ਹਰਪਾਲ ਸਿੰਘ ਚੀਮਾ- ਪੰਚ ਪ੍ਰਧਾਨੀ
Submitted by Administrator
Monday, 6 June, 2011- 05:49 am

ਮਾਮੂਲੀ ਲਾਠੀਚਾਰਜ਼ ਨੂੰ ‘ਅਤਿਆਚਾਰ’ ਦੱਸਦੀ ਭਾਜਪਾ ਨੂੰ ਘੱਟਗਿਣਤੀਆਂ ਤੇ ਹੁੰਦਾ ਅਤਿਆਚਾਰ ਕਿਉਂ ਨਜ਼ਰ ਨਹੀਂ ਆਉਂਦਾ?

ਫ਼ਤਿਹਗੜ੍ਹ ਸਾਹਿਬ, 5 ਜੂਨ (2011) ਰਾਮਦੇਵ ਦੇ ਕਥਿਤ ਮਰਨ ਵਰਤ ਦੀ ਪੋਲ ਖੁੱਲ੍ਹ ਜਾਣ ਅਤੇ ਉਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਸਮੇਂ ਰਾਮ ਲੀਲ੍ਹਾ ਗਰਾਊਂਡ ਵਿੱਚ ਮੌਜੂਦ ਲੋਕਾਂ ਨਾਲ ਪੁਲਿਸ ਦੀ ਹੋਈ ਝੜਪ ਨੂੰ ਭਾਜਪਾ ਤੇ ਉਸ ਦੇ ਸਹਿਯੋਗੀ ਹਿੰਦੂ ਕੱਟੜਵਾਦੀਆ ਵੱਲੋਂ ਇਤਿਹਾਸ ਦਾ ਸਭ ਤੋਂ ਵੱਡਾ ‘ਅੱਤਿਆਚਾਰ’ ਪ੍ਰਚਾਰਨ \\\'ਤੇ ਟਿੱਪਣੀ ਕਰਦਿਆ  more....

ਹਰਪਾਲ ਸਿੰਘ ਚੀਮਾ
Submitted by Administrator
Sunday, 5 June, 2011- 07:09 pm

ਸਾਕਾ ਨੀਲਾ ਤਾਰਾ ਤੋਂ ਬਾਅਦ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਅਟੱਲ: ਭਾਈ ਚੀਮਾ
ਫ਼ਤਿਹਗੜ੍ਹ ਸਾਹਿਬ, 5 ਜੂਨ (2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਵੀ ਹੋਰਨਾਂ ਸਾਕਿਆਂ ਵਾਂਗ ਆਜ਼ਾਦ ਸਿੱਖ ਰਾਜ ਦੀ ਅਟੱਲ ਸਥਾਪਤੀ ਦਾ ਆਧਾਰ ਬਣੇਗਾ। ਉਨ੍ਹਾਂ ਕਿਹਾ ਕਿ ਇਸ ਸਾਕੇ ਦਾ ਦਰਦ ਅੱਜ ਵੀ ਸਿੱਖ ਕੌਮ ਅੰਦਰ ਓਨਾ ਹੀ ਹੈ ਜਿੰਨਾ 27 ਸਾਲ ਪਹਿਲਾਂ 1984 ਵਿਚ ਸੀ ਅਤੇ ਕੌਮ ਇਸ ਨੂੰ ਕਦੇ ਵੀ ਨਹੀਂ ਭੁੱਲ ਸਕੇਗੀ। ਸਾਡੇ ਇਤਿਹਾਸ ਵਿੱ  more....

ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ
Submitted by Administrator
Sunday, 5 June, 2011- 07:03 pm
ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ

ਸਿਆਟਲ : ਜੂਨ 6, 2011 (ਯੂ ਨਿਊਜ਼ ਟੂਡੇ)ਅਜ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲ ਲਿਆ।ਸਿਆਟਲ ਵਿੱਚ ਪਿਛਲੇ ੧੨ ਸਾਲ ਤੋਂ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋ ਰਹੀ ਹੈ।ਆਸ ਹੈ ਕਿ ਭੱਵਿਖ ਵਿੱਚ ਵੀ ਇਵੇਂ ਹੀ ਹੋਵੇਗੀ । ਸੰਗਤਾਂ ਵਲੋਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਪੈਨਲ ਦੇ ਫ਼ੈਸਲੇ ਖ਼ੁਸ਼ੀ ਖ਼ੁਸ਼ੀ ਸਵੀਕਾਰ ਕੀਤਾ ਸੀ।

  more....
ਸੁਖਮਿੰਦਰ ਸਿੰਘ ਹੰਸਰਾ
Submitted by Administrator
Sunday, 5 June, 2011- 01:53 pm

