ਬਚਿਤ੍ਰ ਨਾਟਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ - ਜਰਮਨ ਘਟਨਾਕ੍ਰਮ : S. Gurtej Singh
Submitted by Administrator
Wednesday, 12 April, 2017- 11:35 am
ਬਚਿਤ੍ਰ ਨਾਟਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ - ਜਰਮਨ ਘਟਨਾਕ੍ਰਮ  : S. Gurtej Singh


          ਸੋਚਵਾਨ ਸਿੱਖ ਬਚਿਤ੍ਰ ਨਾਟਕ ਗ੍ਰੰਥ ਅਥਵਾ, ਮਗਰੋਂ ਰੱਖੇ ਨਾਂ ਅਨੁਸਾਰ, ਦਸਮ ਗ੍ਰੰਥ ਦੇ ਮੁੱਦੇ ਸਬੰਧੀ ਚਿਰੋਕਣੇ ਫ਼ਿਕਰਮੰਦ ਚੱਲੇ ਆ ਰਹੇ ਹਨ। ਜੇ ਏਸ ਵਿਵਾਦ ਦੀ ਗ਼ੈਰ-ਵਾਜਬ ਹੱਠ ਨਾਲ ਪੈਰਵੀ ਕੀਤੀ ਜਾਂਦੀ ਰਹੀ ਤਾਂ ਇਹ ਸਿੱਖ ਕੌਮ ਨੂੰ ਦੋਫ਼ਾੜ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜੇ ਏਸ ਨੂੰ ਇੱਕ ਜਾਅਲੀ ਗ੍ਰੰਥ ਅਤੇ ਫੁੱਟ ਪਾਉਣ ਦੀ ਮਨਸ਼ਾ ਤਹਿਤ ਖੜ੍ਹਾ ਕੀਤਾ ਗਿਆ ਗੁਰੂ ਦਾ ਸ਼ਰੀਕ ਸਮਝਦੇ ਹਨ, ਉਹ ਇਹ ਵੀ ਸਮਝਦੇ ਹਨ ਕਿ ਇਹ ਆਪਣੇ ਏਸ ਮਕਸਦ ਵਿੱਚ ਕੇਵਲ ਉ  more....

ਭੋਗਨਹਾਰੇ ਭੋਗਿਆ ਇਸ ਮੂਰਤਿ ਕੈ ਮੁਖ ਛਾਰ... : ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Thursday, 6 April, 2017- 08:22 pm
ਭੋਗਨਹਾਰੇ ਭੋਗਿਆ ਇਸ ਮੂਰਤਿ ਕੈ ਮੁਖ ਛਾਰ... : ਗੁਰਦੇਵ ਸਿੰਘ ਸੱਧੇਵਾਲੀਆ


           ਖਾਣ ਵਾਲਾ ਖਾ ਗਿਆ ਪਰ ਖਾ ਗਿਆ ਮੂਰਤੀ ਦੇ ਨਾਂ ਤੇ ਯਾਨੀ ਰੱਬ ਨੂੰ ਭੋਗ ਲਵਾਉਣ ਦੇ ਨਾਂ ਤੇ। ਪਰ ਜਾਣ ਲੱਗਾ ਪਤਾ ਕੀ ਕਰ ਗਿਆ? ਮੂਰਤੀ ਦੇ ਮੂੰਹ ਤੇ ਸਵਾਹ ਮਲ ਗਿਆ! ਉਸੇ 'ਭਗਵਾਨ' ਦੇ ਮੂੰਹ ਤੇ ਜਿਸ ਦੇ ਨਾਂ ਤੇ ਢਿੱਡ ਤੂੜਿਆ ਸੀ!
           ਖੁੱਲ੍ਹੇ ਆਮ ਮੰਦਰ ਤੇ ਮੂਰਤੀ ਹੋਣ ਕਾਰਨ ਜਦ ਉਹ ਮੂਰਤੀ ਦੇ ਮੂੰਹ ਨੂੰ ਖੀਰ ਲਾਉਂਦਾ ਸੀ ਤਾਂ ਅਗਲਾ ਭੋਗ ਮੱਖੀਆਂ ਦਾ ਹੁੰਦਾ ਸੀ। ਭਗਵਾਨ ਦੇ ਮੂੰਹ ਤੇ ਮੱਖੀਆਂ ਨਾ ਪੈਣ ਉਸ ਦਾ ਹੱਲ ਇ  more....

