ਗੁਰਦੁਆਰਾ ਐਕਟ ਵਿਚ ਗੁਰਮਤਿ ਮੁਤਾਬਿਕ ਸੋਧਾਂ ਕਰਵਾਉਣ ਲਈ ਗੁਰਸਿੱਖੋ ਅਕਾਲ ਤਖ਼ਤ ਨੂੰ ਚਿੱਠੀਆਂ ਪਾਓ-ਅਤਿੰਦਰ ਪਾਲ ਸਿ
Submitted by Administrator
Thursday, 6 October, 2011- 02:10 am
ਗੁਰਦੁਆਰਾ ਐਕਟ ਵਿਚ ਗੁਰਮਤਿ ਮੁਤਾਬਿਕ ਸੋਧਾਂ ਕਰਵਾਉਣ ਲਈ ਗੁਰਸਿੱਖੋ ਅਕਾਲ ਤਖ਼ਤ ਨੂੰ ਚਿੱਠੀਆਂ ਪਾਓ-ਅਤਿੰਦਰ ਪਾਲ ਸਿ

       ਗੁਰਦੁਆਰਾ ਐਕਟ ਵਿਚ ਗੁਰਮਤਿ ਮੁਤਾਬਿਕ ਸੋਧਾਂ ਕਰਵਾਉਣ ਲਈ ਗੁਰਸਿੱਖੋ ਅਕਾਲ ਤਖ਼ਤ ਨੂੰ ਚਿੱਠੀਆਂ ਪਾਓ

ਮੁਹਿੰਮ ਵਿਚ ਹਰ ਸਿੱਖ, ਸਿੱਖ ਸੰਸਥਾ, ਗੁਰਦੁਆਰਾ ਅਤੇ ਦਲ ਸ਼ਾਮਲ ਹੋਵੇ
ਜੇ ਅੱਜ ਖੁੰਝ ਗਏ ਤਾਂ ਆਪਣਾ ਕਲ ਹਨੇਰਾ, ਘੋਨ-ਮੋਨ ਅਤੇ ਮਨਮਤੀ ਬਣਾ ਲਵੋਗੇ
ਗੁਰੂ ਪੰਥ ਖ਼ਾਲਸਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਅਸੀਂ ਸਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣੇ ਹੋਈਆਂ ਆਮ ਚੋਣਾਂ ਵਿਚ ਜੋ ਕੁੱਝ ਵਾਪਰਿਆਂ ਉਨ੍ਹਾ  more....

‘ਮਹਾਨ ਭਾਰਤ’ ਨੇ ਇੱਕ ਹੋਰ ਨਾਮਣਾ ਖੱਟਿਆ ...... : Dr.Amarjit Singh Washington D.C.
Submitted by Administrator
Thursday, 6 October, 2011- 02:01 am
‘ਮਹਾਨ ਭਾਰਤ’ ਨੇ ਇੱਕ ਹੋਰ ਨਾਮਣਾ ਖੱਟਿਆ ...... : Dr.Amarjit Singh Washington D.C.

‘ਮਹਾਨ ਭਾਰਤ’ ਨੇ ਇੱਕ ਹੋਰ ਨਾਮਣਾ ਖੱਟਿਆ ......
ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ‘ ਯੂਨੀਸੈਫ’ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਭਾਰਤ ਦੀ 58 ਫ਼ੀਸਦੀ ਅਬਾਦੀ,ਲੈਟਰੀਨਾਂ ਤੋਂ ਮਹਿਰੂਮ ਹੋਣ ਕਰ ਕੇ , ਪ੍ਰਦੂਸ਼ਣ ਪੈਦਾ ਕਰਨ ਵਿਚ ਦੁਨੀਆ ਵਿਚ ਪਹਿਲੇ ਨੰਬਰ ’ਤੇ !
         ਰਿਪੋਰਟ ਅਨੁਸਾਰ 700 ਮਿਲੀਅਨ ਤੋਂ ਜਿਆਦਾ ਭਾਰਤੀ , ਲੈਟਰੀਨਾਂ ਨਾ ਹੋਣ ਕਰ ਕੇ ਬਾਹਰ ਜੰਗਲ-ਪਾਣੀ ਜਾਂਦੇ ਹਨ !
‘‘ਯੂਨੀਸੈਫ ਦੀ ਰਿਪੋਰਟ ਵਿਚਲਾ ਪ੍ਰਗਟਾਅ , ਭਾਰਤ ਲਈ ‘‘ਰਾਸ਼ਟਰੀ ਸ਼ਰ  more....

