ਗੁਰਪ੍ਰੀਤ ਸਿੰਘ ਲਹਿਲ
Submitted by Administrator
Tuesday, 24 May, 2011- 02:39 am
ਗੁਰਪ੍ਰੀਤ ਸਿੰਘ ਲਹਿਲ

 

ਗੁਰਪ੍ਰੀਤ ਸਿੰਘ ਲਹਿਲ ਅਮਰੀਕਾ ਪਧਾਰੇ

ਸਿਆਟਲ : ਮਈ 23, 2011 (ਯੂ ਨਿਊਜ਼ ਟੂਡੇ) ਗੁਰਪ੍ਰੀਤ ਸਿੰਘ ਲਹਿਲ ਜਿਹੜੇ ਕਾਫੀ ਸਮੇਂ ਤੋਂ ਪੰਜਾਬੀ ਦੀ ਤਰੱਕੀ ਯਤਨਸ਼ੀਲ ਹਨ ਪਿਛਲੇ ਦੋ ਤਿੰਨ ਤੋਂ ਅਮਰੀਕਾ ਪਹੁੰਚੇ ਹੋਏ ਹਨ। 28 ਮਈ ਨੂੰ ਉਹ ਸਿਆਟਲ ਵਿਖੇ ਪਹੁੰਚ ਰਹੇ ਹਨ।ਜਿਥੇ ਉਹ ਪੰਜਾਬੀ ਵਿੱਚ ਕੰਮਪਿਊਟਰ ਦੀ ਵਰਤੋਂ ਕਰਨ ਵਾਲਿਆਂ ਲਈ ਕੁਝ ਮਹੱਤਵ ਪੂਰਨ ਜਾਣਕਾਰੀ ਦੇਣਗੇ।ਸੋ ਸਮੂਹ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਸਿੰਘ ਸਭਾ ਰੈਟਨ ਵਿਖੇ ਸਨੀਚਰਵਾਰ ਸ਼ਾਮ ਨੂੰ 8 ਵਜੇ ਪਹੁੰਚ ਕੇ ਸਮੇਂ ਦਾ ਲਾਭ ਉਠਾਉਣ। 

                          

 

© 2011 | All rights reserved | Terms & Conditions