ਖਾਲਸਾ ਪੰਥ ਦੇ 318ਵੇਂ ਸਾਜਨਾ ਦਿਵਸ 'ਤੇ ਖਾਲਿਸਤਾਨ ਦਾ ਪ੍ਰਣ ਦੁਹਰਾਉਣ ਦੀ ਲੋੜ : Dr. Amarjit Singh washington D.C
Submitted by Administrator
Thursday, 6 April, 2017- 08:11 pm
ਖਾਲਸਾ ਪੰਥ ਦੇ 318ਵੇਂ ਸਾਜਨਾ ਦਿਵਸ 'ਤੇ ਖਾਲਿਸਤਾਨ ਦਾ ਪ੍ਰਣ ਦੁਹਰਾਉਣ ਦੀ ਲੋੜ  :  Dr. Amarjit Singh washington D.C


            ਖਾਲਸਾ ਪੰਥ ਦੇ ਸਾਜਨਾ ਦਿਵਸ ਦੀ 318ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ 'ਖਾਲਸਾ ਸਾਜਨਾ ਦਿਵਸ ਮੁਬਾਰਕ' ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ 'ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ। 1699 ਈਸਵੀ (ਨਾਨਕਸ਼ਾਹੀ ਸੰਮਤ 230-1756 ਬਿਕਰਮੀ) ਦੀ ਵਿਸਾਖੀ ਨੂੰ ਖੰਡੇਧਾਰ ਤੋਂ ਪ੍ਰਗਟ ਕੀਤਾ 'ਖਾਲਸਾ', ਆਪਣੇ ਸਿਰਜਣਾ ਦਿਵਸ ਤੋਂ ਹੀ ਮੁਸ਼ਕਿਲਾਂ-ਮੁਸੀਬਤਾਂ ਦੇ ਕਈ ਪੈਂਡੇ ਤਹ  more....

ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ.....! : Dr. Amarjit Singh washington D.C
Submitted by Administrator
Thursday, 6 April, 2017- 08:09 pm
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ.....!  :  Dr. Amarjit Singh washington D.C


ਯੂ. ਐਸ. ਕਾਂਗਰਸ ਵਿੱਚ ਵਿਸਾਖੀ ਨੂੰ 'ਖਾਲਸਾ ਸਾਜਨਾ ਦਿਵਸ' ਵਜੋਂ ਮਾਨਤਾ ਦੇਣ ਦਾ ਮਤਾ ਪੇਸ਼!
ਉਂਟਾਰੀਓ ਸਟੇਟ (ਕੈਨੇਡਾ) ਦੀ ਪਾਰਲੀਮੈਂਟ ਵਲੋਂ 1984 ਨੂੰ ਸਿੱਖ ਨਸਲਕੁਸ਼ੀ ਮੰਨਦਿਆਂ, ਇਸ ਦੀ ਨਿਖੇਧੀ ਦਾ ਮਤਾ ਸਰਬਸੰਮਤੀ ਨਾਲ ਪਾਸ!
ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਪਾਰਲੀਮੈਂਟ ਦੇ ਬਾਹਰ ਖਾਲਸਾਈ ਨਿਸ਼ਾਨ ਸਾਹਿਬ ਝੂੁਲਿਆ!
ਖਾਲਿਸਤਾਨ ਦੀ ਕਰੀਬ ਆ ਰਹੀ ਮੰਜ਼ਿਲ!

ਸਿਆਟਲ ਦੇ ਨਾਲ ਲੱਗਦੇ ਤਿੰਨ ਸ਼ਹਿਰਾਂ ਵਿਚ ਮਿਲੀ ਵਿਸਾਖੀ ਨੂੰ ‘ਸਿੱਖਾਂ ਦੇ ਤਿਉਹਾਰ’ ਵਜੋਂ ਮਾਨਤਾ
Submitted by Administrator
Thursday, 6 April, 2017- 11:46 am
ਸਿਆਟਲ ਦੇ ਨਾਲ ਲੱਗਦੇ ਤਿੰਨ ਸ਼ਹਿਰਾਂ ਵਿਚ ਮਿਲੀ ਵਿਸਾਖੀ ਨੂੰ ‘ਸਿੱਖਾਂ ਦੇ ਤਿਉਹਾਰ’ ਵਜੋਂ ਮਾਨਤਾ

 

