ਬੰਦੀ ਸਿੰਘਾਂ ਦੀ ਰਿਹਾਈ ਬਨਾਮ ਸ਼ਹੀਦੀ ਭਾਈ ਗੁਰਬਖਸ਼ ਸਿੰਘ ਜੀ
Submitted by Administrator
Friday, 23 March, 2018- 05:30 pm
ਬੰਦੀ ਸਿੰਘਾਂ ਦੀ ਰਿਹਾਈ ਬਨਾਮ ਸ਼ਹੀਦੀ ਭਾਈ ਗੁਰਬਖਸ਼ ਸਿੰਘ ਜੀ

ਸਰਕਾਰੀ ਜਥੇਦਾਰਾਂ ਦੀ ਬੇਵਫਾਈ ਨੇ ਗੁਰੂ ਦੇ ਸਿੰਘ ਨੂੰ ਜਾਨ ਕੁਰਬਾਨ ਕਰਨ ਲਈ ਮਜਬੂਰ ਕੀਤਾ!

ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਕੌਮ ਅਗਾਂਹ ਤੋਰੇ!

         ਵਾਸ਼ਿੰਗਟਨ, ਡੀ. ਸੀ. (ਮਾਰਚ 24, 2018)- 20 ਮਾਰਚ ਦਾ ਦਿਨ, ਅਜੋਕੇ ਸਿੱਖ ਇਤਿਹਾਸ ਵਿੱਚ 20 ਮਾਰਚ, 2000 ਦੀ ਦੁਖਦ ਯਾਦ ਕਰਵਾਉਂਦਾ ਹੈ, ਜਿਸ ਦਿਨ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35  more....

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼
Submitted by Administrator
Monday, 19 March, 2018- 03:36 pm
ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰੀਲੀਜ਼

          ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਪਿਛਲੇ ਸਾਲਾਂ ਦੀ ਤਰ੍ਹਾਂ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 550 (2018-19) ਰਾਇ ਕੋਟ ਦੇ ਨਜ਼ਦੀਕ ਪਿੰਡ ਬੱਸੀਆਂ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਦੌਰਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਅਤੇ ਗੁਰਮਤਿ ਸੇਵਾ ਲਹਿਰ ਦੀ ਸਮੁੱਚੀ ਟੀਮ ਵੱਲੋਂ ਅੱਜ ਰੀਲੀਜ਼ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾ  more....

ਭਾਈ ਤਾਰਾ, ਹਵਾਰਾ, ਭਿਊਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਕੋਆਰਡੀਨੇਸ਼ਨ ਕਮੇਟੀ
Submitted by Administrator
Monday, 19 March, 2018- 03:27 pm
ਭਾਈ ਤਾਰਾ, ਹਵਾਰਾ, ਭਿਊਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਕੋਆਰਡੀਨੇਸ਼ਨ ਕਮੇਟੀ

ਮਾਂ ਬਿਮਾਰ ਹੋਣ ਤੇ ਵੀ ਭਿਓਰਾ ਨੂੰ ਪੈਰੋਲ ਨਾ ਦੇਣਾ ਗੁਲਾਮੀ ਦਾ ਅਹਿਸਾਸ ਕਰਾਉਣਾ
ਭਾਈ ਤਾਰਾ ਦੇ ਕਬੂਲਨਾਮੇ ਨੇ ਸ਼ਹੀਦ ਊਧਮ ਸਿੰਘ ਦਾ ਇਤਿਹਾਸ ਦੁਹਰਾਇਆ: ਹਿੰਮਤ ਸਿੰਘ

        ਨਿਊਯਾਰਕ 18 ਮਾਰਚ : ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਵਿਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ   more....

ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ : ਐਡਵੋਕੇਟ ਜਸਪਾਲ ਸਿੰਘ ਮੰਝਪੁਰ
Submitted by Administrator
Monday, 19 March, 2018- 03:14 pm
ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ : ਐਡਵੋਕੇਟ ਜਸਪਾਲ ਸਿੰਘ ਮੰਝਪੁਰ

