ਅਜ ਦੀ ਵੀਡੀਓ :
Submitted by Administrator
Friday, 23 September, 2011- 01:38 am

                          ਅਜ ਦੀ ਵੀਡੀਓ

            

  more....
JOIN JUSTICE RALLY
Submitted by Administrator
Friday, 23 September, 2011- 12:37 am
JOIN JUSTICE RALLY

JOIN
JUSTICE RALLY
DURING PM MANMOHAN SINGH’S ADDRESS TO THE UN GENERAL ASSEMBLY

DATE: SEPTEMBER 24, 2011
 
TIME:  9:00 AM TO 12:00 Noon    PLACE: UNITED NATIONS HEADQUARTERS
MN - DAG HAMMARSKJALD PLAZA
EAST 42ST, BETWEEN 1ST & 2ND AVE
NEW YORK, NEW YORK 10017
 
 
SIKHS ARE PROTESTING AGAINST PM’S SINGH’S GOVERNMENT’S POLICY OF IMPUNITY TOWARDS CONGRESS (I) LEADERS WHO ORGANIZED AND PARTICIPATED IN THE KILLING OF SIKHS DURING NOVEMBER 1984.
 
RAISE THE VOICE TO GET JUSTICE FOR THE VICTIMS OF NOVEMBER 1984 SIKH GENOCIDE
 STAND FOR JUSTICE

 

  more....
ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਿੱਖਾਂ ਨੇ ਗੁਰੂ ਪੰਥ ਨੂੰ ਹਰਾ ਦਿੱਤਾ-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ
Submitted by Administrator
Wednesday, 21 September, 2011- 12:28 pm
ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਿੱਖਾਂ ਨੇ ਗੁਰੂ ਪੰਥ ਨੂੰ ਹਰਾ ਦਿੱਤਾ-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਿੱਖਾਂ ਨੇ ਗੁਰੂ ਪੰਥ ਨੂੰ ਹਰਾ ਦਿੱਤਾ

21 ਸਤੰਬਰ 2011, ਪਟਿਆਲਾ. ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੇ ਅੱਜ ਲਿਖਤੀ ਤੌਰ ਤੇ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਾਰੀਆਂ ਹੀ ਪੰਥਕ ਅਖਵਾਉਂਦੀਆਂ ਧਿਰਾਂ ਨੇ ਰਲ ਮਿਲ ਕੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਸ ਨੇ ਹੁਣ ਇਹ ਸਪਸ਼ਟ ਕਰ ਦਿੱਤਾ ਹੈ ਕਿ ਕ  more....

ਖ਼ਾਲਿਸਤਾਨ ਕਾਲਿੰਗ : Dr.Amarjit Singh Washington D.C.
Submitted by Administrator
Wednesday, 21 September, 2011- 03:52 am
ਖ਼ਾਲਿਸਤਾਨ ਕਾਲਿੰਗ : Dr.Amarjit Singh Washington D.C.

ਮਾਮਲਾ ਹਾਂਸੀ-ਬੁਟਾਣਾ ਨਹਿਰ ਦਾ.....
ਕੇਂਦਰ ਦੀ ਸ਼ਹਿ ਪ੍ਰਾਪਤ ਹਰਿਆਣਾ ਸਰਕਾਰ ਨੇ, ਭਾਰਤੀ ਸੁਪਰੀਮ
ਕੋਰਟ ਵਿਚ ਆਪਣਾ ਕੇਸ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ
ਪੰਜਾਬ ਸਰਕਾਰ ਦੇ ਵਕੀਲਾਂ ਵਲੋਂ ਤਿਆਰ ਕੀਤਾ ਗਿਆ ਕੇਸ - ‘ਅਤਿ-ਕਮਜ਼ੋਰ ’!
ਸੁਪਰੀਮ ਕੋਰਟ ਨੇ ਰਖਿਆ ਫੈਸਲਾ ‘ਰਾਖਵਾਂ’ ! 
ਪੰਜਾਬ ਦੀ ਲੀਡਰਸ਼ਿਪ ਜ਼ਬਾਨੀ-ਕਲਾਮੀ ਗੱਲਾਂ ਛੱਡ ਕੇ ਠੋਸ ਕਦਮ ਚੁੱਕੇ !

ਵਾਸ਼ਿੰਗਟਨ (ਡੀ. ਸੀ.) 21 ਸਤੰਬਰ, 2011 - ਗੈਰ-ਰਾਈਪੇਰੀਅਨ ਰਾਜ ਹਰਿਆਣੇ ਨੇ ਕੇਂਦਰ ਦੀ ਸ਼ਹਿ ’  more....