ਸਿੱਖਾਂ ਨੂੰ ਇੱਕ ਵੱਖਰੀ ਕੌਮ ਅਤੇ ਦੁਨੀਆਂ ਦਾ 5ਵਾਂ ਵੱਡਾ ਧਰਮ ਮੰਨਿਆ
          ਸਿਆਟਲ, 3 ਅਤੇ 4 ਅਪਰੈਲ  : ਸਿਰਫ ਸਿਆਟਲ ਨਿਵਾਸੀਆਂ ਲਈ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਲਈ ਮਾਣ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਅਮਰੀਕਾ ਦੀ ਸਟੇਟ ਵਾਸ਼ਿੰਗਟਨ ਜੋ ਕੇ ਪੱਛਮੀ ਤੱਟ ਤੇ ਹੈ ਦੇ ਤਿੰਨ ਸ਼ਹਿਰਾਂ ਰੈਂਟਨ, ਆਬਰਨ ਅਤੇ ਕੈਂਟ ( Renton, Auburn & Kent) ਨੇ ਆਪਣੇ ਜਨਰਲ ਇਜਲਾਸ ਵਿਚ ਅੱਜ ਸਿੱਖ ਇੱਕ ਵੱਖਰੀ ਕੌਮ, ਦ  more....

ਵਿਸਾਖੀ ਨੂੰ ਦਿੱਤੀ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ
Submitted by Administrator
Thursday, 6 April, 2017- 09:54 am
ਵਿਸਾਖੀ ਨੂੰ ਦਿੱਤੀ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ

ਕਾਂਗਰਸ ਦੇ ਇਜਲਾਸ ਵਿਚ ਸਪੀਕਰ ਦੀ ਹਾਜ਼ਰੀ ਵਿਚ ਪੜਿਆ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ
ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਸਿੱਖ ਕਾਕਸ ਦੇ ਉੱਦਮਾਂ ਸਦਕਾ ਹੋਇਆ ਇਹ ਵੱਡਾ ਕੰਮ 
8 ਅਪਰੈਲ ਨੂੰ ਵਿਸਾਖੀ ਨੂੰ 'ਨੈਸ਼ਨਲ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਹੋਵੇਗੀ ਸਿੱਖ ਡੇ ਪਰੇਡ
            ਵਾਸ਼ਿੰਗਟਨ ਡੀਸੀ 6 ਅਪਰੈਲ ( ਏਜੰਸੀ ) : ਈਮੇਲ ਰ  more....

ਕਾਹੇ ਰੇ ਬਨ ਖੋਜਨ ਜਾਈ ... : ਗੁਰਦੇਵ ਸਿੰਘ ਸੱਧੇਵਾਲੀਆ
Submitted by Administrator
Saturday, 1 April, 2017- 09:24 am
ਕਾਹੇ ਰੇ ਬਨ ਖੋਜਨ ਜਾਈ ... : ਗੁਰਦੇਵ ਸਿੰਘ ਸੱਧੇਵਾਲੀਆ


         ਬਨ ਵਿਚ ਰੱਬ ਕਿਥੇ? ਜੇ ਰੱਬ ਕੇਵਲ ਬਨ ਵਿਚ ਹੈ ਤਾਂ ਬਾਕੀ? ਜੇ ਬਾਕੀ ਸਭ ਥਾਂਈ ਤਾਂ ਜੰਗਲ ਵਿਚ ਕਿਉਂ ਨਹੀਂ ਪਰ ਜਿਥੇ ਤੱਕ ਉਸ ਨੂੰ ਲੱਭਣ ਦਾ ਵਿਸ਼ਾ ਹੈ ਤਾਂ ਜੰਗਲ ਵਿਚ ਹੀ ਕਿਉਂ? ਤੇਰੇ ਤਾਂ ਧੁਰ ਅੰਦਰ ਦੁਹਾਈਆਂ ਪਾ ਰਿਹਾ ਪਰ ਤੈਨੂੰ ਸੁਣੇ ਤਾਂ, ਤਾਂ ਨਾ!
         ਬਾਬਾ ਜੀ ਅਪਣੇ ਤਾਂ ਕਹਿਦੇ 'ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ' ਫੁੱਲ ਵਿਚ ਸੁਗੰਧ ਵਾਂਗ ਤੇਰੇ ਅੰਦਰ ਮਹਿਕਾਂ ਮਾਰ ਰਿਹਾ। ਸ਼  more....