Art travels down generations: Azal Dosanjh takes the leaf out of parents’ books : ਗੁਰਪ੍ਰੀਤ ਮਹਿਕ
Submitted by Administrator
Wednesday, 5 October, 2011- 01:55 pm
Art travels down generations: Azal Dosanjh takes the leaf out of parents’ books : ਗੁਰਪ੍ਰੀਤ ਮਹਿਕ

 

It is not just the blood that travels from one generation to the other. The art and its love also travels down from parents to the kids. Azal Dosanjh of Chandigarh has emerged as a real demonstrator of this fact. Azal is the son of Sushil Dosanjh, a noted Punjabi writer, columnist and editor of famous Punjabi Magazine ‘Hun’. Azal’s mom Kamal Dosanjh is a writer too. Azal, 11, has authored a play titled ‘Dreaming Kids’ that talks about the flight of imagination of a young kid and his friends. The characters in the play include Azal himself and his friends Harnoor, Karman and Amardeep. In the play, Azal presents the colourful dreams, innocent thoughts and pure mind of the kids. Originally written in English, the play has been translated to Punjabi under the title ‘Sufne Lainde Bachche’ by famous Punjabi poet Jaswinder. The play has been illustrated by Ekam Pannu, a you  more....

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ’ਤੇ ਵਿਸ਼ੇਸ਼ : Dr.Amarjit Singh Washington D.C.
Submitted by Administrator
Wednesday, 5 October, 2011- 02:36 am
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ’ਤੇ ਵਿਸ਼ੇਸ਼ : Dr.Amarjit Singh Washington D.C.

                ‘ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 542 ਸਾਲ ਦੀ ਬਾਲੜੀ ਉਮਰ ਵਾਲੀ
ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ
ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ
ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ &rsquo  more....

ਪਾਕਿਸਤਾਨ ਦੀ ਨੈਸ਼ਨਲ ਕੁਸ਼ਤੀ ਦੰਗਲ ਟੀਮ ਦਾ ਸਰਹਿੰਦ ਪਹੁੰਚਣ ਤੇ ਭਰਵਾਂ ਸਵਾਗਤ: ਗੁਰਪ੍ਰੀਤ ਮਹਿਕ
Submitted by Administrator
Tuesday, 4 October, 2011- 12:32 pm
 ਪਾਕਿਸਤਾਨ ਦੀ ਨੈਸ਼ਨਲ ਕੁਸ਼ਤੀ ਦੰਗਲ ਟੀਮ ਦਾ ਸਰਹਿੰਦ ਪਹੁੰਚਣ ਤੇ ਭਰਵਾਂ ਸਵਾਗਤ: ਗੁਰਪ੍ਰੀਤ ਮਹਿਕ

ਫ਼ਤਿਹਗੜ੍ਹ ਸਾਹਿਬ 4 ਅਕਤੂਬਰ (ਗੁਰਪ੍ਰੀਤ ਮਹਿਕ) : ਦੀ ਪਟਿਆਲਾ ਵੈੱਲਫੇਅਰ ਸੁਸਾਇਟੀ ਵੱਲੋਂ ਜੋ ਅੰਤਰ ਰਾਸ਼ਟਰੀ ਕੁਸ਼ਤੀ ਦੰਗਲ ਮੁਕਾਬਲੇ ਕਰਵਾਏ ਜਾ ਰਹੇ ਹਨ , ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦੀ ਨੈਸ਼ਨਲ ਟੀਮ ਹਿੰਦੁਸਤਾਨ ਪਹੁੰਚ ਗਈ। ਇਸ ਮੌਕੇ ਹਰ ਪਲੇਅਰ ਦਾ ਇੱਕ ਸਿਰੋਪਾਉ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਟੀਮ ਦੇ ਮੈਨੇਜਰ ਤਾਰਿਕ ਪਹਿਲਵਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਹਿੰਦੁਸਤਾਨ ਦਾ ਇੱਕ ਅਜਿਹਾ ਉਪਰਾਲਾ ਜਿਸ ਨਾਲ ਦੋਵ  more....

SIKHS PROTEST DURING PM SINGH'S ADDRESS TO U.N.
Submitted by Administrator
Tuesday, 4 October, 2011- 03:59 am
SIKHS PROTEST DURING PM SINGH'S ADDRESS TO U.N.

 

 

SIKHS PROTEST DURING PM SINGH’S ADDRESS TO U.N.
‘‘Sikhs also have the right to self determination like Palestinians’’
Hundreds of Sikhs protested in front of UN Headquarters during PM Manmohan Singh’s address to the General Assembly on September 24, 2011, demanding to sack Kamal Nath for his role in attack on Sikhs during November 1984 and Sikhs right to self-determination.
Sikhs for Justice (SFJ) announced that a protest rally will be held on November 02 in Cannes, France where PM Singh will be attending G-20 Summit to remind the world that PM Singh’s   more....