         17 ਮਾਰਚ 2018 ਨੂੰ 1992 ਵਿਚ ਕੇਂਦਰ ਦੀ ਥਾਪੀ ਨਾਲ ਘੱਟਗਿਣਤੀ ਵੋਟਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿਉਂ ਦੇ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਉਮਰ ਕੈਦ ਨੂੰ ਤਾਅ ਉਮਰ ਦੀ ਉਮਰ ਕੈਦ ਜਾਂ ਮਰਨ ਤੱਕ ਦੀ ਉਮਰ ਕੈਦ ਦੇ ਲਕਬਾਂ ਨਾਲ ਨਿਵਾਜ਼ਿਆ ਗਿਆ ਅਤੇ ਬਹੁਤਿਆਂ ਵਲੋਂ ਇਹੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਭਾਈ ਤਾਰੇ ਨੂੰ ਰਹਿੰਦੀ ਜਿੰਦਗੀ ਤੱਕ ਹੁਣ ਜੇਲ੍ਹ ਵਿਚ ਹੀ ਰਹਿਣਾ ਪਵੇਗਾ ਜਿਹਾ ਕਿ   more....

ਕੈਪਟਨ ਸਾਹਿਬ ਇਕੱਲੇ ਅਧਿਆਪਕਾਂ ਦੀਆਂ ਤਨਖਾਹਾਂ ਉਤੇ ਕੱਟ ਲਾ ਕੇ ਨਹੀਂ ਸਰਨਾ,ਆਪਣੀਆਂ ਤੇ ਵੀ ਲਾਓ : ਹਰਲਾਜ ਸਿੰਘ ਬਹਾਦਰਪੁਰ
Submitted by Administrator
Saturday, 17 March, 2018- 07:10 pm
ਕੈਪਟਨ ਸਾਹਿਬ ਇਕੱਲੇ ਅਧਿਆਪਕਾਂ ਦੀਆਂ ਤਨਖਾਹਾਂ ਉਤੇ ਕੱਟ ਲਾ ਕੇ ਨਹੀਂ ਸਰਨਾ,ਆਪਣੀਆਂ ਤੇ ਵੀ ਲਾਓ  : ਹਰਲਾਜ ਸਿੰਘ ਬਹਾਦਰਪੁਰ

ਅਧਿਆਪਕਾਂ ਦੀ ਤਨਖਾਹ ਵਿੱਚ ਵੱਡੀ ਕਟੌਤੀ ਕਰੇਗੀ ਕੈਪਟਨ ਸਰਕਾਰ, ਦੇ ਸਿਰਲੇਖ ਹੇਠ ਦੋ ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਤਿੰਨ ਨੰਬਰ ਪੇਜ ਤੇ ਛਪੀ ਖਬਰ ਮੈਨੂੰ ਅਖਬਾਰ ਦੀਆਂ ਸਾਰੀਆਂ ਖਬਰਾਂ ਵਿੱਚੋਂ ਮਹਤਵਪੂਰਨ ਖਬਰ ਲੱਗੀ। ਪੰਜਾਬ ਦੀ ਅਜੋਕੀ ਆਰਥਿਕ ਹਾਲਤ ਲਈ ਅਜਿਹਾ ਕੁੱਝ ਕਰਨਾ ਅੱਤ ਜਰੂਰੀ ਹੈ, ਜੇ ਵੋਟ ਰਾਜ ਨੀਤੀ ਤਹਿਤ ਹੋ ਰਹੇ ਪੰਜਾਬ ਦੇ ਖਜਾਨੇ ਦਾ ਉਜਾੜਾ ਬੰਦ ਨਾ ਕੀਤਾ ਤਾਂ ਜਲਦੀ ਹੀ ਪੰਜਾਬ ਉਜੜ ਜਾਵੇਗਾ, ਫਿਰ ਤਨਖਾਹਾਂ ਵਿੱਚ ਕਟੌਤੀ ਤਾਂ ਕੀ   more....

੨੦੦੩ ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਕਰਦੇ ਹੋਏ ਦਲ ਖਾਲਸਾ ਵੱਲੋਂ ਅੱਜ ਨਾਨਕਸ਼ਾਹੀ ਕਲੰਡਰ ਸੰਮਤ ੫੫੦ ਜਾਰੀ ਕੀਤਾ ਗਿਆ
Submitted by Administrator
Saturday, 17 March, 2018- 07:06 pm
੨੦੦੩ ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਕਰਦੇ ਹੋਏ ਦਲ ਖਾਲਸਾ ਵੱਲੋਂ ਅੱਜ ਨਾਨਕਸ਼ਾਹੀ ਕਲੰਡਰ ਸੰਮਤ ੫੫੦ ਜਾਰੀ ਕੀਤਾ ਗਿਆ