ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Sunday, 29 May, 2011- 03:20 pm
ਗੁਰਦੇਵ ਸਿੰਘ ਸੱਧੇਵਾਲੀਆ

ਝੂਠਾਂ ਦੇ ਊਠ?

ਕੁੱਝ ਸਾਲਾਂ ਦੀ ਗੱਲ ਹੈ, ਕਿ ਮੇਰਾ ਛੋਟਾ ਬੇਟਾ ਕੋਈ 7 ਕੁ ਸਾਲ ਦਾ ਸੀ ਦੇਸੀ ਰੇਡੀਓ ਤੋਂ ‘ਗਿਆਨੀ’ ਠਾਕੁਰ ਸਿੰਘ ਦੀ ਕਥਾ ਆ ਰਹੀ ਸੀ ਉਹ ‘ਨਿਹਾਲ’ ਹੀ ਕਰਦੇ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ‘ਮਹਿਮਾਂ’ ਕਰਦਿਆਂ ਉਨ੍ਹਾਂ ਦੀ ‘ਲਿਵ’ ਮਹਿਮਾ ਵਿਚ ਇੰਨੀ ਜਾ ਜੁੜੀ ਕਿ ਸੱਚ ਝੂਠ ਦੀਆਂ ਹੱਦਾਂ ਬੰਨੇ ਸਭ ਉਹ ਟੱਪ ਗਏ। ਉਹ ਪਤਾ ਨਹੀ ਕਿਹੜੇ ‘ਦਸਵੇ ਦੁਆਰ’ ਪਹੁੰਚ ਗਏ ਕਿ ਧਰਤੀ ਅਕਾਸ਼ ਉਨ੍ਹਾਂ ਲਈ ਕੁਝ ਫੁੱਟ ਦੀ ਵਿੱਥਾਂ ਤੇ ਹੀ ਰਹਿ ਗਿਆ ਤੇ ਉਨ੍ਹਾਂ   more....

ਅੱਜ ਦਾ ਹੁਕਮਨਾਮਾ
Submitted by Administrator
Sunday, 29 May, 2011- 02:31 pm
ਅੱਜ ਦਾ ਹੁਕਮਨਾਮਾ


ਮਈ 29, 2011, ਐਤਵਾਰ 04:30 ਸਵੇਰੇ

ਰਾਗੁ ਸੂਹੀ ਮਹਲਾ 5 ਛੰਤ
ੴ ਸਤਿਗੁਰ ਪ੍ਰਸਾਦਿ ॥
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥1॥ ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜ  more....

ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Thursday, 26 May, 2011- 03:12 am
ਗੁਰਦੇਵ ਸਿੰਘ ਸੱਧੇਵਾਲੀਆ

 

 

 ਬੱਚਿਆਂ ਨੂੰ ਭੰਗੜੇ ਨਹੀਂ, ਸੂਰਬੀਰਤਾ ਸਿਖਾਓ

ਬਾਹਰ ਬਹੁਤ ਠੰਡ ਹੈ, ਤੁਸੀਂ ਆਪਣੇ ਬੱਚੇ ਨੂੰ ਬਕਾਇਦਾ ਕੋਟ-ਸਵੈਟਰ ਤੋਂ ਬਿਨਾਂ ਬਾਹਰ ਨਹੀਂ ਨਿਕਲਣ ਦਿੰਦੇ। ਗਰਮੀ ਬਹੁਤ ਹੈ, ਤੁਸੀਂ ਬੱਚਿਆਂ ਕਰਕੇ ਫੌਰਨ ਘਰ ਜਾਂ ਕਾਰ ਵਿਚ ਏਅਰਕੰਡੀਸ਼ਨ ਛੱਡਦੇ ਹੋ। ਤੁਸੀਂ ਆਪਣੇ ਬੱਚੇ ਦੇ ਖਾਣ-ਪੀਣ ਅਤੇ ਪਹਿਨਣ ਲਈ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹੋ। ਕਿਉਂ? ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਮੁੱਹਬਤ ਕਰਦੇ ਹੋ, ਅਤੇ ਉਸਨੂੰ ਤੰਦਰੁਸਤ, ਸਿਹਤਯਾਬ ਅਤੇ ਸੋਹਣਾ ਦੇਖਣਾ ਚਾਹ  more....

ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Wednesday, 25 May, 2011- 01:57 am

ਮੰਨੂ ਭਗਤ

 

ਨਾਨਕਸਰੀਆਂ ਦੇ ‘ਬਾਬਾ’ ਸਾਧੂ ਸਿੰਘ ਦੇ ਇੱਕ ਭਜਨ ਨਾਂ ਦਾ ‘ਮਜ੍ਹਬੀ’ ਸਿੰਘ ਹੁੰਦਾ ਸੀ। ਉਹ ਕਿਸੇ ਕਾਰਨ ਉਥੋਂ ਰੁਸ ਕੇ ਦੌੜ ਗਿਆ ਅਤੇ ਹਜੂਰ ਸਾਹਿਬ ਜਾ ਕੇ (ਰੰਗ ਕਿੳਂਕਿ ਕਾਲਾ ਸੀ) ਆਪਣੇ ਆਪ ਨੂੰ ਮਹਿਰਿਆਂ ਦਾ ਮੁੰਡਾ ਦੱਸਕੇ ਲੰਗਰ ਵਿੱਚ ਸੇਵਾ ਕਰਨ ਜਾ ਲੱਗਿਆ। ਨਾਨਕਸਰੀਏ ਹਰੇਕ ਸਾਲ ‘ਸੰਪਟ ਪਾਠ&rsquo  more....

ਭਾਰਤ ਮਾਤਾ ਦੇ ਸਪੂਤਾਂ ਦੇ ਕਾਰਨਾਮੇ
Submitted by Administrator
Tuesday, 24 May, 2011- 05:23 am

ਸਿਆਟਲ : ਮਈ 23 ,2011 (ਯੂ ਨਿਊਜ਼ ਟੂਡੇ) ਭਾਰਤ ਮਾਤਾ ਦੇ ਸਪੂਤਾਂ ਦੇ ਕਾਰਨਾਮੇ ਵੇਖੋ ਜੀ।

  more....
ਗੁਰਪ੍ਰੀਤ ਸਿੰਘ ਲਹਿਲ
Submitted by Administrator
Tuesday, 24 May, 2011- 02:39 am
ਗੁਰਪ੍ਰੀਤ ਸਿੰਘ ਲਹਿਲ

 

ਗੁਰਪ੍ਰੀਤ ਸਿੰਘ ਲਹਿਲ ਅਮਰੀਕਾ ਪਧਾਰੇ

ਸਿਆਟਲ : ਮਈ 23, 2011 (ਯੂ ਨਿਊਜ਼ ਟੂਡੇ) ਗੁਰਪ੍ਰੀਤ ਸਿੰਘ ਲਹਿਲ ਜਿਹੜੇ ਕਾਫੀ ਸਮੇਂ ਤੋਂ ਪੰਜਾਬੀ ਦੀ ਤਰੱਕੀ ਯਤਨਸ਼ੀਲ ਹਨ ਪਿਛਲੇ ਦੋ ਤਿੰਨ ਤੋਂ ਅਮਰੀਕਾ ਪਹੁੰਚੇ ਹੋਏ ਹਨ। 28 ਮਈ ਨੂੰ ਉਹ ਸਿਆਟਲ ਵਿਖੇ ਪਹੁੰਚ ਰਹੇ ਹਨ।ਜਿਥੇ ਉਹ ਪੰਜਾਬੀ ਵਿੱਚ ਕੰਮਪਿਊਟਰ ਦੀ ਵਰਤੋਂ ਕਰਨ ਵਾਲਿਆਂ ਲਈ ਕੁਝ ਮਹੱਤਵ ਪੂਰਨ ਜਾਣਕਾਰੀ ਦੇਣਗੇ।ਸੋ ਸਮੂਹ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਸਿੰਘ ਸਭਾ ਰੈਟਨ ਵਿਖੇ ਸਨੀਚਰਵਾਰ ਸ਼ਾਮ ਨੂੰ 8 ਵ  more....

