'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ ! : Dr. Amarjit Singh washington D.C
Submitted by Administrator
Thursday, 28 September, 2017- 03:23 pm
'ਅੰਤਰਰਾਸ਼ਟਰੀ ਸ਼ਾਂਤੀ ਦਿਵਸ' ਦਿਵਸ ਨੂੰ ਸਮਰਪਿਤ ! : Dr. Amarjit Singh washington D.C


'ਹੋਵਹਿ ਪਰਵਾਣਾ ਕਰਹਿ ਧਿਙਾਣਾ, ਕਲਿ ਲਖਣ ਵੀਚਾਰਿ'

          ਹੱਥਲੀ ਲਿਖਤ ਲਿਖਣ ਲੱਗਿਆਂ, ਮਨ ਦੀਆਂ ਅੱਖਾਂ ਸਾਹਮਣੇ, ਗੁਰਬਾਣੀ ਦਾ ਉਪਰੋਕਤ ਫੁਰਮਾਨ ਆਇਆ, ਜਿਸ ਦਾ ਅਰਥ ਹੈ 'ਜੇ ਅਸੀਂ ਧੱਕੇ ਤੇ ਜ਼ੁਲਮ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ ਹਾਂ ਤਾਂ ਇਹ ਕਲਿਜੁਗੀ ਲੱਛਣ ਹੈ।' ਅਫਸੋਸ! ਕਿ ਅੱਜ ਅਸੀਂ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਕਹਾਉਣ ਵਾਲੇ ਵੀ, 'ਕਲਿਜੁਗੀ ਜੀਵ' ਬਣ ਕੇ, ਆਪਣੀਆਂ ਅੱਖਾਂ ਸ  more....

ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ! : Dr. Amarjit Singh washington D.C
Submitted by Administrator
Thursday, 28 September, 2017- 03:23 pm
ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ ! : Dr. Amarjit Singh washington D.C

'ਭਾਰਤ ਸਾਊਥ ਏਸ਼ੀਆ ਵਿੱਚ ਦਹਿਸ਼ਤਗਰਦੀ ਦੀ ਮਾਂ' - ਮਲੀਹਾ ਲੋਧੀ, ਪਾਕਿਸਤਾਨੀ ਅੰਬੈਸਡਰ
'ਭਾਰਤ ਇੰਜਨੀਅਰ ਤੇ ਡਾਕਟਰ ਐਕਸਪੋਰਟ ਕਰਦਾ ਹੈ ਜਦੋਂ ਕਿ ਦਹਿਸ਼ਤਗਰਦੀ ਦਾ ਮੁਜੱਸਮਾ ਪਾਕਿਸਤਾਨ, ਦਹਿਸ਼ਤਗਰਦੀ ਐਕਸਪੋਰਟ ਕਰ ਰਿਹਾ ਹੈ' -ਸੁਸ਼ਮਾ ਸਵਰਾਜ, ਭਾਰਤੀ ਵਿਦੇਸ਼ ਮੰਤਰੀ
ਅਮਰੀਕੀ ਵਿਦੇਸ਼ ਸਕੱਤਰ ਜਿਮ ਮੈਟਿਸ ਦੇ ਕਾਬਲ ਪਹੁੰਚਣ ਤੋਂ ਫੌਰਨ
ਬਾਅਦ ਏਅਰਪੋਰਟ 'ਤੇ ਤਾ  more....

ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਚਿੰਤਨ ਲਈ ਹੋਇਆ ਵਿਸ਼ੇਸ਼ ਸੈਮੀਨਾਰ
Submitted by Administrator
Saturday, 23 September, 2017- 01:42 pm
ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਚਿੰਤਨ ਲਈ ਹੋਇਆ ਵਿਸ਼ੇਸ਼ ਸੈਮੀਨਾਰ

ਪੱਤਰਕਾਰ ਸੁਰਿੰਦਰ ਸਿੰਘ, ਡਾ. ਅਮਰਜੀਤ ਸਿੰਘ ਅਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤ ਨੂੰ ਕੀਤਾ ਸੰਬੋਧਨ

          ਨਿਊਯਾਰਕ (ਚੜ੍ਹਦੀ ਕਲਾ ਬਿਊਰੋ) - ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਸਾਗਰ ਵਿਖੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੌਮੀ ਸਮੱਸਿਆਵਾਂ ਦੇ ਹੱਲ ਅਤੇ ਚਿੰਤਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱ  more....

ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ
Submitted by Administrator
Friday, 22 September, 2017- 09:16 am
ਇਨਸਾਨੀਅਤ ਦੇ ਮੁਜੱਸਮੇ, ਸਿੱਖ ਦੋਸਤ ਅਫਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ

           ਜਦੋਂ ਜਦੋਂ ਵੀ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਣ ਦੀ ਦਾਸਤਾਨ ਬਿਆਨ ਹੁੰਦੀ ਹੈ, ਸਿੱਖ ਰਾਜ ਦੇ ਖੈਰ-ਖਵਾਹ, ਪੰਜਾਬੀ ਕਵੀ ਸ਼ਾਹ ਮੁਹੰਮਦ ਦਾ ਜੰਗਨਾਮਾ 'ਜੰਗ ਹਿੰਦ-ਪੰਜਾਬ' ਜਿਸ ਨੂੰ ਬਾਅਦ ਵਿੱਚ 'ਜੰਗ ਸਿੰਘਾਂ-ਫਿਰੰਗੀਆਂ' ਕਿਹਾ ਜਾਣ ਲੱਗਾ, ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜੰਗਨਾਮਾ ਜਿੱਥੇ ਡੋਗਰਾਗਰਦੀ ਦੀ ਬਦੌਲਤ ਅੰਗਰੇਜ਼ਾਂ ਦੀ ਸ਼ਹਿ 'ਤੇ ਲਾਹੌਰ ਦਰਬਾਰ ਵਿੱਚ ਸ਼ੁਰੂ ਹੋਈ ਘਰੇਲੂ ਖਾਨਾਜੰਗੀ ਦਾ ਦਰੁਸਤ ਜ਼ਿਕਰ ਹੈ, ਉੱਥੇ ਜੰਗ ਦੇ ਮੈਦਾਨ ਵਿੱਚ ਖਾਲ  more....

ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ ! : Dr. Amarjit Singh washington D.C
Submitted by Administrator
Friday, 22 September, 2017- 09:13 am
ਅਮਰੀਕਾ ਨੇ ਭਾਰਤ ਨੂੰ ਗੈਰ-ਕਾਨੂੰਨੀ ਡਰੱਗਜ਼ ਬਣਾਉਣ ਵਾਲੇ 22 ਦੇਸ਼ਾਂ ਦੀ ਲਿਸਟ ਵਿੱਚ ਰੱਖਿਆ ! : Dr. Amarjit Singh washington D.C

ਯੂ. ਐਨ. ਜਨਰਲ ਅਸੈਂਬਲੀ ਦੇ ਸੰਬੋਧਨ ਵਿੱਚ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨੇ ਨਾਰਥ ਕੋਰੀਆ ਨੂੰ ਮੁਕੰਮਲ ਤੌਰ 'ਤੇ ਤਬਾਹ ਕਰਨ ਤੇ ਈਰਾਨ ਨਿਊਕਲੀਅਰ ਸਮਝੌਤੇ ਨੂੰ ਰੱਦ ਕਰਨ ਦੀ ਦਿੱਤੀ ਧਮਕੀ!
ਭਾਰਤ ਸਰਕਾਰ ਨੇ ਬੰਗਲਾ ਦੇਸ਼ ਦੇ ਚਕਮਾ (ਬੌਧੀ) ਅਤੇ ਹਜੌਂਗ (ਹਿੰਦੂ) ਕਬੀਲਿਆ ਦੇ ਲੋਕਾਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਕੀਤਾ ਫੈਸਲਾ ਪਰ ਰੋਹੰਗੀਆ ਮੁਸਲਮਾਨਾਂ ਨੂੰ ਦਹਿਸ਼ਤਗਰਦ ਦੱਸਦਿਆਂ, ਉਨ੍ਹਾਂ ਨੂੰ ਵਾਪਸ ਭੇਜਣ 'ਤੇ ਦ੍ਰਿੜ  more....

ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ : ਗਜਿੰਦਰ ਸਿੰਘ, ਦਲ ਖਾਲਸਾ
Submitted by Administrator
Tuesday, 19 September, 2017- 08:22 am
ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ : ਗਜਿੰਦਰ ਸਿੰਘ, ਦਲ ਖਾਲਸਾ

ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ 
ਨਿੱਘੀ ਜੱਫੀ ਤੇ ਇੱਕ ਹਜ਼ਾਰ ਦਾ ਨੋਟ

           ਜਨਾਬ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ ਹੈ । ਬੜ੍ਹੇ ਜ਼ਿੰਦਾ ਦਿੱਲ ਤੇ ਨਿੱਘੇ ਇਨਸਾਨ ਸਨ ।

           ਦੁਨੀਆਂ ਭਰ ਦੇ ਸਿੱਖਾਂ ਵਿੱਚ ਉਹ ਆਪਣੀ ਜੂਨ ੮੪ ਤੋਂ ਬਾਦ ਲਿਖੀ ਕਵਿਤ  more....

ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ : ਕਿਰਪਾਲ ਸਿੰਘ ਬਠਿੰਡਾ
Submitted by Administrator
Monday, 18 September, 2017- 09:14 pm
ਹਰਨੇਕ ਸਿੰਘ ਦੇ ਸਮਰਥਕ ਅਤੇ ਵਿਰੋਧੀਆਂ ਨੂੰ ਗੁਰੂ ਸਤਿਕਾਰ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਆਪਣੇ ਵੀਚਾਰ ਪ੍ਰਗਟ ਕਰਨ ਦਾ ਸੁਨਹਿਰਾ ਮੌਕਾ :  ਕਿਰਪਾਲ ਸਿੰਘ ਬਠਿੰਡਾ

This is the golden time for supporters & opponants of Harnek Singh to express their veiws keeping in mind their faith in Guru.

 ਕਿਰਪਾਲ ਸਿੰਘ ਬਠਿੰਡਾ

          ਪੰਡਿਤ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਾ ਝੱਲ ਮਾਰਨ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਵੇਖਿਆ ਇਹ ਜਾ ਰਿਹਾ ਹੈ ਕਿ ਉਸ ਦੀਆਂ ਮਾਰੀਆਂ ਝੱਲਾਂ ਦੀ ਕੇਵਲ ਉਨ੍ਹਾਂ ਵੀਰਾਂ ਵਿੱਚੋਂ ਹੀਂ ਕੁਝ ਨਿੰਦਾ ਹੋਈ ਹੈ ਜਿਨ੍ਹਾਂ ਨੂੰ ਆਪਣਾ ਝੱਲ ਵਿਖਾਉ  more....

ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ : ਹਰਲਾਜ ਸਿੰਘ ਬਹਾਦਰਪੁਰ
Submitted by Administrator
Monday, 18 September, 2017- 08:48 pm
ਭੇਡਾਂ ਅਤੇ ਸ਼ੈਤਾਨਾਂ ਦੀ ਮਾਨਸਿਕਤਾ : ਹਰਲਾਜ ਸਿੰਘ ਬਹਾਦਰਪੁਰ

ਆਪਣੇ ਨਾਮ ਤੇ ਮੁਜਲੂਮਾਂ ਉਤੇ ਹੁੰਦੇ ਅਜਿਹੇ ਜੁਰਮ ਵੇਖ ਕੇ ਰੱਬ ਵੀ ਹੁਣ ਖੁਦਕਸ਼ੀ ਕਰਨੀ ਚਾਹੁੰਦਾ ਹੈ।

          ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ, ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ। ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾ ਵਿਤਕਰੇ ਤੋਂ ਇੱਕੋ ਪ  more....

ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ
Submitted by Administrator
Saturday, 16 September, 2017- 08:21 am
ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਮਰਥਕਾਂ ਨੂੰ ਸਵਾਲ

ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜੋਤਿਸ਼ ਕੇਂਦਰ ਦੇ ਸਤਿਕਾਰ ਯੋਗ ਸਮਰਥਕੋ !

          ਆਪ ਜੀ ਨੂੰ ਸੰਬੋਧਨ ਇਸ ਕਾਰਨ ਹੋਣਾ ਪਿਆ ਕਿਉਂਕਿ ਤੁਸੀਂ ਭਲੀਂ ਭਾਂਤ ਵੇਖ ਰਹੋ ਹੋ ਕਿ ਨਿਊਜ਼ੀਲੈਂਡ ਜੋਤਿਸ਼ ਕੇਂਦਰ ਦਾ ਜਿਹੜਾ ਮਹਾਂ ਪੰਡਿਤ ਹਰਨੇਕ ਸਿੰਘ ਇਸ ਭੁਲੇਖੇ ਵਿੱਚ ਫਸਿਆ ਬੈਠਾ ਸੀ ਕਿ ਦੁਨੀਆਂ ਭਰ ਦਾ ਕੋਈ ਵੀ ਵਿਦਵਾਨ/ਪ੍ਰਚਾਰਕ ਉਸ ਦੇ ਸਵਾਲਾਂ ਦਾ ਸਾਹਮਣਾ ਕਰਨ ਦੇ ਅਸਮਰਥ ਹੈ; ਉਨ੍ਹਾਂ ਸਭਨਾਂ ਸਤਿਕਾਰਯੋਗ ਵਿਅਕਤੀਆਂ  more....

ਪੰਜਾਬ ਦੇ ਇਤਿਹਾਸਕ ਖਜ਼ਾਨੇ ਨੂੰ ਪਿਛਲੇ 50 ਸਾਲਾਂ ਤੋਂ ਬੇਰੋਕਟੋਕ ਲੁੱਟਿਆ ਜਾ ਰਿਹੈ ! : Dr. Amarjit Singh washington D.C
Submitted by Administrator
Saturday, 16 September, 2017- 07:49 am
ਪੰਜਾਬ ਦੇ ਇਤਿਹਾਸਕ ਖਜ਼ਾਨੇ ਨੂੰ ਪਿਛਲੇ 50 ਸਾਲਾਂ ਤੋਂ ਬੇਰੋਕਟੋਕ ਲੁੱਟਿਆ ਜਾ ਰਿਹੈ ! : Dr. Amarjit Singh washington D.C

ਨਾਰਥ ਕੁਰਦਿਸਤਾਨ (ਈਰਾਕ) ਵਿੱਚ 25 ਸਤੰਬਰ ਤੇ ਕੈਟਾਲੋਨੀਆ (ਸਪੇਨ) ਵਿੱਚ ਪਹਿਲੀ ਅਕਤੂਬਰ ਨੂੰ ਹੋ ਰਹੇ ਰਿਫੈਰੈਂਡਮ ਖਾਲਿਸਤਾਨ ਦੀ ਅਜ਼ਾਦੀ ਤਹਿਰੀਕ ਨੂੰ ਵੀ ਕਰਨਗੇ ਪ੍ਰਭਾਵਿਤ!
ਬ੍ਰਿਟੇਨ ਦੇ 140 ਮੈਂਬਰ ਪਾਰਲੀਮੈਂਟਾਂ ਵਲੋਂ ਨੈਸ਼ਨਲ ਸਟੈਟਿਸਟਿਕਸ ਦੇ ਮੁਖੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ 2021 ਦੀ ਮਰਦਮਸ਼ੁਮਾਰੀ ਫਾਰਮ ਵਿੱਚ ਸਿੱਖਾਂ ਲਈ 'ਅੱਡ   more....

First   <<  1 2 3 4 5 6 7 8 9 10  >>  Last
© 2011 | All rights reserved | Terms & Conditions