ਸਿਆਟਲ : ਜੂਨ 6, 2011 (ਯੂ ਨਿਊਜ਼ ਟੂਡੇ) ਅਕਾਲੀ ਦਲ ਅੰਮ੍ਰਿਤਸਰ ਵਲੋਂ ਗੁਰਦੁਆਰਾ ਸਿੰਘ ਸਭਾ ਆਪ ਵਾਸ਼ਿੰਗਟਨ  ਸਿਆਟਲ  6 ਜੂਨ ‘ਘਲੂਘਾਰੇ ਦਿਵਸ’  ਮਨਾਇਆ ਗਿਆ ਜਿਥੇ ਸੁਖਮਿੰਦਰ ਸਿੰਘ ਹੰਸਰਾ ਜੀ ਨੇ ਟਰੰਟੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਣਾ।ਸੋ ਸਾਨੂੰ ਕਿਸੇ ਵੀ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਖਾਲਿਸਤਾਨ ਦੀ ਲੜਾਈ ਨੂੰ ਪੂਰੀ ਜੱਦੋ-ਜਹਿਦ   more....

congress scandle by ramdavji.mp4
Submitted by Administrator
Sunday, 5 June, 2011- 08:56 am

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜੀ ਕੁਰਸੀ ਤੱਕ ਕਿਵੇਂ ਪਹੁੰਚੇ ਦੀ ਦਾਸਤਾਂ..............।

  more....
ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Saturday, 4 June, 2011- 06:50 pm

ਪਾਪ ਪੁੰਨ ਕੀ ਸਾਰ ਨ ਜਾਣੇ..
 ਪਾਪ ਤੇ ਪੁੰਨ ਦੀ ਵਿਆਖਿਆ ਇੰਜ ਹੀ ਹੈ ਜਿਵੇਂ ‘ਧਾਰਮਿਕ ਗ੍ਰੰਥਾਂ’ ਨੇ ਸਵਰਗ ਦੀ ਨਰਕ ਦੀ ਕੀਤੀ ਹੈ। ਗਰਮ ਮੁਲਕ ਵਿਚ ਰਹਿਣ ਵਾਲੇ ਦੀ ਕਲਪਨਾ ਵਿਚ ਸਵਰਗ ਠੰਢਾ ਹੈ, ਉੱਥੇ ਠੰਢੇ ਜਲ ਦੇ ਝਰਨੇ ਵਗਦੇ ਹਨ, ਠੰਢੀਆਂ ਹਵਾਵਾਂ ਚੱਲਦਿਆਂ ਹਨ, ਰਹਿਣ ਲਈ ਬਾਗ਼ ਹਨ, ਬਗੀਚੇ ਹਨ। ਕਾਰਨ ਕਿ ਉੱਥੋਂ ਵਾਲੇ ਗਰਮੀ ਵਿਚ ਰਹਿ ਰਹਿ ਅੱਕੇ ਪਏ ਸਨ ਤੇ ਮਨੁੱਖ ਨੂੰ ਤਬਦੀਲੀ ਚਾਹੀਦੀ ਹੈ ਅਤੇ ਤਬਦੀਲੀ ਤਾਂ ਫਿਰ ਗਰਮੀ ਦੇ ਮੁਕਾਬਲੇ ਠੰਢੀ ਹੀ ਹੋਵੇਗੀ। ਪਰ ਇੱਧਰ ਠੰਢੇ ਤੇ   more....