ਮਨਮੋਹਨ ਸਿੰਘ ਜੰਮੂ ਦੀ ਦਾਸਤਾਂ
Submitted by Administrator
Saturday, 21 May, 2011- 04:49 am

 

ਭਾਰਤੀ ਫੋਰਸਾਂ ਦੇ ਜ਼ੁਲਮ ਦੇ ਸ਼ਿਕਾਰ ਇੱਕ ਪਰਿਵਾਰ ਦੀ ਦਾਸਤਾਂ-DYOj&K

 

ਇਕ ਜੁਝਾਰੂ ਦੀ ਮਾਤਾ ਨੂੰ ਯਾਦ ਕਰਦੇ ਹੋਏ।
ਮਾਤਾ ਸਤਨਾਮ ਕੌਰ ਵੀ ਪੁੱਤਰ ਨੂੰ ਉਡੀਕਦੀ ਚੱਲ ਵਸੀ
ਭਾਰਤੀ ਫੋਰਸਾਂ ਦੇ ਜ਼ੁਲਮ ਦੇ ਸ਼ਿਕਾਰ ਇੱਕ ਪਰਿਵਾਰ ਦੀ ਦਾਸਤਾਂ
ਅਜੋਕੇ ਸਿੱਖ ਸੰਘਰਸ਼ ਦੌਰਾਨ ਸਰਕਾਰੀ ਫੋਰਸਾਂ ਵੱਲੋਂ ਅਨੇਕਾਂ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਲਾ  more....

ਗੁਰਬਾਣੀ ਦਰਪਣ, ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Saturday, 21 May, 2011- 04:33 am

ਲਾਲਾਂ ਹੀਰਿਆਂ ਦੀ ਰਾਖੀ ਗਧੇ

ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ

ਸਾਖੀ ਹੈ, ਕਿ ਜਦ ਗੁਰੂ ਨਾਨਕ ਸਾਹਿਬ ਪਾਕ-ਪਟਨ (ਪਟਨਾ ਸਾਹਿਬ) ਗਏ ਤਾਂ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦੇ ਕੇ ਸ਼ਹਿਰ ਭੇਜਿਆ, ਕਿਸੇ ਨੇ ਉਸ ਦੀ ਕੀਮਤ ਦੋ ਮੂਲੀਆਂ, ਕਿਸੇ ਪਾਈਆ ਜਲੇਬ ਤੇ ਕਿਸੇ ਚਾਰ ਗਾਜਰਾਂ ਦੱਸੀਆਂ। ਪਰ ਇਹੀ ਲਾਲ ਜਦ ਸਾਲਸਰਾਇ ਜੌਹਰੀ ਕੋਲੇ ਗਿਆ, ਤਾਂ ਇਸ ਦੀ ਕੇਵਲ ਦਰਸ਼ਨ ਭੇਟਾ ਹੀ   more....

ਜਸਪਾਲ ਸਿੰਘ ਜੀ ਮੰਝਪੁਰ ਨਾਲ ਇਕ ਮੁਲਾਕਾਤ
Submitted by Administrator
Friday, 20 May, 2011- 03:54 am

ਅਜ ਅਸੀ ਤੁਹਾਡੀ ਸ.ਜਸਪਾਲ ਸਿੰਘ ਜੀ ਮੰਝਪੁਰ ਨਾਲ ਇਕ ਮੁਲਾਕਾਤ ਕਰਾ ਰਹੇ ਹਾਂ । ਆਸ ਕਰਦੇ ਹਾਂ ਪਸੰਦ ਕਰੋਗੇ।

  more....
ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ
Submitted by Administrator
Tuesday, 17 May, 2011- 12:01 pm
ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ

ਕਰਤੂਤਾਂ ਵਿਹਲੜ ਪਾਖੰਡੀ ਅਖੌਤੀ ਬਾਬਿਆਂ ਦੀਆਂ

ਚਿੱਟੇ ਚੋਲੇ ਪਾਂਦੇ ਬਾਬੇ, ਕਾਲੇ ਕਰਮ ਕਮਾਂਦੇ ਬਾਬੇ (ਅਖੌਤੀ)। ਮਾਇਆ ਨੂੰ ਜੋ ਕਹਿੰਦੇ ਨਾਗਣ, ਸੁੰਦਰ ਡੇਰੇ ਬਣਾਉ  more....

First   <<  517 518 519 520 521 522 523 524 525 526  >>  Last
© 2011 | All rights reserved | Terms & Conditions