ਲਾਲਾਂ ਹੀਰਿਆਂ ਦੀ ਰਾਖੀ ਗਧੇ
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ
ਸਾਖੀ ਹੈ, ਕਿ ਜਦ ਗੁਰੂ ਨਾਨਕ ਸਾਹਿਬ ਪਾਕ-ਪਟਨ (ਪਟਨਾ ਸਾਹਿਬ) ਗਏ ਤਾਂ ਭਾਈ ਮਰਦਾਨਾ ਜੀ ਨੂੰ ਇੱਕ ਲਾਲ ਦੇ ਕੇ ਸ਼ਹਿਰ ਭੇਜਿਆ, ਕਿਸੇ ਨੇ ਉਸ ਦੀ ਕੀਮਤ ਦੋ ਮੂਲੀਆਂ, ਕਿਸੇ ਪਾਈਆ ਜਲੇਬ ਤੇ ਕਿਸੇ ਚਾਰ ਗਾਜਰਾਂ ਦੱਸੀਆਂ। ਪਰ ਇਹੀ ਲਾਲ ਜਦ ਸਾਲਸਰਾਇ ਜੌਹਰੀ ਕੋਲੇ ਗਿਆ, ਤਾਂ ਇਸ ਦੀ ਕੇਵਲ ਦਰਸ਼ਨ ਭੇਟਾ ਹੀ more....