have the right to self determination like Palestinians’’

Hundreds of Sikhs protested in front of UN Headquarters during PM Manmohan Singh’s address to the General Assembly, demanding to sack Kamal Nath for his role in attack on Sikhs during November 1984 and Sikhs right to self-determination.
Justice Rally Coordination Committee
Sikhs for Justice (SFJ) announced that a protest rally will be held on November 02 in Cannes, France where PM Singh will be attending G-20 Summit to remind   more....

ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਵਿਖੇ ਇੱਕ ਸਫਲ ਵੀਚਾਰ ਗੋਸ਼ਟੀ ਦਾ ਆਯੋਜਨ : Dr.Amarjit Singh Washington D.C.
Submitted by Administrator
Wednesday, 28 September, 2011- 12:29 pm
ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਵਿਖੇ ਇੱਕ ਸਫਲ ਵੀਚਾਰ ਗੋਸ਼ਟੀ ਦਾ ਆਯੋਜਨ : Dr.Amarjit Singh Washington D.C.

 ‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।’

ਮੈਰੀਲੈਂਡ (ਵਾਸ਼ਿੰਗਟਨ, ਡੀ. ਸੀ.) - ਮੈਟਰੋਪੋਲੀਟਨ ਵਾਸ਼ਿੰਗਟਨ ਏਰੀਏ ਦੀਆਂ ਸਿੱਖ ਸੰਗਤਾਂ ਨੇ ਬੀਤੇ ਸਨਿੱਚਰਵਾਰ ਬੜੀ ਵੱਡੀ ਗਿਣਤੀ ਵਿਚ ਇੱਕ ਵੀਚਾਰ ਗੋਸ਼ਟੀ (ਸੈਮੀਨਾਰ) ਵਿਚ ਸ਼ਮੂਲੀਅਤ ਕੀਤੀ, ਜਿਸ ਦਾ ਵਿਸ਼ਾ ਸੀ - ‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ।’ ਇਸ ਵੀਚਾਰ-ਗੋਸ਼ਟੀ ਦਾ ਪ੍ਰਬੰਧ ਵਾਸ਼ਿੰਗਟਨ ਏਰੀਏ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ, ਮੈ  more....

ਭਾਰਤੀ ਸਟੇਟ ਦੀਆਂ ਜਾਬਰ-ਨੀਤੀਆਂ ਦੇ ਖਿਲਾਫ਼ ਯੂ. ਐਨ. ਦੇ ਬਾਹਰ ਜ਼ੋਰਦਾਰ ਵਿਖਾਵਾ : Dr.Amarjit Singh Washington D.C.
Submitted by Administrator
Wednesday, 28 September, 2011- 03:53 am
ਭਾਰਤੀ ਸਟੇਟ ਦੀਆਂ ਜਾਬਰ-ਨੀਤੀਆਂ ਦੇ ਖਿਲਾਫ਼ ਯੂ. ਐਨ. ਦੇ ਬਾਹਰ ਜ਼ੋਰਦਾਰ ਵਿਖਾਵਾ : Dr.Amarjit Singh Washington D.C.

ਫਲਸਤੀਨ ਨੂੰ ਇੱਕ ਅੱਡ ਦੇਸ਼ ਵਜੋਂ ਮਾਨਤਾ ਦੇਣ ਦਾ ਮਾਮਲਾ, ਯੂ.ਐਨ.ਵਿਚ ਭਖਿਆ !
ਯੂ. ਐਨ. ਜਨਰਲ ਅਸੈਂਬਲੀ ਵੱਲੋਂ ਹਮਾਇਤ ਦੀ ਆਸ ਪਰ ਅਮਰੀਕਾ ਵੱਲੋਂ ‘ਵੀਟੋ’ ਦੀ ਸੰਭਾਵਨਾ!
ਭਾਰਤ ਦੀ ਦੋਗਲੀ ਨੀਤੀ - ਅੱਡ ਫਲਸਤੀਨੀ ਦੇਸ਼ ਦੀ ਹਮਾਇਤ ਪਰ ਸਿੱਖਾਂ, ਕਸ਼ਮੀਰੀਆਂ, ਨਾਗਿਆਂ,ਅਸਾਮੀਆਂ ਆਦਿ
 ਕੌਮੀਅਤਾਂ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਦੇਣ ਦੀ ਥਾਂ, ਜ਼ੁਲਮੋਂ-ਸਿਤਮ ਦਾ ਨਿਸ਼ਾਨਾ ਬਣਾਉਣਾ !
ਸਿੱਖਾਂ-ਕਸ਼ਮੀਰੀਆਂ ਵਲੋਂ ਭਾਰਤੀ ਸਟੇਟ ਦੀਆਂ ਜਾਬਰ-ਨੀਤੀਆਂ ਦੇ ਖਿਲਾਫ਼ ਯੂ.   more....

ਅਮਰੀਕਾ-ਪਾਕਿਸਤਾਨ ਸਬੰਧਾਂ ਦੀ ਕੁੜੱਤਣ ਦਾ ਅੰਜ਼ਾਮ : Dr.Amarjit Singh Washington D.C.
Submitted by Administrator
Wednesday, 28 September, 2011- 03:10 am
ਅਮਰੀਕਾ-ਪਾਕਿਸਤਾਨ ਸਬੰਧਾਂ ਦੀ ਕੁੜੱਤਣ ਦਾ ਅੰਜ਼ਾਮ : Dr.Amarjit Singh Washington D.C.