ਵਿਦਿਆਰਥਣ ਚੀਨ ਗਈ
Submitted by Administrator
Tuesday, 4 October, 2011- 12:39 am

ਫ਼ਤਿਹਗੜ੍ਹ ਸਾਹਿਬ 3 ਅਕਤੂਬਰ (ਗੁਰਪ੍ਰੀਤ ਮਹਿਕ ) : ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ ਵੱਲੋਂ ਇਸ ਕਾਲਜ ਦੀ ਵਿਦਿਆਰਥਣ ਸਰਬਜੋਤ ਕੌਰ ਕਲਾਸ ਐਮ.ਸੀ.ਏ. ਭਾਗ ਤੀਜਾ ਨੂੰ ਭਾਰਤੀ ਕੰਟਿਨਜੈਂਟ ਵਿਚ ਸ਼ਾਮਲ ਕੀਤਾ ਗਿਆ ਜਿਹੜੀ ਕਿ ਸਾਰੇ ਪੰਜਾਬ ਦੇ ਚੁਣੇ ਗਏ ਦੋ ਵਿਦਿਆਰਥੀਆਂ ਵਿਚੋਂ ਇੱਕ ਹੈ ਅਤੇ ਐਸ.ਜੀ.ਪੀ.ਸੀ. ਦੁਆਰਾ ਚਲਾਏ ਜਾ ਰਹੇ ਕਾਲਜਾਂ ਵਿਚੋਂ ਇੱਕ ਵਿਦਿਆਰਥੀ ਹੈ। ਇਹ ਗੱਲ ਕਾਲਜ ਦੇ ਪ੍ਰਿੰਸੀਪਲ ਡਾ. ਜਤਿ  more....

SIKHS CONDEMN BADAL ADMINISTRATION FOR DEFENDING POLICE OFFICERS CAUSING DISAPPEARANCE OF BHULLAR'S FAMILY MEMBERS
Submitted by Administrator
Tuesday, 4 October, 2011- 12:29 am
ਜੇਕਰ ਅਸੀ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਤਾ ਬਾਦਲ ਹਕੂਮਤ ਸੀ.ਬੀ.ਆਈ.ਤੋ ਜਾਚ ਕਰਾ ਕੇ ਸੱਚ ਸਾਹਮਣੇ ਲਿਆਵੇ : ਮਾਨ
Submitted by Administrator
Tuesday, 4 October, 2011- 12:19 am
ਜੇਕਰ ਅਸੀ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਤਾ ਬਾਦਲ ਹਕੂਮਤ ਸੀ.ਬੀ.ਆਈ.ਤੋ ਜਾਚ ਕਰਾ ਕੇ ਸੱਚ ਸਾਹਮਣੇ ਲਿਆਵੇ : ਮਾਨ

ਫ਼ਤਿਹਗੜ੍ਹ ਸਾਹਿਬ, 3 ਅਕਤੂਬਰ (ਗੁਰਪ੍ਰੀਤ ਮਹਿਕ) : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਉੱਤੇ ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ ਵੱਲੋਂ ਲਾਏ ਗਏ ਨਿਰਾਧਾਰ ਦੋਸ਼ ਕਿ ਸ. ਮਾਨ ਨੇ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬਾਦਲ ਹਕੂਮਤ ਇਸ ਦੀ ਸੀ.ਬੀ.ਆਈ.ਤੋ ਨਿਰਪੱਖ ਜਾਚ ਕਰਵਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਕਰੇ ਤਾ ਕਿ ਸਿੱਖ ਕੌਮ ਝੂਠ ਅਤੇ ਸੱਚ ਦੀ ਅਗਵਾਈ ਕਰਨ ਵਾਲੀ ਸਿੱਖ ਲੀਡਰਸ਼ਿਪ ਦਾ ਨਿਖੇੜਾ ਕਰ ਸਕੇ । ਉਹਨ  more....

ਬੰਦਾ ਬਹਾਦਰ ਕਾਲਜ ਦੀਆਂ ਦੋ ਪ੍ਰਾਧਿਆਪਕਾਵਾਂ ਨੇ ਪੀ ਐਚ ਡੀ ਥੀਸਿਸ ਲਈ ਪਹਿਲੇ ਦੋ ਇਨਾਮ ਜਿੱਤੇ
Submitted by Administrator
Tuesday, 4 October, 2011- 12:10 am

ਫ਼ਤਿਹਗੜ੍ਹ ਸਾਹਿਬ, 3 ਅਕਤੂਬਰ (ਗੁਰਪ੍ਰੀਤ ਮਹਿਕ) : ਫ਼ਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀਆਂ ਦੋ ਪ੍ਰਾਧਿਆਪਕਾਵਾਂ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਸੁਸਾਇਟੀ ਨਿਗਿਸ ਦੀ ਮੁੰਬਈ ਵਿਚ ਹੋਈ ਕਾਨਫ਼ਰੰਸ ਦੌਰਾਨ ‘ਬੈਸਟ ਪੀ ਐਚ ਡੀ ਥੀਸਿਸ’ ਦੀ ਸ਼੍ਰੇਣੀ ਵਿਚ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤੇ ਹਨ। ਜਿੱਥੇ ਕਾਲਜ ਦੀ ਪ੍ਰੋ. ਮਨਪ੍ਰੀਤ ਕੌਰ ਅਰੋੜਾ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ, ਉੱਥੇ ਇਸੇ ਵਿਭਾਗ ਦੀ   more....

First   <<  491 492 493 494 495 496 497 498 499 500  >>  Last
© 2011 | All rights reserved | Terms & Conditions