ਢੱਡਰੀਆਂ ਵਾਲਾ ਬਨਾਮ ਅਜਨਾਲਾ ਵਿਵਾਦ ਮੰਦਭਾਗਾ : ਕਿਰਪਾਲ ਸਿੰਘ (ਬਠਿੰਡਾ)
Submitted by Administrator
Saturday, 1 April, 2017- 09:19 am
ਢੱਡਰੀਆਂ ਵਾਲਾ ਬਨਾਮ ਅਜਨਾਲਾ ਵਿਵਾਦ ਮੰਦਭਾਗਾ  : ਕਿਰਪਾਲ ਸਿੰਘ (ਬਠਿੰਡਾ)

    ਢੱਡਰੀਆਂ ਵਾਲਾ ਬਨਾਮ ਅਜਨਾਲਾ ਵਿਵਾਦ ਮੰਦਭਾਗਾ

                   ਪਰ

ਅਜੋਕੇ ਇਤਿਹਾਸਕ ਵਿਵਾਦ ਨੇ ਸਿੱਖ ਸੰਗਤ ਨੂੰ ਆਪਣੇ ਵਿਰਸੇ ਦੀ ਸਮਝ ਵੱਲ ਕੀਤਾ ਆਕਰਸ਼ਕ

          ਐਡੇ ਗੰਭੀਰ ਮਸਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪ ਹੈਰਾਨੀਜਨਕ

                    ਕਿਰਪਾਲ ਸਿੰਘ (ਬਠਿੰ  more....

ਹਿੰਦੂਤਵੀ ਵਿਚਾਰਧਾਰਾ ਭਾਰਤ ਦੇ ਸਰਵਨਾਸ਼ ਵੱਲ ਕਰ ਰਹੀ ਹੈ ਪੇਸ਼ਕਦਮੀਂ ! : Dr. Amarjit Singh washington D.C
Submitted by Administrator
Thursday, 30 March, 2017- 06:01 pm
ਹਿੰਦੂਤਵੀ ਵਿਚਾਰਧਾਰਾ ਭਾਰਤ ਦੇ ਸਰਵਨਾਸ਼ ਵੱਲ ਕਰ ਰਹੀ ਹੈ ਪੇਸ਼ਕਦਮੀਂ !  :  Dr. Amarjit Singh washington D.C

ਭਾਰਤ ਦੇ ਇੱਕ ਹਿੰਦੂਤਵੀ ਚੈਨਲ 'ਲਾਈਫ ਓ. ਕੇ.' ਵਲੋਂ ਸੀਰੀਅਲ 'ਦੇਸ਼ ਕਾ ਸੇਵਕ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਰਾਹੀਂ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਕੋਝਾ ਯਤਨ!
ਸਿੱਖ ਇਤਿਹਾਸਕ ਕਿਲ੍ਹੇ 'ਗੋਬਿੰਦਗੜ੍ਹ ਅੰਮ੍ਰਿਤਸਰ', ਨੂੰ ਆਮ ਲੋਕਾਂ ਲਈ ਬੰਦ ਕਰਕੇ, ਉਸ ਨੂੰ ਬਣਾ ਦਿੱਤਾ ਗਿਆ ਹੈ ਇੱਕ 'ਪਾਰਟੀ ਹਾਲ'!
ਜੇ. ਐਨ. ਯੂ. ਦਿੱਲੀ ਵਲੋਂ ਐਮ. ਫਿਲ ਜਾਂ ਪੀ. ਐਚ. ਡੀ. ਵਿਦਿਆਰਥੀਆਂ ਲਈ ਸੀਟਾਂ 1,17  more....

ਖਾਲਸਈ ਸਮਾਜ ਅੰਦਰ ਵਿਆਪਕ ਜਾਤ-ਪਾਤ ਦਾ ਕੋਹੜ : Dr. Amarjit Singh washington D.C
Submitted by Administrator
Thursday, 30 March, 2017- 05:57 pm
ਖਾਲਸਈ ਸਮਾਜ ਅੰਦਰ ਵਿਆਪਕ ਜਾਤ-ਪਾਤ ਦਾ ਕੋਹੜ : Dr. Amarjit Singh washington D.C

          ਆਉਣ ਵਾਲੇ ਦਿਨੀਂ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਵਲੋਂ ਖਾਲਸੇ ਦਾ ਸਾਜਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ, ਅੰਮ੍ਰਿਤ ਸੰਚਾਰ ਹੋਣਗੇ, ਜੋ ਕਿ ਬਹੁਤ ਵਧੀਆ ਗੱਲ ਹੈ। ਇਸ ਇਤਿਹਾਸਕ ਦਿਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਜਾਤ-ਪਾਤ ਦੇ ਕੋਹੜ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਪਰ ਅਫਸੋਸ ਕਿ ਅਸੀਂ ਖਾਲਸੇ ਦਾ ਜਨਮ ਦਿਨ ਤਾਂ   more....

First   <<  1 2 3 4 5 6 7 8 9 10  >>  Last
© 2011 | All rights reserved | Terms & Conditions