ਸਿਆਟਲ ਵਿਚ ਹਰ ਸਾਲ ਲੱਗਣ ਵਾਲਾ ਖੇਡ ਕੈਂਪ ਇਸ ਵਾਰ ਵੀ ਸ਼ੁਰੂ ਹੋਣ ਜਾ ਰਿਹਾ ਹੈ :
Submitted by Administrator
Monday, 17 June, 2019- 03:29 pm
ਸਿਆਟਲ ਵਿਚ ਹਰ ਸਾਲ ਲੱਗਣ ਵਾਲਾ ਖੇਡ ਕੈਂਪ ਇਸ ਵਾਰ ਵੀ ਸ਼ੁਰੂ ਹੋਣ ਜਾ ਰਿਹਾ ਹੈ :

 

ਸਿਰਦਾਰ ਗੁਰਚਰਨ ਸਿੰਘ ਜੀ ਢਿਲੋਂ ਸਾਹਿਬ ਜੋ ਇਸ ਕੈਂਪ ਵਿਚ ਕੋਚਿੰਗ ਵੀ ਕਰਦੇ ਹਨ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਕੈਂਪ 22 ਜੂਨ ਤੋਂ ਸ਼ੁਰੂ ਹੋ ਰਿਹਾ ਹੈ । ਅਸੀਂ ਆਦਾਰਾ ਯੂਨਿਉਜ਼ ਟੂਡੇ ਵਲੋਂ ਜਿੱਥੇ ਉਨ੍ਹਾਂ ਦਾ ਅਤੇ ਕੈਂਪ ਦੇ ਬਾਕੀ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਸਿਆਟਲ ਨਿਵਾਸੀਆਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਓ । ਬੱਚਿਆਂ ਨੂੰ ਵੀ ਘੱਲੋ ਅਤੇ ਆਪ ਵੀ ਪਹੁੰਚ ਕੇ ਬਿਲਕੁੱਲ ਪੰਜਾਬ ਵਰਗੇ ਮਹੌਲ ਦਾ ਅਨੰਦ ਮਾਣੋ ਜੀ । 

© 2011 | All rights reserved | Terms & Conditions