‘ ਕੁਫਰ ਟੂਟਾ .....ਖ਼ੁਦਾ-ਖ਼ੁਦਾ ਕਰਕੇ......’ : Dr.Amarjit Singh Washington D.C.
Submitted by Administrator
Wednesday, 21 September, 2011- 03:36 am
  ‘ ਕੁਫਰ ਟੂਟਾ .....ਖ਼ੁਦਾ-ਖ਼ੁਦਾ ਕਰਕੇ......’ : Dr.Amarjit Singh Washington D.C.

                              ‘ ਕੁਫਰ ਟੂਟਾ .....ਖ਼ੁਦਾ-ਖ਼ੁਦਾ ਕਰਕੇ......’
                          ਸ਼੍ਰੋਮਣੀ ਕਮੇਟੀ ਚੋਣ ਨਤੀਜਿਆਂ ਦਾ ਲੇਖਾ-ਜੋਖਾ

ਲਗਭਗ 90 ਸਾਲ ਪੁਰਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 170 ਸੀਟਾਂ ਲਈ, 18 ਸਤੰਬਰ ਨੂੰ ਪਈਆਂ ਵੋਟਾਂ ਦੇ ਨਤੀਜੇ
ਸਾਹਮਣੇ ਆ ਚੁੱਕੇ ਹਨ ਭਾਵੇਂ ਕਿ ਸਰਕਾਰੀ ਤੌਰ ’ਤੇ, ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇਹ ਨਤੀਜੇ 22 ਸਤੰਬਰ ਨੂੰ ਐਲਾਨੇ ਜਾਣਗੇ।  more....

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਨੀਚਰਵਾਰ 24 ਸਤੰਬਰ ਨੂੰ ਯੂ. ਐਨ. ਓ ਪਹੁੰਚਣ ਤੇ ਇੱਕ ‘‘ ਜੋਰਦਾਰ ਮੁਜਾਹਰਾ ’’
Submitted by Administrator
Wednesday, 21 September, 2011- 03:08 am
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਨੀਚਰਵਾਰ 24 ਸਤੰਬਰ ਨੂੰ ਯੂ. ਐਨ. ਓ ਪਹੁੰਚਣ ਤੇ ਇੱਕ  ‘‘ ਜੋਰਦਾਰ ਮੁਜਾਹਰਾ ’’

ਟਰਾਈ ਸਟੇਟ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਵਲੋਂ ਯੂ.ਐਨ.ਓ. ਦੇ ਸਲਾਨਾ ਸੈਸ਼ਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਨੀਚਰਵਾਰ 24 ਸਤੰਬਰ ਨੂੰ ਪਹੁੰਚਣ ਤੇ ਇੱਕ  ‘‘ ਜੋਰਦਾਰ ਮੁਜਾਹਰਾ ’’

ਨਿਊਯਾਰਕ ,21 ਸਤੰਬਰ 2011-ਟਰਾਈ ਸਟੇਟ ਦੀਆਂ ਸਮੂੰਹ ਪੰਥਕ ਜਥੇਬੰਦੀਆਂ ਵਲੋਂ ਯੂ. ਐਨ. ਓ. ਦੇ ਸਲਾਨਾ ਸੈਸ਼ਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸ਼ਨੀਚਰਵਾਰ 24 ਸਤੰਬਰ ਨੂੰ ਪਹੁੰਚਣ ਤੇ ਸਵੇਰੇ 9 ਵਜੇ ਇੱਕ ‘‘ ਜੋਰਦਾਰ ਮੁਜਾਹਰਾ ’’ ਕਰਨ ਦਾ ਪ੍ਰੋਗਰਾਮ ਉ  more....

‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ : ਪੁਰੇਵਾਲ ਸਿਆਟਲ
Submitted by Administrator
Tuesday, 20 September, 2011- 03:07 am

‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਗੁਰਮਤ ਕਾਨਫਰੰਸ

ਰੱਬ ਉੱਪਰ ਹੀ ਹੈ...!! : ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Monday, 19 September, 2011- 01:51 am
ਰੱਬ ਉੱਪਰ ਹੀ ਹੈ...!! : ਗੁਰਦੇਵ ਸਿੰਘ ਸੱਧੇਵਾਲੀਆ

                           ਰੱਬ ਉੱਪਰ ਹੀ ਹੈ...!!