‘ਅਮਰੀਕਾ-ਪਾਕਿਸਤਾਨ ਸਬੰਧਾਂ ਦੀ ਕੁੜੱਤਣ ਦਾ ਅੰਜ਼ਾਮ :
ਸਾਊਥ ਏਸ਼ੀਆ ਵਿਚ ਅਸਥਿਰਤਾ ਅਤੇ ਬਦਅਮਨੀ ’

ਪਿਛਲੇ ਕੁੱਝ ਦਿਨਾਂ ਵਿਚ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਬਹੁਤ ਜ਼ਿਆਦਾ ਜ਼ਹਿਰ ਘੁਲਿਆ ਹੈ ਅਤੇ ਓਪਰੀ ਨਜ਼ਰ ਨਾਲ
ਦੇਖਿਆਂ, ਉਹ ਜੰਗ ਬਾਜ਼ੀ ਦੀ ਸਥਿਤੀ ਵੱਲ ਵਧ ਰਹੇ ਲੱਗਦੇ ਹਨ। ਇਸ ਸਥਿਤੀ ਨੂੰ ਲੈ ਕੇ ਜਿੱਥੇ ਪਾਕਿਸਤਾਨ ਵਿਚ ਰੋਹ, ਡਰ ਅਤੇ ਨਫ਼ਰਤ ਦੇ
ਮਿਲੇ-ਜੁਲੇ ਭਾਵ ਹਨ, ਉੱਥੇ ਭਾਰਤੀ ਨੀਤੀ-ਘਾੜੇ ਇਸ ਨੂੰ ਆਪਣੇ ਲਈ ਸ਼ੁੱਭ-ਸ਼ਗਨ ਸਮਝ ਰ  more....

ਮਨਪ੍ਰੀਤ ਬਾਦਲ ਨੇ ਡਾ. ਕੂੰਨਰ ਨੂੰ ਸਨਮਾਨਿਤ ਕੀਤਾ : ਗੁਰਪ੍ਰੀਤ ਸਿੰਘ ਮਹਿਕ
Submitted by Administrator
Wednesday, 28 September, 2011- 02:26 am
ਮਨਪ੍ਰੀਤ ਬਾਦਲ ਨੇ ਡਾ. ਕੂੰਨਰ ਨੂੰ ਸਨਮਾਨਿਤ ਕੀਤਾ : ਗੁਰਪ੍ਰੀਤ ਸਿੰਘ ਮਹਿਕ

 

 ਫ਼ਤਿਹਗੜ੍ਹ ਸਾਹਿਬ, 27 ਸਤੰਬਰ  (ਗੁਰਪ੍ਰੀਤ ਮਹਿਕ) : ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਉਣ ਲਈ ਅਕਾਲੀ ਭਾਜਪਾ ਅਤੇ ਕਾਂਗਰਸ ਦਾ ਸਾਥ ਛੱਡ ਕੇ ਪੀ.ਪੀ.ਪੀ. ਨੂੰ ਸਤ੍ਹਾ ’ਚ ਲੈ ਕੇ ਆਉਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਪਿੰਡ ਹਿੰਦੂ ਪੁਰ ਵਿਖੇ ਸਮਾਜ ਸੇਵਾ ਵਿਚ ਡਾਕਟਰੀ ਖ਼ਿੱਤੇ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਡਾ. ਪ੍ਰੀਤਮ ਸਿੰਘ ਕੂੰਨਰ ਦਾ ਵ  more....

ਸੁਖਬੀਰ ਬਾਦਲ ਦੀ ਪਹਿਲ ਕਦਮੀ ਨੇ ਕਬੱਡੀ ਖੇਡ ਨੂੰ ਸਮੇਂ ਦਾ ਹਾਣੀ ਬਣਾਇਆ: ਰਾਜੂ ਖੰਨਾ
Submitted by Administrator
Tuesday, 27 September, 2011- 12:54 pm
ਸੁਖਬੀਰ ਬਾਦਲ ਦੀ ਪਹਿਲ ਕਦਮੀ ਨੇ ਕਬੱਡੀ ਖੇਡ ਨੂੰ ਸਮੇਂ ਦਾ ਹਾਣੀ ਬਣਾਇਆ: ਰਾਜੂ ਖੰਨਾ

       ਪਿੰਡ ਜੱਲਾ ਦਾ ਕਬੱਡੀ ਕੱਪ ਘਨੌਰ ਜੱਲਾ ਦੀ ਟੀਮ ਨੇ ਚੁੰਮਿਆ

ਫ਼ਤਿਹਗੜ੍ਹ ਸਾਹਿਬ: 27 ਸਤੰਬਰ(ਗੁਰਪ੍ਰੀਤ ਮਹਿਕ) : ਪੰਜਾਬ ਦੀ ਇਹ ਪਹਿਲੀ ਅਕਾਲੀ ਭਾਜਪਾ ਸਰਕਾਰ ਹੈ ਜਿਸ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਬਜਟ ਵਿਚ ਰਾਖਵੇਂ ਰੱਖੇ ਹਨ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਵਾ ਕੇ ਇਸ ਖੇਡ ਨੂੰ ਕਰੋੜਾਂ ਦੀ ਬਣਾ ਕੇ ਮਾਣ ਹਾਸਿਲ ਕੀਤੇ, ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕ  more....

First   <<  491 492 493 494 495 496 497 498 499 500  >>  Last
© 2011 | All rights reserved | Terms & Conditions