ਸਿਖਸ ਫਾਰ ਜਸਟਿਸ
Submitted by Administrator
Saturday, 4 June, 2011- 06:23 pm
ਭਾਈ ਹਰਪਾਲ ਸਿੰਘ ਚੀਮਾ।
Submitted by Administrator
Saturday, 4 June, 2011- 06:14 pm

ਸ਼ਹੀਦੀ ਯਾਦਗਾਰ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਸੰਗਤਾਂ ਅੱਗੇ ਆਉਣ : ਭਾਈ ਬਿੱਟੂ
ਫ਼ਤਿਹਗੜ੍ਹ ਸਾਹਿਬ, 4 ਜੂਨ (2011) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਮੁਤਾਬਿਕ 6 ਜੂਨ ਤੋਂ ਪਹਿਲਾਂ ਹਰ ਹਾਲਤ ਵਿੱਚ ਫ਼ੈਸਲਾ ਲਿਆ ਜਾਵੇ।ਸੰਗਤਾਂ ਇਸ ਦਿਨ ਸ਼ਹੀਦੀ ਸਾਕੇ ਦੀ ਯਾਦਗਾਰ ਮੌਕੇ ਵਧ ਚੜ੍ਹ ਕੇ ਅ  more....

ਹਰਪਾਲ ਸਿੰਘ ਚੀਮਾ
Submitted by Administrator
Friday, 3 June, 2011- 09:47 pm

ਪੰਜਾਬ ਦੀ ਕਤਲੋਗਾਰਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਦਾ ਖੁਲਾਸਾ ਬਿੱਟੇ ਨੇ ਉਸ ਸਮੇਂ ਕਿਉਂ ਨਹੀਂ ਕੀਤਾ? ਭਾਈ ਚੀਮਾ/ਬੜਾ ਪਿੰਡ
ਫ਼ਤਿਹਗੜ੍ਹ ਸਾਹਿਬ, 3 ਜੂਨ (2011) : ਕਥਿਤ ‘ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ’ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਪੀ.ਟੀ.ਸੀ. ਨਿਊਜ਼ ਚੈਨਲ ਤੇ ਗੱਲਬਾਤ ਦੌਰਾਨ ਪੰਜਾਬ ਵਿੱਚ ਪਿਛਲ ਦੋ ਦਹਾਕਿਆਂ ਦੌਰਾਨ ਹੋਈ ਕਤਲੋਗਾਰਤ ਲਈ ਭਾਰਤੀ ਖ਼ੁਫੀਆ ਏਜੰਸੀਆਂ ਨੂੰ ਜਿੰਮੇਵਾਰ ਦੱਸਣ ’ਤੇ ਸਵਾਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗ  more....

ਭਾਰਤ ਮਾਤਾ ਦੇ ਸੱਚੇ ਸਪੂਤ
Submitted by Administrator
Thursday, 2 June, 2011- 08:02 pm

ਭਾਰਤੀ ਜਨਤਾ ਪਾਰਟੀ ਜੀ ਕਿਸੇ ਸ਼ਾਇਰ ਨੇ ਤੁਹਾਡੀ ਅਸਲੀਅਤ ਬਾਰੇ ਕੁਝ ਇੰਝ ਬਿਆਨ ਕੀਤਾ :- ਸਾਰੇ  ਜਗ ਜਮਾਨੇ ਤੋਂ ਕੁਝ ਭੁਲਿਆ ਨਹੀਂ , ਜਿਹੜੇ ਸ਼ਾਹ ਸਵਾਰ ਤੁਸੀਂ ਤਲਵਾਰ ਦੇ ਓ । ਹਰ ਰੋਜ਼ ਇੰਨਸਾਫ ਦਾ ਕਤਲ ਕਰਕੇ ਵੀ , ਸੁਬਹੋ ਸ਼ਾਮ ਰਬ ਦਾ ਮੂੰਹ ਜੁਠਾਲਦੇ ਓ । ਇਹ ਨਸ਼ਾਨੇਬਾਜ਼ੀ ਤੀਰ ਅੰਦਾਜ਼ੀ ਨਹੀਂ , ਮਾਸੂਮ ਘੁੱਗੀਆਂ ਆਲ੍ਹਣੇ ’ਚੋਂ ਫੜ ਕੇ ਮਾਰਦੇ ਓ । ਆਪਣੀਆਂ ਹੀ ਇਜ਼ਤਾਂ ਨੂੰ ਬੇ-ਪੜਦਾ ਕਰ , ਕਿਹੜੀ ਭੁਜਾ ਭੰਗਾਣੀ ਦਾ ਦਮ ਤਾਰਦੇ ਓ ।

  more....
First   <<  491 492 493 494 495 496 497 498 499 500  >>  Last
© 2011 | All rights reserved | Terms & Conditions