ਮਾਂਟਰੀਅਲ ਤੋਂ ਇਕ ਇੰਗਲਿਸ਼ ਪ੍ਰੋਗਰਾਮ ਆਉਂਦਾ ਹੈ, ‘ਜਸਟ ਫਾਰ ਲਾਫ’ ਉਸ ਵਿਚ ਇੱਕ ਸਕਿਉਰਿਟੀ ਦੀ ਬਰਦੀ ਪਾਈ ਬੰਦਾ ਉੱਪਰ ਵਲ ਦੇਖਦਾ ਦੌੜਾ ਫਿਰਦਾ ਲੰਘਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਾਵਧਾਨ ਕਰ ਰਿਹਾ ਹੈ ਕਿ ਉੱਪਰੋਂ ਕੁੱਝ ਹੇਠਾਂ ਵਲ ਡਿਗ ਰਿਹਾ ਹੈ ਬੱਚ ਜਾਓ ਜੇ ਬਚਣਾ। ਲੋਕ ਉੱਪਰ ਵਲ ਦੇਖ ਬਚਣ ਦੇ ਇਰਾਦੇ ਨਾਲ ਦੌੜ ਰਹੇ ਹਨ। ਉੱਪਰ ਬੇਸ਼ੱਕ ਕੁੱਝ ਨਹ  more....

ਸਾਧ ਅਮਰ ਸਿੰਘ ਬੜੂੰਦੀ ਦੀ ਐਡਮਿੰਟਨ ਫ਼ੇਰੀ ਦਾ ਜਾਗਰੂਕ ਸੰਗਤਾਂ ਵਲੋਂ ਵਿਰੋਧ ਕਾਰਨ ਪ੍ਰੋਗਰਾਮ ਰੱਦ
Submitted by Administrator
Monday, 19 September, 2011- 12:46 am

ਸਾਧ ਅਮਰ ਸਿੰਘ ਬੜੂੰਦੀ ਦੀ ਐਡਮਿੰਟਨ ਫ਼ੇਰੀ ਦਾ ਜਾਗਰੂਕ ਸੰਗਤਾਂ ਵਲੋਂ ਵਿਰੋਧ ਕਾਰਨ ਪ੍ਰੋਗਰਾਮ ਰੱਦ 

ਐਡਮਿੰਟਨ 18 ਸਤੰਬਰ 2011(ਯੂ ਨਿਊਜ਼ ਟੂਡੇ) ਫ਼ੇਸ ਬੁਕ ਤੇ ਇਕ ਛੋਟੇ ਜਹੇ ਗਰੁਪ ‘ਅਖੌਤੀ ਸੰਤਾ ਦੇ ਕੌਤਕ’ ਨੂੰ ਸ਼ੁਰੂ ਕਰਨ ਲਗਿਆਂ ਸ਼ਇਦ ਇਨ੍ਹਾਂ ਨੂੰ ਆਪ ਵੀ ਇਹ ਭਰੋਸਾ ਨਹੀਂ ਹੋਵੇਗਾ ਕਿ ਕਦੀ ਸਾਡੇ ਵਲੋਂ ਚਲਾਈ  ਇਹ ਮੁਹਿੰਮ ਇੰਨਕਲਾਬ ਬਣ ਜਾਵੇਗੀ।ਪਰ ਅੱਜ ਇਹ ਸਚ ਹੋ ਰਿਹਾ ਹੈ।ਇਸ ਗਰੁੱਪ ਦੀ ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਸਰੀ ਵਿਚ ਕਰਵਾਈ ਗੁਰਮਤ   more....

ਡਾ.ਹਰਸ਼ਿੰਦਰ ਕੌਰ ਜੀ ਪਟਿਆਲਾ ਸਿਆਟਲ ਦੇ ਗਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ’ਚ : ਪੁਰੇਵਾਲ
Submitted by Administrator
Sunday, 18 September, 2011- 08:05 pm

ਡਾ.ਹਰਸ਼ਿੰਦਰ ਕੌਰ ਜੀ ਪਟਿਆਲਾ ਸਿਆਟਲ ਦੇ ਗਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ’ਚ

ਸਿਆਟਲ 18 ਸਤੰਬਰ 2011: (ਯੂ ਨਿਉਜ਼ ਟੂਡੇ) ਅਜ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਦੇ ਤੇ ਡਾ. ਹਰਸ਼ਿੰਦਰ ਕੌਰ ਜੀ ਪਟਿਆਲਾ ਜਿਹੜੇ ਕੇ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਪਹੁੰਚੇ ਹੋਏ ਸਨ। ਜਿਥੇ ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਉਹ ਤਥ ਸਾਹਮਣੇ ਲਿਆਂਦੇ ਜਿਨ੍ਹਾਂ ਦਾ ਅਸੀਂ ਕਦੇ ਕਿਆਸ ਵੀ ਨਹੀਂ ਕਰ ਸਕਦੇ।ਸੋ ਆਦਾਰਾ ਯੂ   more....

First   <<  491 492 493 494 495 496 497 498 499 500  >>  Last
© 2011 | All rights reserved | Terms & Conditions